ਜਿੱਥੇ ਕਿਸਾਨ ਦਿੱਲੀ ਵਿੱਚ ਕੇਂਦਰ ਸਰਕਾਰ ਦੇ ਖੇਤੀ ਬਿੱਲਾਂ ਵਿਰੁੱਧ ਅੰਦੋਲਨ ਕਰ ਰਹੇ ਹਨ ਉੱਥੇ ਹੀ ਪੰਜਾਬ ਦੀਆ ਬੀਬੀਆਂ ਵੀ ਕਿਸਾਨਾਂ ਦਾ ਪੂਰਾ ਸਾਥ ਦੇ ਰਹੀਆ ਹਨ ਇਸੇ ਦੌਰਾਨ ਕੁੱਝ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਜਿਸ ਵਿੱਚ ਇੱਕ ਬਜੁਰਗ ਬੀਬੀ ਲੰਡੀ ਜੀਪ ਵਿੱਚ ਆਪਣੇ ਨਾਲ ਦੀਆ ਬੀਬੀਆਂ ਨੂੰ ਲੈ ਕੇ ਅੰਦੋਲਨ ਤੇ ਜਾ ਰਹੀ ਹੈ ਅਮਰਜੀਤ ਕੌਰ ਪਟਿਆਲਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਸਦੀ ਉਮਰ 70 ਸਾਲ ਹੈ ਉਸਨੇ ਪੁੱਛਣ ਤੇ ਇਹ ਵੀ ਦੱਸਿਆ

ਕਿ ਉਹ ਪਹਿਲੀ ਵਾਰ ਲੰਡੀ ਜੀਪ ਵਿੱਚ ਨਹੀਂ ਬੈਠੀ ਮੇਰੇ ਪੁੱਤਾਂ ਨੇ ਅਮਰੀਕਾ ਅਤੇ ਕੈਨੇਡਾ ਵਿੱਚ ਬਹੁਤ ਘੁਮਾਇਆ ਹੈ ਉਸਨੇ ਬਹੁਤ ਹੌਂਸਲੇ ਨਾਲ ਹਿੱਕ ਠੋਕ ਕੇ ਕਿਹਾ ਕਿ ਮੋਦੀ ਅਸੀਂ ਜਿੱਤ ਕੇ ਜਾਵਾਂਗੇ, ਹੱਕ ਲੈ ਕੇ ਹੀ ਮੁੜਾਗੇ ਉਸਨੇ ਇਹ ਵੀ ਕਿਹਾ ਕਿ ਜਿਹੜੇ ਘਰ-ਘਰ ਸੁਖਮਨੀ ਸਾਹਿਬ, ਚੌਪਈ ਸਾਹਿਬ ਦੇ ਪਾਠ ਹੋ ਰਹੇ ਹਨ ਅਰਦਾਸਾਂ ਹੋ ਰਹੀਆ ਹਨ |

ਉਹ ਵਿਅਰਥ ਨਹੀਂ ਜਾਣਗੀਆਂ ਮੋਦੀ ਝੁਕੇਗਾ ਅਤੇ ਕਾਨੂੰਨ ਜਰੂਰ ਰੱਦ ਹੋਣਗੇ ਇੱਕ ਹੋਰ ਬੀਬੀ ਨੇ ਗੱਲਬਾਤ ਦੌਰਾਨ ਕਿਹਾ ਕਿ ਗੁਰੂ ਸਾਹਿਬ ਨੇ ਤਿਲਕ ਦੀ ਖਾਤਿਰ ਹਿੰਦੂ ਧਰਮ ਦੀ ਰਾਖੀ ਕੀਤੀ ਇਹ ਮੋਦੀ ਸਾਡੇ ਨਾਲ ਕੀ ਕਰ ਰਿਹਾ ਹੈ ਇਹ ਵੀ ਸਵੇਰੇ ਮੱਥੇ ਤੇ ਤਿਲਕ ਲਗਾਉਂਦਾ ਹੈ |ਇਹ ਕਿਸੇ ਮੰਦਿਰ ਮਸੀਤ ਵਿੱਚ ਹੀ ਬੈਠ ਜਾਵੇ ਇਹ ਕਿਸਾਨਾਂ ਨਾਲ ਧੱਕਾ ਕਰ ਰਿਹਾ ਹੈ ਪਰ ਅਸੀਂ ਕਾਨੂੰਨ ਰੱਦ ਕਰਵਾ ਕੇ ਹੀ ਰਹਾਂਗੇ ਇਹੋ ਜਿਹੇ ਬੀਬੀਆਂ ਦੇ ਹੌਂਸਲੇ ਨੂੰ ਹਰ ਕੋਈ ਸਲਾਮ ਕਰੇਗਾ ਹੋਰ ਜਾਣਕਾਰੀ ਲਈ ਵਿੱਚ ਦਿੱਤੀ ਗਈ ਵੀਡੀਉ ਨੂ ਦੇਖੋ |

ਇਸ ਖਬਰ ਦੀ ਪੂਰੀ ਜਾਣਕਾਰੀ ਲਈ ਦੇਖ ਲਵੋ ਇਹ ਵੀਡੀਓ ਅਤੇ ਇਸ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਅਸੀਂ ਤੁਹਾਡੇ ਲਈ ਹਮੇਸ਼ਾ ਪੰਜਾਬ ਦੇ ਕੋਨੇ ਕੋਨੇ ਦੀ ਖਬਰ ਲੈ ਕੇ ਆਉਂਦੇ ਹਾਂ ਅਤੇ ਸੋਸਲ ਮੀਡਿਆ ਉੱਤੇ ਵਾਇਰਲ ਹੋ ਰਹੀਆਂ ਖਬਰਾਂ ਦਾ ਹਮੇਸ਼ਾ ਸੱਚ ਸਾਹਮਣੇ ਲੈ ਕੇ ਆਉਂਦੇ ਹਾਂ ! ਸਾਡੇ ਪੇਜ਼ ਤੇ ਆਉਣ ਲਈ ਬਹੁਤ ਬਹੁਤ ਧੰਨਬਾਦ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਤੁਹਾਡੇ ਤੋਂ ਲੇ ਕਿ ਆਉਂਣੇ ਹਾਂ, ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ |
ਕਿ ਅਸੀ ਹਮੇਸ਼ਾ ਸਹੀ ਖਬਰ ਤੁਹਾਨੂੰ ਦਿਖਾਈਏ ਤੁਸੀਂ ਸਾਡੀ ਖਬਰ ਵਾਸਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ,ਨਾਲ ਹੀ ਤੁਸੀਂ ਸਾਡੀ ਖ਼ਬਰ ਨੂੰ ਅੱਗੇ ਵੀ ਸਾਂਝੀ ਕਰ ਸਕਦੇ ਹੋ ਤਾਂ ਜੋ ਸਹੀ ਖਬਰ ਹਰ ਇੱਕ ਤੱਕ ਪੁਹੰਚ ਸਕੇ,ਹੋਰ ਤਾਜ਼ੀਆਂ ਖਬਰਾਂ ਲਈ ਤੁਸੀਂ ਸਾਡੇ ਪੇਜ਼ ਪੰਜਾਬੀ ਖਬਰ ਨੂੰ ਲਾਇਕ ਤੇ ਫੋੱਲੋ ਕਰ ਸਕਦੇ ਹੋ ! ਇਹ ਖਬਰ ਸਾਨੂੰ ਸੋਸ਼ਲ ਮੀਡੀਆ ਤੋਂ ਮਿਲੀ ਹੈ ਇਸ ਲਈ ਇਸ ਖਬਰ ਦੀ ਵੀਡੀਓ ਵੀ ਤੁਸੀਂ ਹੇਠਾਂ ਜਾ ਕਿ ਵੇਖ ਸਕਦੇ ਹੋ,
The post ਲੰਡੀਆਂ ਜੀਪਾਂ ਭਰ ਦਿੱਲੀ ਪਹੁੰਚੀਆਂ 70-70 ਸਾਲ ਦੀਆਂ ਬੀਬੀਆਂ ਤੇ ਮੋਦੀ ਦੀ ਲਿਆਂਦੀ ਚੰਗੀ ਹਨੇਰੀ-ਦੇਖੋ ਤਾਜ਼ਾ ਵੀਡੀਓ appeared first on Sanjhi Sath.
ਜਿੱਥੇ ਕਿਸਾਨ ਦਿੱਲੀ ਵਿੱਚ ਕੇਂਦਰ ਸਰਕਾਰ ਦੇ ਖੇਤੀ ਬਿੱਲਾਂ ਵਿਰੁੱਧ ਅੰਦੋਲਨ ਕਰ ਰਹੇ ਹਨ ਉੱਥੇ ਹੀ ਪੰਜਾਬ ਦੀਆ ਬੀਬੀਆਂ ਵੀ ਕਿਸਾਨਾਂ ਦਾ ਪੂਰਾ ਸਾਥ ਦੇ ਰਹੀਆ ਹਨ ਇਸੇ ਦੌਰਾਨ ਕੁੱਝ …
The post ਲੰਡੀਆਂ ਜੀਪਾਂ ਭਰ ਦਿੱਲੀ ਪਹੁੰਚੀਆਂ 70-70 ਸਾਲ ਦੀਆਂ ਬੀਬੀਆਂ ਤੇ ਮੋਦੀ ਦੀ ਲਿਆਂਦੀ ਚੰਗੀ ਹਨੇਰੀ-ਦੇਖੋ ਤਾਜ਼ਾ ਵੀਡੀਓ appeared first on Sanjhi Sath.
Wosm News Punjab Latest News