ਇਹ ਸਾਲ ਬੋਲੀਵੁਡ ਲਈ ਬਹੁਤ ਹੀ ਮਾੜਾ ਸਾਲ ਰਿਹਾ ਹੈ। ਇਸ ਸਾਲ ਕੀ ਬੋਲੀਵੁਡ ਹਸਤੀਆਂ ਇਸ ਸੰਸਾਰ ਨੂੰ ਹਮੇਸ਼ਾਂ ਹਮੇਸ਼ਾਂ ਲਈ ਅਲਵਿਦਾ ਆਖ ਗਏ ਹਨ। ਹੁਣ ਇੱਕ ਹੋਰ ਮਾੜੀ ਖਬਰ ਆ ਰਹੀ ਹੈ ਕੇ ਮਸ਼ਹੂਰ ਅਦਾਕਾਰ ਦੇ ਗਰੇ ਮਾਤਮ ਪੈ ਗਿਆ ਹੈ।

ਮਸ਼ਹੂਰ ਅਦਾਕਾਰ ਗੌਰਵ ਚੋਪੜਾ ਦੀ ਲਾਈਫ ‘ਚ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਅਦਾਕਾਰ ਦੀ ਮਾਂ ਦੀ ਮੌਤ ਦੇ ਲਗਪਗ 10 ਦਿਨ ਬਾਅਦ ਹੀ ਅਦਾਕਾਰ ਦੇ ਪਿਤਾ ਦਾ ਵੀ ਦੇਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅਦਾਕਾਰ ਦੇ ਪਿਤਾ ਕੋਰੋਨਾ ਵਾਇਰਸ ਸੰ ਕ੍ਰ ਮਿ – ਤ ਸੀ ਤੇ ਦਿੱਲੀ ਹਸਪਤਾਲ ‘ਚ ਇਨ੍ਹਾਂ ਦਾ ਇਲਾਜ ਚਲ ਰਿਹਾ ਸੀ। ਇਸ ਤੋਂ ਪਹਿਲਾਂ ਅਦਾਕਾਰ ਦੀ ਮਾਂ ਦੀ ਮੌਤ ਹੋ ਗਈ ਸੀ ਜੋ ਕੈਂਸਰ ਨਾਲ ਲ — ੜ ਰਹੀ ਸੀ। ਰਿਪੋਰਟ ਮੁਤਾਬਕ ਉਨ੍ਹਾਂ ਦੇ ਮਾਤਾ-ਪਿਤਾ ਕੋਰੋਨਾ ਵਾਇਰਸ ਟੈਸਟ ਪਾਜ਼ੇਟਿਵ ਪਾਏ ਗਏ ਸੀ।

ਅਦਾਕਾਰ ਨੇ ਇੰਸਟਾਗ੍ਰਾਮ ‘ਤੇ ਆਪਣੇ ਪਿਤਾ ਦੀ ਫੋਟੋ ਨਾਲ ਇਮੋਸ਼ਨਲ ਨੋਟ ਜਾਰੀ ਕੀਤਾ ਹੈ ਤੇ ਉਨ੍ਹਾਂ ਦੇ ਦੇਹਾਂਤ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਪੋਸਟ ‘ਤੇ ਆਪਣੇ ਪਿਤਾ ਨੂੰ ਯਾਦ ਕੀਤਾ ਹੈ ਤੇ ਦੁੱਖ ਪ੍ਰਗਟਾਇਆ ਹੈ ਕਿ ਸਿਰਫ਼ ਦਿਨਾਂ ਅੰਦਰ ਉਨ੍ਹਾਂ ਦੇ ਮਾਤਾ-ਪਿਤਾ ਚਲੇ ਗਏ। ਇਸ ਤੋਂ ਪਹਿਲਾਂ ਉਨ੍ਹਾਂ ਨੇ 20 ਅਗਸਤ ਨੂੰ ਆਪਣੀ ਮਾਂ ਨੂੰ ਲੈ ਕੇ ਇਕ ਪੋਸਟ ਕੀਤਾ ਸੀ। ਗੌਰਵ ਨੇ ਪਿਤਾ ਦੀ ਫੋਟੋ ਸ਼ੇਅਰ ਕਰ ਕੇ ਲਿਖਿਆ-ਸ੍ਰੀ ਸਵਤੰਤਰ ਚੋਪੜਾ…ਮੇਰੇ ਹੀਰੋ, ਮੇਰੇ ਆਈਡਲ, ਮੇਰੀ ਪ੍ਰੇਰਨਾ।

ਅਦਾਕਾਰ ਨੇ ਆਪਣੇ ਪੋਸਟ ‘ਚ ਪਿਤਾ ਨੂੰ ਸਪੈਸ਼ਲ ਦੱਸਿਆ ਹੈ ਤੇ ਨਾਲ ਹੀ ਇਹ ਵੀ ਦੱਸਿਆ ਕਿ ਕਿਵੇਂ ਉਨ੍ਹਾਂ ਦੇ ਜੀਵਨ ‘ਚ ਉਨ੍ਹਾਂ ਦੀ ਖਾਸ ਭੂਮਿਕਾ ਸੀ। ਗੌਰਵ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੇਟਾ ਹੋਣਾ ਮੇਰੇ ਲਈ ਵਰਦਾਨ ਦੇ ਸਾਮਾਨ ਹੈ। ਦੂਜੇ ਪਾਸੇ ਆਪਣੇ ਨੋਟ ਦੇ ਆਖਰੀ ‘ਚ ਗੌਰਵ ਨੇ ਲਿਖਿਆ..ਮੇਰੀ ਮਾਂ ਨੇ ਸਾਨੂੰ 19 ਤਾਰੀਕ ਨੂੰ ਅਲਵਿਦਾ ਕਿਹਾ ਤੇ ਪਿਤਾ ਨੇ 29 ਤਾਕੀਕ ਨੂੰ। 10 ਦਿਨਾਂ ‘ਚ ਦੋਵੇਂ ਚਲੇ ਗਏ। ਇਕ ਖਾਲੀਪਨ ਜ਼ਿੰਦਗੀ ‘ਚ ਆ ਗਿਆ ਹੈ ਜੋ ਕਦੀ ਨਹੀਂ ਭਰਨ ਵਾਲਾ।

ਚਾਈਨੀਜ਼ ਵਾਇਰਸ ਕੋਰੋਨਾ ਨੇ ਸਾਰੀ ਦੁਨੀਆਂ ਵਿਚ ਹਾਹਾਕਾਰ ਮਚਾ ਕੇ ਰੱਖ ਦਿੱਤੀ ਹੈ ਰੋਜਾਨਾ ਹੀ ਇਸ ਦੀ ਚਪੇਟ ਵਿਚ ਲੱਖਾਂ ਦੀ ਗਿਣਤੀ ਵਿਚ ਲੋਕ ਆ ਰਹੇ ਹਨ ਅਤੇ ਹਜਾਰਾਂ ਲੋਕ ਇਸ ਦੀ ਵਜ੍ਹਾ ਨਾਲ ਹਰ ਰੋਜ ਮਰ ਰਹੇ ਹਨ। ਇੰਡੀਆ ਵਿਚ ਵੀ ਇਸ ਨੇ ਆਪਣੇ ਪੈਰ ਪੂਰੀ ਤਰਾਂ ਨਾਲ ਪਸਾਰ ਲਏ ਹਨ। ਕੀ ਵੱਡਾ ਅਤੇ ਕੀ ਛੋਟਾ ਹਰ ਕੋਈ ਇਸ ਦੀ ਲਪੇਟ ਵਿਚ ਆ ਰਿਹਾ ਹੈ।
The post ਬੋਲੀਵੁਡ ਚ ਵਾਪਰਿਆ ਕਹਿਰ ਇਸ ਮਸ਼ਹੂਰ ਐਕਟਰ ਦੇ ਘਰੇ ਪਿਆ ਮਾਤਮ ਹੋਈ ਮੌਤ-ਦੇਖੋ ਪੂਰੀ ਖ਼ਬਰ appeared first on Sanjhi Sath.
ਇਹ ਸਾਲ ਬੋਲੀਵੁਡ ਲਈ ਬਹੁਤ ਹੀ ਮਾੜਾ ਸਾਲ ਰਿਹਾ ਹੈ। ਇਸ ਸਾਲ ਕੀ ਬੋਲੀਵੁਡ ਹਸਤੀਆਂ ਇਸ ਸੰਸਾਰ ਨੂੰ ਹਮੇਸ਼ਾਂ ਹਮੇਸ਼ਾਂ ਲਈ ਅਲਵਿਦਾ ਆਖ ਗਏ ਹਨ। ਹੁਣ ਇੱਕ ਹੋਰ ਮਾੜੀ ਖਬਰ …
The post ਬੋਲੀਵੁਡ ਚ ਵਾਪਰਿਆ ਕਹਿਰ ਇਸ ਮਸ਼ਹੂਰ ਐਕਟਰ ਦੇ ਘਰੇ ਪਿਆ ਮਾਤਮ ਹੋਈ ਮੌਤ-ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News