ਦੋਸਤੋ ਕਿਸਾਨਾਂ ਅਤੇ ਨੌਜਵਾਨਾਂ ਦੇ ਨਾਲ ਇਹ ਅੰਦੋਲਨ ਬਹੁਤ ਹੀ ਸ਼ਾਂਤਮਈ ਤਰੀਕੇ ਨਾਲ ਚਲਾਇਆ ਜਾ ਰਿਹਾ ਹੈ ਜਥੇਬੰਦੀਅਾਂ ਦੀਅਾਂ ਗੱਲਾਂ ਪੂਰੀ ਮੰਨੀਆਂ ਜਾ ਰਹੀਆਂ ਹਨ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਹੁੱਲੜਬਾਜ਼ੀ ਨਹੀਂ ਕੀਤੀ ਜਾ ਰਹੀ ਸ਼ਾਂਤਮਈ ਤਰੀਕੇ ਨਾਲ ਸਾਰਾ ਅੰਦੋਲਨ ਚੱਲ ਰਿਹਾ ਹੈ ਬੱਚੇ ਮਾਵਾਂ ਨੌਜਵਾਨ ਅਤੇ ਬਜ਼ੁਰਗ ਸਾਰੀ ਦਿੱਲੀ ਅੰਦੋਲਨ ਦੇ ਵਿੱਚ ਪਹੁੰਚੇ ਹੋਏ ਹਨ |

ਤੁਸੀਂ ਵੀਡੀਓ ਵਿਚ ਸਾਫ ਸਾਫ ਦੇਖ ਸਕਦੇ ਹੋ ਕਿਸ ਤਰ੍ਹਾਂ ਗੱਡੀਆਂ ਨੂੰ ਰੋਕਿਆ ਜਾ ਰਿਹਾ ਹੈ ਅਤੇ ਕਿਸਾਨਾਂ ਦੇ ਦੁਆਰਾ ਬਹੁਤ ਹੀ ਨਿਮਰਤਾ ਦੇ ਨਾਲ ਕਿਹਾ ਜਾ ਰਿਹਾ ਹੈ ਕਿ ਵੀਰੋ ਤੁਸੀਂ ਅੰਦਰ ਐਂਟਰ ਨਹੀਂ ਕਰ ਸਕਦੇ ਆਪਣੀ ਗੱਡੀਆਂ ਨੂੰ ਵਾਪਸ ਲੈ ਜਾਓ ਜੇਕਰ ਕਿਸੇ ਕਿਸਾਨ ਦੀ ਗੱਡੀ ਹੈ ਜਾਂ ਫਿਰ ਕਿਸੇ ਨੂੰ ਬਹੁਤ ਜ਼ਿਆਦਾ ਐਮਰਜੈਂਸੀ ਅੱਜ ਐਂਬੂਲੈਂਸ ਹੈ ਉਨ੍ਹਾਂ ਨੂੰ ਲੰਘਣ ਦਿੱਤਾ ਜਾ ਰਿਹਾ ਹੈ |

ਪਰ ਜਿੰਨੇ ਵੀ ਟਰੱਕ ਵਾਲੇ ਹਨ ਜਿਨ੍ਹਾਂ ਦੇ ਮਾਂ ਲੋੜ ਹੈ ਉਨ੍ਹਾਂ ਨੂੰ ਕਿਸਾਨਾਂ ਦੁਆਰਾ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਬਹੁਤ ਹੀ ਪਿਆਰ ਨਾਲ ਕਿਹਾ ਜਾ ਰਿਹਾ ਹੈ ਕਿ ਤੁਸੀਂ ਇੱਥੋਂ ਨਹੀਂ ਲੰਘ ਸਕਦੇ ਅਸੀਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਤੁਸੀਂ ਰਾਤ ਵੇਲੇ ਟਰੱਕ ਲੰਘਾਏ ਸਾਡੀਆਂ ਟ੍ਰੇਲੀਆ ਦੇ ਵਿੱਚ ਕਈ ਫੀਟਾ ਮਾ ਰ ਕੇ ਗਏ ਚਲੋ ਅਸੀਂ ਤੁਹਾਨੂੰ ਫੇਰ ਵੀ ਕੁਝ ਨਹੀਂ ਕਹਿੰਦੇ ਪਰ ਇੱਥੋਂ ਚੀਨ ਨਹੀਂ ਲੰਘਣਾ ਤੁਸੀਂ ਟਰੱਕ ਇੱਧਰ ਚੀਨ ਨਹੀਂ ਲੰਘਾ ਸਕਦੇ ਕਿਸਾਨਾਂ ਨੇ ਫੇਰ ਵੀ ਬਹੁਤ ਨਿਮਰਤਾ ਦਿਖਾਈ ਅਤੇ

ਉਨ੍ਹਾਂ ਨੂੰ ਪਿਆਰ ਨਾਲ ਵਾਪਸ ਜਾਣ ਲਈ ਕਿਹਾ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਵੇਖ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਿਆਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦਿਆਂ ਇੱਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ |
The post ਕਿਸਾਨਾਂ ਨੇ ਦਿੱਲੀ ਚ ਪਾਇਆ ਭੜਥੂ,ਦਿੱਲੀ ਕਰਤੀ ਜਾਮ ਤੇ ਪੁਲਿਸ ਨਾਲ ਬਹਿਸ-ਦੇਖੋ ਤਾਜ਼ਾ ਖ਼ਬਰ appeared first on Sanjhi Sath.
ਦੋਸਤੋ ਕਿਸਾਨਾਂ ਅਤੇ ਨੌਜਵਾਨਾਂ ਦੇ ਨਾਲ ਇਹ ਅੰਦੋਲਨ ਬਹੁਤ ਹੀ ਸ਼ਾਂਤਮਈ ਤਰੀਕੇ ਨਾਲ ਚਲਾਇਆ ਜਾ ਰਿਹਾ ਹੈ ਜਥੇਬੰਦੀਅਾਂ ਦੀਅਾਂ ਗੱਲਾਂ ਪੂਰੀ ਮੰਨੀਆਂ ਜਾ ਰਹੀਆਂ ਹਨ ਕਿਸੇ ਵੀ ਤਰ੍ਹਾਂ ਦੀ ਕੋਈ …
The post ਕਿਸਾਨਾਂ ਨੇ ਦਿੱਲੀ ਚ ਪਾਇਆ ਭੜਥੂ,ਦਿੱਲੀ ਕਰਤੀ ਜਾਮ ਤੇ ਪੁਲਿਸ ਨਾਲ ਬਹਿਸ-ਦੇਖੋ ਤਾਜ਼ਾ ਖ਼ਬਰ appeared first on Sanjhi Sath.
Wosm News Punjab Latest News