ਵਿਸ਼ਵ ਦੇ ਵਿਚ ਕਰੋਨਾ ਮਹਾਮਾਰੀ ਨੇ ਸਭ ਦੇਸ਼ਾਂ ਨੂੰ ਪ੍ਰਭਾਵਿਤ ਕੀਤਾ ਹੈ । ਇਸ ਮਹਾਮਾਰੀ ਦੇ ਚਲਦੇ ਹੋਏ ਦੇਸ਼ ਆਰਥਿਕ ਮੰਦੀ ਦੇ ਦੌਰ ਵਿਚੋਂ ਲੰਘ ਰਹੇ ਹਨ। ਸਭ ਦੇਸ਼ਾਂ ਵੱਲੋਂ ਆਪਣੇ ਦੇਸ਼ ਦੀ ਅਰਥਵਿਵਸਥਾ ਨੂੰ ਮੁੜ ਲੀਹ ਤੇ ਲਿਆਉਣ ਲਈ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਸਭ ਦੇਸ਼ਾਂ ਨੂੰ ਮੁੜ ਪੈਰਾਂ ਸਿਰ ਹੋਣ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਕਰੋਨਾ ਮਹਾਮਾਰੀ ਦੀ ਦੂਜੀ ਲਹਿਰ ਸ਼ੁਰੂ ਹੋ ਚੁੱਕੀ ਹੈ।

ਜਿਸ ਕਾਰਨ ਅਰਥ-ਵਿਵਸਥਾ ਫਿਰ ਡਾਵਾਂ-ਡੋਲ ਹੋ ਗਈ ਹੈ। ਇਸ ਸਮੇਂ ਭਾਰਤ ਵਾਲਿਆ ਲਈ ਇੱਕ ਬਹੁਤ ਵੱਡੀ ਮਾੜੀ ਖਬਰ ਆਈ ਹੈ। ਜਿੱਥੇ ਐਨ ਆਰ ਆਈ ਨੂੰ ਮੌਜਾਂ ਲੱਗ ਗਈਆਂ ਹਨ। ਇਨ੍ਹੀਂ ਦਿਨੀਂ ਕਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵ ਕਾਰਨ ਰੁਪਏ ਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਏਸ਼ੀਆਈ ਦੇਸ਼ਾਂ ਦੀ ਕਰੰਸੀ ਵਿਚ ਰੁਪਇਆ ਸਭ ਤੋਂ ਖਰਾਬ ਪ੍ਰਦਰਸ਼ਨ ਕਰਨ ਵਾਲੀ ਕਰੰਸੀ ਬਣ ਗਿਆ ਹੈ।

ਕਰੋਨਾ ਵਾਇਰਸ ਦੇ ਕਾਰਨ ਨਿਵੇਸ਼ਕਾਂ ਦੀ ਸਤਰਕਤਾ ਕਾਰਨ ਵਿਸ਼ਵ-ਭਰ ਵਿੱਚ ਰੁਪਏ ਸਮੇਤ ਸਾਰੇ ਉੱਭਰ ਰਹੇ ਅਰਥਚਾਰੇ ਦੀ ਕਰੰਸੀ ਡਿੱਗ ਪਈ ਹੈ। ਵਿਸ਼ਲੇਸ਼ਕ ਅਨੁਸਾਰ ਕਰੰਸੀ ਮਾਰਕੀਟ ਨੇ ਅਜੇ ਤਕ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਨੂੰ ਅਨੁਕੂਲ ਕੀਤਾ ਹੈ । ਇਸ ਸਮੇਂ ਫੰਡ ਫਲੋ ਭਾਰਤ ਸਮੇਤ ਦੁਨੀਆਂ ਦੀਆ ਉੱਭਰ ਰਹੀਆਂ ਏਕੋਨੋਮਿਕਸ ਵਿੱਚ ਨਿਵੇਸ਼ ਦੇ ਮਾਮਲੇ ਵਿੱਚ ਘੱਟ ਜਾਵੇਗਾ , ਇਹ ਰੁਪਏ ਨੂੰ ਪ੍ਰਭਾਵਿਤ ਕਰੇਗਾ। ਕਿਉਂਕਿ ਨਿਵੇਸ਼ਕ ਵੀ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਤੋਂ ਘਬਰਾ ਗਏ ਹਨ।

ਅਮਰੀਕੀ ਚੋਣਾਂ ਤੋਂ ਪਹਿਲਾਂ ਨਿਵੇਸ਼ਕਾਂ ਨੇ ਬਹੁਤ ਕੰਜ਼ਰਵੇਟਿਵ ਰੁਖ਼ ਅਪਣਾਇਆ ਹੈ। ਇਸ ਲਈ ਨਿਵੇਸ਼ਕ ਕੰਪਨੀਆਂ ਦੀ ਦਿਲਚਸਪੀ ਭਾਰਤ ਦੇ ਰੁਪਈਏ ਵਿਚ ਘਟੀ ਹੈ। ਰੁਪਇਆ ਵੀਰਵਾਰ ਨੂੰ 74.11 ਦੇ ਪੱਧਰ ਤੇ ਬੰਦ ਹੋਇਆ ਸੀ। 16 ਅਕਤੂਬਰ ਨੂੰ ਐ 73.35 ਸੀ, ਬੁੱਧਵਾਰ ਨੂੰ 0.31 ਪ੍ਰਤੀਸ਼ਤ ਹੇਠਾ 73.88 ਤੇ ਬੰਦ ਹੋਇਆ। ਜੋਂ ਕਿ ਏਸ਼ੀਆ ਦੀ ਕਰੰਸੀ ਵਿੱਚ ਸਭ ਤੋਂ ਜ਼ਿਆਦਾ ਗਿਰਾਵਟ ਦਰਜ ਕੀਤੀ ਗਈ ਹੈ।

ਕਰੋਨਾ ਮਹਾਮਾਰੀ ਦੀ ਦੂਜੀ ਲਹਿਰ ਕਾਰਨ ਜਰਮਨੀ ,ਫਰਾਂਸ, ਸਮੇਤ ਕਈ ਦੇਸ਼ਾਂ ਨੂੰ ਮੁੜ ਤਾਲਾਬੰਦੀ ਕਰਨੀ ਪਈ ਹੈ। ਕਰੋਨਾ ਸੰਕਟ , ਫੰਡ ਫਲੋ ,ਯੂ ਐਸ ਏ ਦੀਆਂ ਚੋਣਾਂ ਕਾਰਨ ਰੁਪਏ ਦੀ ਕਾਰਗੁਜ਼ਾਰੀ ਕਾਫੀ ਪ੍ਰਭਾਵਿਤ ਹੋਈ ਹੈ।ਪਿਛਲੇ ਇੱਕ ਹਫਤੇ ਵਿਚ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ 1 ਪ੍ਰਤਿਸ਼ਤ ਦੀ ਕਮੀ ਆਈ ਹੈ। ਰੁਪਏ ਦੀ ਅਸਥਿਰਤਾ ਨੂੰ ਮਾਪਣ ਵਾਲਾ ਬਲੂਮਬਰਗ ਓਪਸ਼ਨ ਵਲੇਟਿਲਿਟੀ ਇੰਡੈਕਸ 16 ਅਕਤੂਬਰ ਤੋਂ 77 ਬੇਸਿਸ ਪੁਆਇੰਟ ਚੜ੍ਹ ਕੇ 7.51% ਹੋ ਗਿਆ ਹੈ, ਜੋ ਕਿ ਬਹੁਤ ਜ਼ਿਆਦਾ ਹੈ
The post ਇੰਡੀਆ ਵਾਲਿਆਂ ਲਈ ਮਾੜੀ ਖਬਰ ਪਰ NRI ਨੂੰ ਲੱਗੀਆਂ ਮੌਜਾਂ,ਦੇਖੋ ਤਾਜਾ ਵੱਡੀ ਖਬਰ appeared first on Sanjhi Sath.
ਵਿਸ਼ਵ ਦੇ ਵਿਚ ਕਰੋਨਾ ਮਹਾਮਾਰੀ ਨੇ ਸਭ ਦੇਸ਼ਾਂ ਨੂੰ ਪ੍ਰਭਾਵਿਤ ਕੀਤਾ ਹੈ । ਇਸ ਮਹਾਮਾਰੀ ਦੇ ਚਲਦੇ ਹੋਏ ਦੇਸ਼ ਆਰਥਿਕ ਮੰਦੀ ਦੇ ਦੌਰ ਵਿਚੋਂ ਲੰਘ ਰਹੇ ਹਨ। ਸਭ ਦੇਸ਼ਾਂ ਵੱਲੋਂ …
The post ਇੰਡੀਆ ਵਾਲਿਆਂ ਲਈ ਮਾੜੀ ਖਬਰ ਪਰ NRI ਨੂੰ ਲੱਗੀਆਂ ਮੌਜਾਂ,ਦੇਖੋ ਤਾਜਾ ਵੱਡੀ ਖਬਰ appeared first on Sanjhi Sath.
Wosm News Punjab Latest News