ਪੰਜਾਬ ਸਮੇਤ ਦੇਸ਼ ਦੇ ਕਿਸਾਨ ਇਨੀ ਦਿਨੀ ਦਿੱਲੀ ਵਿੱਚ ਖੇਤੀ ਕਾਨੂੰਨਾ ਨੂੰ ਰੱ ਦ ਕਰਨ ਅਤੇ ਆਪਣੀਆਂ ਹੋਰ ਮੰ ਗਾ ਨੂੰ ਲੈ ਕੇ ਦਿੱਲੀ ਦੇ ਬਾਰਡਰਾ ਤੇ ਡ ਟੇ ਹੋਏ ਹਨ ਅਤੇ ਉਹਨਾ ਦੇ ਇਸ ਸੰਘਰਸ਼ ਚ ਹਰ ਵਰਗ ਉਹਨਾਂ ਸਾਥ ਦੇ ਰਿਹਾ ਹੈ ਜਿਸਦੀ ਤਾਜਾ ਮਿਸਾਲ ਉਦੋਂ ਵੇਖਣ ਨੂੰ ਮਿਲੀ ਜਦੋ ਸ਼ੋਸ਼ਲ ਮੀਡੀਆ ਸਟਾਰ ਜਗਦੀਪ ਰੰਧਾਵਾ ਨੇ ਲਾਈਵ ਹੋ ਕੇ ਦਿਖਾਇਆ ਕਿ ਕਿਵੇ ਦਿੱਲੀ ਚ ਹਿੰਦੂ ਭਰਾਵਾ ਨੇ ਕਿਸਾਨਾ ਨੂੰ ਰਹਿਣ ਵਾਸਤੇ ਮੰਦਿਰ ਚ ਜ ਗਾ ਖਾ ਲੀ ਕਰਕੇ ਦਿੱਤੀ ਹੈ |

ਇਸ ਦੌਰਾਨ ਜਾਣਕਾਰੀ ਦਿੰਦਿਆਂ ਹੋਇਆਂ ਲੱਖਾ ਸਿਧਾਣਾ ਨੇ ਦੱਸਿਆ ਕਿ ਉਹ ਹਰ ਰੋਜ ਹੋਰਾ ਕਿਸਾਨਾ ਨਾਲ ਸੜਕਾ ਤੇ ਬਾਹਰ ਸੌ ਦੇ ਸਨ ਤੇ ਇਹ ਸਭ ਦੇਖ ਕੇ ਮੰਦਿਰ ਵਾਲ਼ਿਆਂ ਨੇ ਸਾਰਾ ਮੰਦਿਰ ਖਾ ਲੀ ਕਰਕੇ ਉਹਨਾਂ ਨੂੰ ਕਿਹਾ ਕਿ ਤੁਸੀ ਮੰਦਿਰ ਚ ਸੌ ਜਾਇਆ ਕਰੋ ਤੇ ਇਸ ਦੇ ਨਾਲ ਹੀ ਉਹਨਾਂ ਨੇ ਸਾਨੂੰ ਬਿਸਤਰਿਆਂ ਦਾ ਪ੍ਰ ਬੰ ਧ ਕਰਕੇ ਵੀ ਦਿੱਤਾ ਹੈ ਉਹਨਾਂ ਕਿਹਾ ਕਿ ਜਿਹਨਾ ਵੱਲੋ ਕਿਹਾ ਜਾਦਾ ਸੀ

ਕਿ ਇਹ ਸੰਘਰਸ਼ ਕੇਵਲ ਸਿੱਖ ਲ ੜ ਰਹੇ ਹਨ ਉਹਨਾਂ ਨੂੰ ਵੀ ਜਵਾਬ ਹੈ ਕਿ ਦੇਸ਼ ਭਰ ਦੇ ਕਿਸਾਨ ਇਹ ਸੰਘਰਸ਼ ਲ ੜ ਰਹੇ ਹਨ ਅਤੇ ਹਰ ਦੇਸ਼ ਵਾਸੀ ਇਸ ਚ ਉਹਨਾਂ ਦਾ ਸਾਥ ਦੇ ਰਿਹਾ ਹੈ ਅਤੇ ਹਰ ਵਰਗ ਨੇ ਸਰਕਾਰ ਦੀਆ ਲੋਕਾ ਨੂੰ ਧਰਮਾ ਦੇ ਨਾਮ ਤੇ ਦੌ ਫਾ ੜ ਕਰਨ ਦੀਆ ਕੋ ਸ਼ਿ ਸ਼ਾਂ ਨੂੰ ਨੂੰ ਨ ਕਾ ਰਿ ਆ ਹੈ ਅਤੇ ਇਕ ਵੱਖਰੀ ਮਿਸਾਲ ਪੇਸ਼ ਕੀਤੀ ਹੈ ਕਿ ਕਿਸਾਨਾ ਨੂੰ ਕਿਸੇ ਵੀ ਧਰਮ ਜਾਂ ਜਾਤ ਪਾਤ ਨਾਲ ਜੋੜਕੇ ਨਾ ਵੇਖਿਆਂ ਜਾਵੇ |

ਲੱਖਾ ਸਿਧਾਣਾ ਨੇ ਆਖਿਆਂ ਕਿ ਇਸ ਕਿਸਾਨ ਅੰਦੋਲਨ ਚ ਹਰ ਰੋਜ ਕੋਈ ਨਾ ਕੋਈ ਨਵੀ ਪ੍ਰਾਪਤੀ ਹਾ ਸਿ ਲ ਕੀਤੀ ਜਾ ਰਹੀ ਹੈ ਅਤੇ ਅਸੀ ਅੰਦੋਲਨ ਦੀ ਜਿੱਤ ਵੱਲ ਹਰ ਰੋਜ ਕਦਮ ਵਧਾ ਰਹੇ ਹਾ ਤੇ ਉਹ ਦਿਨ ਦੂਰ ਨਹੀ ਜਦ ਹੁ ਕ ਮ ਰਾ ਨਾਂ ਨੂੰ ਕਿਸਾਨਾ ਦੇ ਸੰਘਰਸ਼ ਅੱਗੇ ਝੁ ਕ ਣਾ ਪਵੇਗਾ ਤੇ ਇਹਨਾਂ ਕਿਸਾਨ ਵਿ ਰੋ ਧੀ ਕਾ ਲੇ ਕਾਨੂੰਨਾ ਨੂੰ ਵਾਪਿਸ ਲੈਣਾ ਹੋਵੇਗਾ ਹੋਰ ਜਾਣਕਾਰੀ ਲਈ ਪੋਸਟ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ |
The post ਹੁਣੇ ਹੁਣੇ ਆਈ ਇੱਕ ਖੁਸ਼ਖ਼ਬਰੀ ਤੇ ਖੁਸ਼ੀ ਚ’ ਝੂਮ ਉੱਠੇ ਕਿਸਾਨ-ਦੇਖੋ ਤਾਜ਼ਾ ਖ਼ਬਰ appeared first on Sanjhi Sath.
ਪੰਜਾਬ ਸਮੇਤ ਦੇਸ਼ ਦੇ ਕਿਸਾਨ ਇਨੀ ਦਿਨੀ ਦਿੱਲੀ ਵਿੱਚ ਖੇਤੀ ਕਾਨੂੰਨਾ ਨੂੰ ਰੱ ਦ ਕਰਨ ਅਤੇ ਆਪਣੀਆਂ ਹੋਰ ਮੰ ਗਾ ਨੂੰ ਲੈ ਕੇ ਦਿੱਲੀ ਦੇ ਬਾਰਡਰਾ ਤੇ ਡ ਟੇ ਹੋਏ …
The post ਹੁਣੇ ਹੁਣੇ ਆਈ ਇੱਕ ਖੁਸ਼ਖ਼ਬਰੀ ਤੇ ਖੁਸ਼ੀ ਚ’ ਝੂਮ ਉੱਠੇ ਕਿਸਾਨ-ਦੇਖੋ ਤਾਜ਼ਾ ਖ਼ਬਰ appeared first on Sanjhi Sath.
Wosm News Punjab Latest News