ਇਸ ਸਮੇਂ ਦੀ ਵੱਡੀ ਖ਼ਬਰ ਮੁਜ਼ੱਫਰਪੁਰ ਤੋਂ ਆ ਰਹੀ ਹੈ, ਜਿਥੇ ਬਿਹਾਰ ਦੇ ਇਕ ਉੱਭਰਦੇ ਕਲਾਕਾਰ ਦੀ ਮੁੰਬਈ ‘ਚ ਮੌ+ਤ ਹੋ ਗਈ ਹੈ। ਮ੍ਰਿ+ਤ+ਕ ਕਲਾਕਾਰ ਦਾ ਨਾਂ ਅਕਸ਼ਤ ਉਤਕਰਸ਼ ਹੈ, ਜੋ ਮੁੰਬਈ ‘ਚ ਫ਼ਿਲਮ ਇੰਡਸਟਰੀ ‘ਚ ਕੰਮ ਕਰਦਾ ਸੀ। ਉਹ ਫ਼ਿਲਮ ਇੰਡਸਟਰੀ ਦੀਆਂ ਫ਼ਿਲਮਾਂ ‘ਚ ਨਿੱਕੇ-ਮੋਟੇ ਕਿਰਦਾਰ ਕਰਦਾ ਸੀ। ਜਾਣਕਾਰੀ ਮੁਤਾਬਕ, ਅਕਸ਼ਤ ਬਾਲੀਵੁੱਡ ਦਾ ਉੱਭਰਦਾ ਕਲਾਕਾਰ ਸੀ।

ਇਹ ਮੂਲ ਰੂਪ ਤੋਂ ਮੁਜ਼ੱਫਰਪੁਰ ਦੇ ਸਿਕੰਦਰਪੁਰ ਦਾ ਰਹਿਣ ਵਾਲਾ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਅਕਸ਼ਤ ਉਤਕਰਸ਼ ਦੀ ਸ਼ੱਕੀ ਮੌ+ਤ ਤੋਂ ਬਾਅਦ ਕ+ਤ+ਲ ਦਾ ਇਲਜ਼ਾਮ ਲਾਇਆ ਹੈ।ਮ੍ਰਿ+ਤ+ਕ ਕਲਾਕਾਰ ਦੇ ਮਾਮਾ ਰਣਜੀਤ ਸਿੰਘ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਐਤਵਾਰ ਦੀ ਰਾਤ 9 ਵਜੇ ਅਕਸ਼ਤ ਦੀ ਪਿਤਾ ਨਾਲ ਗੱਲ ਹੋਈ ਸੀ ਪਰ ਇਸ ਤੋਂ ਬਾਅਦ ਦੇਰ ਰਾਤ ਉਸ ਦੀ ਮੌ+ਤ ਦੀ ਖ਼ਬਰ ਮਿਲੀ।

ਇਸ ਦੇ ਨਾਲ ਹੀ ਅਕਸ਼ਤ ਦੇ ਮਾਮਾ ਨੇ ਮੁੰਬਈ ਪੁਲਸ ‘ਤੇ ਵੀ ਸਹਿਯੋਗ ਨਾ ਕਰਨ ਦਾ ਦੋਸ਼ ਲਾਇਆ ਹੈ। ਅਕਸ਼ਤ ਮੂਲ ਰੂਪ ਤੋਂ ਮੁਜ਼ੱਫਰਪੁਰ ਦੇ ਸਿਕੰਦਰਪੁਰ ਦੇ ਰਹਿਣ ਵਾਲੇ ਸਨ ਅਤੇ ਵਿਜੇਅੰਤ ਚੌਧਰੀ ਉਰਫ ਰਾਜੂ ਚੌਧਰੀ ਦੇ ਪੁੱਤਰ ਸਨ। ਮ੍ਰਿਤਕ ਕਲਾਕਾਰ ਦੀ ਲਾਸ਼ ਕੁਝ ਦੇਰ ਪਹਿਲਾਂ ਹੀ ਪਟਨਾ ਏਅਰਪੋਰਟ ‘ਤੇ ਪਹੁੰਚਾਈ ਗਈ ਹੈ।

ਅਕਸ਼ਤ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਮੁੰਬਈ ਪੁਲਸ ਨੇ ਇਸ ਮਾਮਲੇ ‘ਚ ਸਹਿਯੋਗ ਨਹੀਂ ਦਿੱਤਾ ਅਤੇ ਨਾ ਹੀ ਕੋਈ ਐੱਫ. ਆਈ. ਆਰ. ਦਰਜ ਕੀਤੀ। ਫ਼ਿਲਹਾਲ ਇਸ ਘਟਨਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਮੁੰਬਈ ‘ਚ ਬਿਹਾਰ ਦੇ ਰਹਿਣ ਵਾਲੇ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਵੀ ਸ਼ੱਕੀ ਹਾਲਤ ‘ਚ ਮੌ+ਤ ਹੋ ਚੁੱਕੀ ਹੈ ਤੇ ਉਨ੍ਹਾਂ ਦੀ ਮੌਤ ਦੀ ਗੁੱਥੀ ਵੀ ਹਾਲੇ ਤੱਕ ਸੁਲਝ ਨਹੀਂ ਸਕੀ।
The post ਹੁਣੇ ਹੁਣੇ ਬਾਲੀਵੁੱਡ ਦੇ ਇਸ ਮਸ਼ਹੂਰ ਐਕਟਰ ਦੀ ਅਚਾਨਕ ਹੋਈ ਮੌਤ ਤੇ ਹਰ ਪਾਸੇ ਛਾਇਆ ਸੋਗ-ਦੇਖੋ ਪੂਰੀ ਖ਼ਬਰ appeared first on Sanjhi Sath.
ਇਸ ਸਮੇਂ ਦੀ ਵੱਡੀ ਖ਼ਬਰ ਮੁਜ਼ੱਫਰਪੁਰ ਤੋਂ ਆ ਰਹੀ ਹੈ, ਜਿਥੇ ਬਿਹਾਰ ਦੇ ਇਕ ਉੱਭਰਦੇ ਕਲਾਕਾਰ ਦੀ ਮੁੰਬਈ ‘ਚ ਮੌ+ਤ ਹੋ ਗਈ ਹੈ। ਮ੍ਰਿ+ਤ+ਕ ਕਲਾਕਾਰ ਦਾ ਨਾਂ ਅਕਸ਼ਤ ਉਤਕਰਸ਼ ਹੈ, …
The post ਹੁਣੇ ਹੁਣੇ ਬਾਲੀਵੁੱਡ ਦੇ ਇਸ ਮਸ਼ਹੂਰ ਐਕਟਰ ਦੀ ਅਚਾਨਕ ਹੋਈ ਮੌਤ ਤੇ ਹਰ ਪਾਸੇ ਛਾਇਆ ਸੋਗ-ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News