ਏਸ ਵੇਲੇ ਦੀ ਤਾਜ਼ਾ ਵੱਡੀ ਖ਼ਬਰ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੂਬੇ ‘ਚ ਜਾਰੀ ਲਾਕਡਾਊਨ 31 ਜੁਲਾਈ ਤੱਕ ਵਧਾਉਣ ਦਾ ਐਲਾਨ ਬੁੱਧਵਾਰ ਨੂੰ ਕੀਤਾ ਤਾਂਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਪੱਛਮੀ ਬੰਗਾਲ ‘ਚ ਫਿਲਹਾਲ ਜਾਰੀ ਲਾਕਡਾਊਨ 30 ਜੂਨ ਨੂੰ ਖਤਮ ਹੋਣ ਵਾਲਾ ਹੈ।
ਸੂਬੇ ਸਕੱਤਰੇਤ ਦੇ ਸਾਹਮਣੇ ਸਥਿਤ ਆਡੀਟੋਰੀਅਮ ‘ਚ ਸਰਬ ਪਾਰਟੀ ਬੈਠਕ ‘ਚ ਹਿੱਸਣ ਲੈਣ ਤੋਂ ਬਾਅਦ ਬੈਨਰਜੀ ਨੇ ਕਿਹਾ ਕਿ ਨੇਤਾਵਾਂ ਦੇ ਵਿਚ ਵਿਚਾਰਾਂ ਦੀ ਭਿੰਨਤਾ ਸੀ ਪਰ ਆਖਰ ‘ਚ ਫੈਸਲਾ ਕੀਤਾ ਗਿਆ ਹੈ ਕਿ ਲਾਕਡਾਊਨ ‘ਚ ਕੁੱਝ ਢਿੱਲ ਦੇ ਨਾਲ ਜੁਲਾਈ ਦੇ ਆਖਰ ਤੱਕ ਵਧਾ ਦਿੱਤਾ ਜਾਵੇਗਾ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ
The post ਹੁਣੇ ਹੁਣੇ ਏਸ ਸੂਬੇ ਨੇ 31 ਜੁਲਾਈ ਤੱਕ ਦੁਬਾਰਾ ਲੌਕਡਾਊਨ ਲਗਾਉਣ ਦਾ ਕੀਤਾ ਐਲਾਨ-ਦੇਖੋ ਤਾਜ਼ਾ ਵੱਡੀ ਖ਼ਬਰ appeared first on Sanjhi Sath.
ਏਸ ਵੇਲੇ ਦੀ ਤਾਜ਼ਾ ਵੱਡੀ ਖ਼ਬਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੂਬੇ ‘ਚ ਜਾਰੀ ਲਾਕਡਾਊਨ 31 ਜੁਲਾਈ ਤੱਕ ਵਧਾਉਣ ਦਾ ਐਲਾਨ ਬੁੱਧਵਾਰ ਨੂੰ ਕੀਤਾ ਤਾਂਕਿ ਕੋਰੋਨਾ ਵਾਇਰਸ …
The post ਹੁਣੇ ਹੁਣੇ ਏਸ ਸੂਬੇ ਨੇ 31 ਜੁਲਾਈ ਤੱਕ ਦੁਬਾਰਾ ਲੌਕਡਾਊਨ ਲਗਾਉਣ ਦਾ ਕੀਤਾ ਐਲਾਨ-ਦੇਖੋ ਤਾਜ਼ਾ ਵੱਡੀ ਖ਼ਬਰ appeared first on Sanjhi Sath.