Breaking News
Home / Punjab / ਗੈਸ ਸਿਲੰਡਰ ਦੀ ਸਬਸਿਡੀ ਬਾਰੇ ਆਈ ਵੱਡੀ ਖ਼ਬਰ-ਹੁਣ ਘਰ ਬੈਠੇ ਹੀ ਕਰ ਸਕੋਂਗੇ ਇਹ ਕੰਮ,ਦੇਖੋ ਪੂਰੀ ਖ਼ਬਰ

ਗੈਸ ਸਿਲੰਡਰ ਦੀ ਸਬਸਿਡੀ ਬਾਰੇ ਆਈ ਵੱਡੀ ਖ਼ਬਰ-ਹੁਣ ਘਰ ਬੈਠੇ ਹੀ ਕਰ ਸਕੋਂਗੇ ਇਹ ਕੰਮ,ਦੇਖੋ ਪੂਰੀ ਖ਼ਬਰ

LPG Cylinder Subsidy ਘਰੇਲੂ ਰਸੋਈ ਗੈਸ ਸਿਲੰਡਰ ਦਾ ਇਸਤੇਮਾਲ ਕਰਨ ਵਾਲੇ ਖਪਤਕਾਰਾਂ ਨੂੰ ਇਹ ਜਾਨਣ ਦੀ ਸਭ ਤੋਂ ਜ਼ਿਆਦਾ ਉਤਸੁਕਤਾ ਰਹਿੰਦੀ ਹੈ ਕਿ ਉਸ ਦੇ ਖਾਤੇ ‘ਚ ਸਬਸਿਡੀ ਦੇ ਕਿੰਨੇ ਰੁਪਏ ਜਮ੍ਹਾਂ ਹੋਏ। ਕਈ ਗਾਹਕਾਂ ਦੀ ਸ਼ਿਕਾਇਤ ਵੀ ਰਹਿੰਦੀ ਹੈ ਕਿ

ਉਨ੍ਹਾਂ ਦੇ ਖਾਤੇ ‘ਚ ਸਬਸਿਡੀ ਦੀ ਰਾਸ਼ੀ ਜਮ੍ਹਾਂ ਨਹੀਂ ਹੋ ਰਹੀ ਜਾਂ ਕਿਸੇ ਹੋਰ ਖਾਤੇ ‘ਚ ਜਾ ਰਹੀ ਹੈ। ਇਸ ਸਮੱਸਿਆ ਦਾ ਹੱਲ ਬਹੁਤ ਆਸਾਨ ਹੈ। ਸਰਕਾਰ ਨੇ ਵਿਵਸਥਾ ਕੀਤੀ ਹੈ ਕਿ ਲੋਕ ਘਰ ਬੈਠੇ ਆਪਣੇ ਮੋਬਾਈਲ ਤੋਂ ਪਤਾ ਲਗਾ ਸਕਦੇ ਹਨ ਕਿ ਉਨ੍ਹਾਂ ਦੇ ਖਾਤੇ ‘ਚ ਸਬਸਿਡੀ ਦੀ ਰਕਮ ਜਮ੍ਹਾਂ ਹੋਈ ਹੈ ਜਾਂ ਨਹੀਂ, ਤਾਂ ਕਿੰਨੇ ਰੁਪਏ ਜਮ੍ਹਾਂ ਹੋਏ।

LPG ਸਬਸਿਡੀ ਦੀ ਸਥਿਤੀ ਜਾਨਣ ਲਈ ਇਨ੍ਹਾਂ ਕਦਮਾਂ ਦੀ ਪਾਲਣਾ ਕਰੋ – ਸਭ ਤੋਂ ਪਹਿਲਾਂ Mylpg.in ਵੈੱਬਸਾਈਟ ‘ਤੇ ਜਾਓ। ਇੱਥੇ ਤਿੰਨੇ ਪੈਟਰੋਲੀਅਮ ਕੰਪਨੀਆਂ ਦੇ ਲੋਕਾਂ ਵਾਲੇ ਟੈਬ ਦਿਖਾਈ ਦੇਣਗੇ। ਆਪਣੀ ਸਿਲੰਡਰ ਦੀ ਕੰਪਨੀ ‘ਤੇ ਕਲਿਕ ਕਰੋ। ਨਵਾਂ ਪੇਜ ਖੁੱਲ੍ਹੇਗਾ, ਜਿਸ ‘ਤੇ ਬਾਰ ਮੈਨਊ ‘ਚ ਜਾਣਾ ਪਵੇਗਾ ਤੇ ਆਪਣਾ 17 ਅੰਕਾਂ ਦੀ LPG ID ਦਰਜ ਕਰੋ।

ਜੇ LPG ID ਪਤਾ ਨਹੀਂ ਤਾਂ ‘Click here to know your LPG ID’ ‘ਤੇ ਕਲਿਕ ਕਰ ਇੱਥੇ ਦਿੱਤੀਆਂ ਆਪਸ਼ਨਾਂ ਨੂੰ ਪੂਰਾ ਕਰਕੇ ਇਸ ਦਾ ਪਤਾ ਲਗਾਇਆ ਜਾ ਸਕਦਾ ਹੈ। ਆਪਣੀ ਰਜਿਸਟ੍ਰੇਸ਼ਨ ਮੋਬਾਈਲ ਨੰਬਰ, LPG ਖਪਤਕਾਰ ਆਈਡੀ, ਸੂਬੇ ਦਾ ਨਾਂ, ਵਿਸਤਾਰ ਜਾਣਕਾਰੀ ਦਰਜ ਕਰੋ। ਕੈਪਚਾਕੋਡ ਦਰਜ ਕਰਨ ਦੇ ਬਾਅਦ ਪ੍ਰੋਸੈਸ ਬਟਨ ”ਤੇ ਕਲਿਕ ਕਰੋ। ਜੋ ਨਵਾਂ ਪੇਸ ਖੁੱਲ੍ਹੇਗਾ ਉਸ ‘ਤੇ ਆਪਣਾ LPG ID ਸਾਫ਼ ਦਿਖਾਈ ਦੇਣਾ ਚਾਹੀਦਾ ਹੈ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

The post ਗੈਸ ਸਿਲੰਡਰ ਦੀ ਸਬਸਿਡੀ ਬਾਰੇ ਆਈ ਵੱਡੀ ਖ਼ਬਰ-ਹੁਣ ਘਰ ਬੈਠੇ ਹੀ ਕਰ ਸਕੋਂਗੇ ਇਹ ਕੰਮ,ਦੇਖੋ ਪੂਰੀ ਖ਼ਬਰ appeared first on Sanjhi Sath.

LPG Cylinder Subsidy ਘਰੇਲੂ ਰਸੋਈ ਗੈਸ ਸਿਲੰਡਰ ਦਾ ਇਸਤੇਮਾਲ ਕਰਨ ਵਾਲੇ ਖਪਤਕਾਰਾਂ ਨੂੰ ਇਹ ਜਾਨਣ ਦੀ ਸਭ ਤੋਂ ਜ਼ਿਆਦਾ ਉਤਸੁਕਤਾ ਰਹਿੰਦੀ ਹੈ ਕਿ ਉਸ ਦੇ ਖਾਤੇ ‘ਚ ਸਬਸਿਡੀ ਦੇ ਕਿੰਨੇ …
The post ਗੈਸ ਸਿਲੰਡਰ ਦੀ ਸਬਸਿਡੀ ਬਾਰੇ ਆਈ ਵੱਡੀ ਖ਼ਬਰ-ਹੁਣ ਘਰ ਬੈਠੇ ਹੀ ਕਰ ਸਕੋਂਗੇ ਇਹ ਕੰਮ,ਦੇਖੋ ਪੂਰੀ ਖ਼ਬਰ appeared first on Sanjhi Sath.

Leave a Reply

Your email address will not be published. Required fields are marked *