ਰੇਲ ਯਾਤਰੀਆਂ ਦੀਆਂ ਟਿਕਟਾਂ ਹੁਣ ਹੋਰ ਮਹਿੰਗੀਆਂ ਹੋਣਗੀਆਂ। ਰੇਲਵੇ ਰੀ-ਡੈਵਲਪਮੈਂਟ ਵਾਲੇ ਸਟੇਸ਼ਨਾਂ ਦੀ ਵਰਤੋਂ ਲਈ ਯਾਤਰੀਆਂ ਤੋਂ 10 ਤੋਂ 35 ਰੁਪਏ ਵਸੂਲ ਕਰੇਗਾ। ਯਾਤਰੀਆਂ ਤੋਂ ਉਨ੍ਹਾਂ ਸਟੇਸ਼ਨਾਂ ਦੀ ਵਰਤੋਂ ਦੇ ਇਵਜ਼ ‘ਚ ਯੂਜ਼ਰ ਚਾਰਜ ਲਏ ਜਾਣਗੇ ਜਿਨ੍ਹਾਂ ਨੂੰ ਰੀ-ਡੈਵਲਪਮੈਂਟ ਕੀਤਾ ਗਿਆ ਹੈ।

ਇਸ ਦੇ ਨਾਲ ਹੀ ਹੋਰ ਸਟੇਸ਼ਨਾਂ ਨੂੰ ਵਿਕਸਤ ਕਰਨ ਲਈ ਰੇਲਵੇ ਕੋਲ ਫੰਡ ਜਮ੍ਹਾ ਹੋਣਗੇ। ਰੇਲਵੇ ਨੇ ਇਹ ਪ੍ਰਸਤਾਵ ਤਿਆਰ ਕਰ ਲਿਆ ਹੈ, ਜਿਸ ਨੂੰ ਜਲਦੀ ਹੀ ਕੈਬਨਿਟ ਦੀ ਮਨਜ਼ੂਰੀ ਲਈ ਭੇਜਿਆ ਜਾਵੇਗਾ।

ਦੇਸ਼ ਭਰ ਵਿੱਚ 7000 ਰੇਲਵੇ ਸਟੇਸ਼ਨ ਹਨ, ਜਿਨ੍ਹਾਂ ਵਿੱਚੋਂ 700 ਤੋਂ 1000 ਇਸ ਸ਼੍ਰੇਣੀ ਵਿਚ ਆਉਂਦੇ ਹਨ। ਇਹ ਪਹਿਲਾ ਮੌਕਾ ਹੋਵੇਗਾ ਜਦੋਂ ਰੇਲ ਉਪਭੋਗਤਾ ਤੋਂ ਉਪਭੋਗਤਾ ਚਾਰਜ ਵਸੂਲਣ ਦੀ ਤਜਵੀਜ਼ ਦਿੱਤੀ ਗਈ ਹੋਵੇ। ਹੁਣ ਤੱਕ ਯੂਜ਼ਰ ਚਾਰਜ ਸਿਰਫ ਜਹਾਜ਼ ਦੇ ਯਾਤਰੀਆਂ ਤੋਂ ਲਿਆ ਜਾਂਦਾ ਸੀ।

ਵੱਖ-ਵੱਖ ਹਵਾਈ ਅੱਡਿਆਂ ‘ਤੇ ਵੱਖਰੇ ਢੰਗ ਨਾਲ ਯੂਡੀਐਫ ਦਾ ਖਰਚਾ ਲਿਆ ਜਾਂਦਾ ਹੈ। ਇਹ ਹਰ ਸ਼ਹਿਰ ‘ਚ ਵੱਖਰੇ ਹੁੰਦੇ ਹਨ।ਰੇਲਵੇ ਜੋ ਉਪਭੋਗਤਾ ਚਾਰਜ ਲੈਂਦਾ ਹੈ ਉਸ ਦੀ ਵਰਤੋਂ ਸਟੇਸ਼ਨਾਂ ‘ਤੇ ਯਾਤਰੀਆਂ ਦੀ ਸਹੂਲਤ ਵਧਾਉਣ ਲਈ ਕੀਤੀ ਜਾਏਗੀ। ਇਹ ਸਹੂਲਤ ਸਾਰੇ ਯਾਤਰੀਆਂ ਲਈ ਹੋਵੇਗੀ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |
The post ਟ੍ਰੇਨ ਦਾ ਸਫ਼ਰ ਕਰਨ ਵਾਲਿਆਂ ਨੂੰ ਲੱਗੇਗਾ ਬਹੁਤ ਵੱਡਾ ਝੱਟਕਾ-ਦੇਖੋ ਪੂਰੀ ਖ਼ਬਰ appeared first on Sanjhi Sath.
ਰੇਲ ਯਾਤਰੀਆਂ ਦੀਆਂ ਟਿਕਟਾਂ ਹੁਣ ਹੋਰ ਮਹਿੰਗੀਆਂ ਹੋਣਗੀਆਂ। ਰੇਲਵੇ ਰੀ-ਡੈਵਲਪਮੈਂਟ ਵਾਲੇ ਸਟੇਸ਼ਨਾਂ ਦੀ ਵਰਤੋਂ ਲਈ ਯਾਤਰੀਆਂ ਤੋਂ 10 ਤੋਂ 35 ਰੁਪਏ ਵਸੂਲ ਕਰੇਗਾ। ਯਾਤਰੀਆਂ ਤੋਂ ਉਨ੍ਹਾਂ ਸਟੇਸ਼ਨਾਂ ਦੀ ਵਰਤੋਂ ਦੇ …
The post ਟ੍ਰੇਨ ਦਾ ਸਫ਼ਰ ਕਰਨ ਵਾਲਿਆਂ ਨੂੰ ਲੱਗੇਗਾ ਬਹੁਤ ਵੱਡਾ ਝੱਟਕਾ-ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News