ਸਪਲਾਈ ਚੇਨ ਸਰਵਿਸ ਦੇਣ ਵਾਲੀ ਡੇਹਲੀਵਰੀ ਆਉਣ ਵਾਲੇ ਤਿਉਹਾਰੀ ਸੀਜਨ ‘ਚ 15 ਹਜ਼ਾਰ ਲੋਕਾਂ ਨੂੰ ਰੁਜ਼ਗਾਰ ਦੇਣ ‘ਤੇ ਵਿਚਾਰ ਕਰ ਰਹੀ ਹੈ। ਕੰਪਨੀ ਦਾ ਟੀਚਾ ਆਉਣ ਵਾਲੇ ਸਮੇਂ ‘ਚ 100 ਫੀਸਦੀ ਗ੍ਰੋਥ ਦਾ ਹੈ। ਕੰਪਨੀ ਨੇ ਕਿਹਾ ਕਿ ਉਹ ਆਪਣੀ ਵੰਡ ਨੂੰ ਬਿਹਤਰ ਬਣਾਉਣ ਲਈ ਵਿਅਕਤੀਗਤ ਬਾਈਕਰਜ਼, ਟਰਾਂਸਪੋਰਟਰਾਂ, ਸਥਾਨਕ ਕਿਰਿਆਨਾ ਦੁਕਾਨ ‘ਚ ਸੁਧਾਰ ਕਰੇਗੀ।

ਉਸ ਨੇ ਕਿਹਾ ਕਿ ਸਾਡੀ ਮੁੱਲ ਯੋਜਨਾ ਮੁਤਾਬਕ ਅਸੀਂ ਵਾਲੇ 18-24 ਮਹੀਨਿਆਂ ‘ਚ ਵਿਸਥਾਰ ‘ਤੇ 300 ਕਰੋੜ ਰੁਪਏ ਦਾ ਨਿਵੇਸ਼ ਕਰਾਂਗੇ |ਜ਼ਿਕਰਯੋਗ ਹੈ ਕਿ 12,000 ਤੋਂ ਜ਼ਿਆਦਾ ਵਿਅਕਤੀਆਂ ਨੇ ਡੇਲਹੀਵਰੀ ਨਾਲ ਹਿੱਸੇਦਾਰੀ ਕੀਤੀ ਹੈ ਤੇ ਆਪਣੇ ਉਤਪਾਦ ਤੇ ਸੰਚਾਲਨ ਦੇ ਮਾਧਿਅਮ ਰਾਹੀਂ ਇਸ ਦੀ ਪੂਰਤੀ ਮੰਚ ਦਾ ਵਿਸਥਾਰ ਕਰਨ ਦੇ ਲਈ ਇਸ ਦੀ ਬੁਨਿਆਦੀ ਢਾਂਚੇ ਤੇ ਤਕਨੀਕ ਤਕ ਪਹੁੰਚ ਹੈ।

ਫੈਸਟਿਵ ਸੀਜਨ ਤੋਂ ਪਹਿਲਾਂ ਐਮਾਜ਼ੋਨ ਇੰਡੀਆ 1 ਲੱਖ ਲੋਕਾਂ ਨੂੰ ਦੇਵੇਗੀ ਨੌਕਰੀ : ਈ-ਕਾਮਰਸ ਮੁਖੀ ਐਮਾਜ਼ੋਨ ਇੰਡੀਆ ਦੇਸ਼ ‘ਚ ਆਪਣੇ ਪਰਿਚਾਲਨ ਨੈੱਟਵਰਕ ‘ਚ ਤਿਉਹਾਰੀ ਸੀਜਨ ਤੋਂ ਪਹਿਲਾਂ ਹੀ ਨੂੰ 100,00 ਤੋਂ ਜ਼ਿਆਦਾ ਸੀਜਨਲ ਨੌਕਰੀਆਂ ਦੇ ਮੌਕੇ ਉਪਲਬਧ ਕਰਵਾਏਗੀ।

ਆਨਲਾਈਨ ਪਲੇਟਫਾਰਮ ਨੇ ਇਸ ਤਿਉਹਾਰੀ ਸੀਜਨ ‘ਚ ਗਾਹਕਾਂ ਦੀ ਵਧਦੀ ਮੰਗ ‘ਤੇ ਧਿਆਨ ਕੇਂਦਰਿਤ ਕਰਦੇ ਹੋਏ ਸੁਰੱਖਿਅਤ ਤੇ ਤੇਜ਼ ਡਲਿਵਰੀ ਨੂੰ ਯਕੀਨੀ ਬਣਾਉਣ ਲਈ ਆਪਣੀ ਸਮਰੱਥਾ ਨੂੰ ਵਧਾਇਆ ਹੈ। ਕੰਪਨੀ ਮੁਤਾਬਕ ਟੀਮ ‘ਚ ਸ਼ਾਮਲ ਨਵੇਂ ਸਹਿਯੋਗੀ ਗਾਹਕਾਂ ਦੇ ਆਰਡਰ ਲੈਣ, ਪੈਕ ਕਰਨ, ਸ਼ਿਪ ਤੇ ਡਲਿਵਰੀ ਕਰਨ ‘ਚ ਸਹਾਇਤਾ ਕਰਨਗੇ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |
The post ਤਿਉਹਾਰੀ ਸੀਜ਼ਨ ਚ’ ਲੱਖਾਂ ਲੋਕਾਂ ਨੂੰ ਮਿਲੇਗਾ ਵੱਡਾ ਤੋਹਫ਼ਾ-ਲੱਗਣਗੀਆਂ ਮੌਜ਼ਾਂ,ਦੇਖੋ ਪੂਰੀ ਖ਼ਬਰ appeared first on Sanjhi Sath.
ਸਪਲਾਈ ਚੇਨ ਸਰਵਿਸ ਦੇਣ ਵਾਲੀ ਡੇਹਲੀਵਰੀ ਆਉਣ ਵਾਲੇ ਤਿਉਹਾਰੀ ਸੀਜਨ ‘ਚ 15 ਹਜ਼ਾਰ ਲੋਕਾਂ ਨੂੰ ਰੁਜ਼ਗਾਰ ਦੇਣ ‘ਤੇ ਵਿਚਾਰ ਕਰ ਰਹੀ ਹੈ। ਕੰਪਨੀ ਦਾ ਟੀਚਾ ਆਉਣ ਵਾਲੇ ਸਮੇਂ ‘ਚ 100 …
The post ਤਿਉਹਾਰੀ ਸੀਜ਼ਨ ਚ’ ਲੱਖਾਂ ਲੋਕਾਂ ਨੂੰ ਮਿਲੇਗਾ ਵੱਡਾ ਤੋਹਫ਼ਾ-ਲੱਗਣਗੀਆਂ ਮੌਜ਼ਾਂ,ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News