ਇਸ ਮਹੀਨੇ ਖਪਤਕਾਰਾਂ ਨੂੰ ਰਸੋਈ ਗੈਸ ਸਿਲੰਡਰ ਲਈ ਜ਼ਿਆਦਾ ਪੈਸੇ ਨਹੀਂ ਚੁਕਾਉਣੇ ਪੈਣਗੇ। ਗ਼ੈਰ-ਸਬਸਿਡੀ ਵਾਲੇ 14.2 ਕਿੱਲੋਗ੍ਰਾਮ ਰਸੋਈ ਗੈਸ ਸਿਲੰਡਰ ਦੀ ਕੀਮਤ ‘ਚ ਇਜ਼ਾਫ਼ਾ ਨਹੀਂ ਹੋਇਆ ਹੈ ਤੇ ਕੁਝ ਸ਼ਹਿਰਾਂ ‘ਚ ਇਸ ਦੀਆਂ ਕੀਮਤਾਂ ਘਟੀਆਂ ਵੀ ਹਨ।

ਆਇਲ ਮਾਰਕੀਟਿੰਗ ਕੰਪਨੀਆਂ ਨੇ LPG ਰਸੋਈ ਗੈਸ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਕੀਤਾ। ਦਿੱਲੀ ‘ਚ 14.2 ਕਿਲੋਗ੍ਰਾਮ ਵਾਲੇ ਗ਼ੈਰ-ਸਬਸਿਡੀ ਐੱਲਪੀਜੀ ਸਿਲੰਡਰ ਦੀ ਕੀਮਤ 594 ਰੁਪਏ ‘ਤੇ ਸਥਿਰ ਹੈ। ਹੋਰ ਸ਼ਹਿਰਾਂ ‘ਚ ਵੀ ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਹੋਇਆ ਹੈ। IOC ਦੀ ਵੈੱਬਸਾਈਟ ‘ਤੇ ਦਿੱਤੇ ਗਏ ਪ੍ਰਾਈਸ ਮੁਤਾਬਿਕ ਦਿੱਲੀ ‘ਚ 19 ਕਿਲੋਗ੍ਰਾਮ ਵਾਲਾ ਰਸੋਈ ਗੈਸ ਸਿਲੰਡਰ 2 ਰੁਪਏ ਤਕ ਸਸਤਾ ਹੋ ਗਿਆ ਹੈ।

ਕੀ ਹੈ ਕੀਮਤ – ਦਿੱਲੀ ‘ਚ 14.2 ਕਿਲੋਗ੍ਰਾਮ ਵਾਲੇ ਬਿਨਾਂ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ 594 ਰੁਪਏ ‘ਤੇ ਸਥਿਰ ਹੈ। ਮੁੰਬਈ ਦੀ ਗੱਲ ਕਰੀਏ ਤਾਂ ਇੱਥੇ ਬਿਨਾ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ 594 ਰੁਪਏ ਹੈ।

ਹਾਲਾਂਕਿ, ਚੇਨਈ ‘ਚ ਇਸ ਦੀ ਕੀਮਤ ‘ਚ 50 ਰੁਪਏ ਪ੍ਰਤੀ ਸਿਲੰਡਰ ਦੀ ਕਮੀ ਆਈ ਹੈ ਤੇ ਇਹ ਘੱਟ ਕੇ ਹੁਣ 610 ਰੁਪਏ ‘ਤੇ ਆ ਗਿਆ ਹੈ। ਕੋਲਕਾਤਾ ‘ਚ ਰਸੋਈ ਗੈਸ ਸਿਲੰਡਰ ਦੀ ਕੀਮਤ 50 ਪੈਸੇ ਪ੍ਰਤੀ ਸਿਲੰਡਰ ਵੱਧ ਗਈ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਦਿੱਤੀ ਜਾਵੇਗੀ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ | news source: punjabijagran
The post ਹੁਣੇ ਹੁਣੇ ਏਨਾਂ ਸਸਤਾ ਹੋਇਆ ਰਸੋਈ ਗੈਸ ਸਿਲੰਡਰ ਤੇ ਲੋਕਾਂ ਨੂੰ ਲੱਗਣਗੀਆਂ ਮੌਜ਼ਾਂ ਹੀ ਮੌਜ਼ਾਂ-ਦੇਖੋ ਅੱਜ ਦੇ ਨਵੇਂ ਰੇਟ appeared first on Sanjhi Sath.
ਇਸ ਮਹੀਨੇ ਖਪਤਕਾਰਾਂ ਨੂੰ ਰਸੋਈ ਗੈਸ ਸਿਲੰਡਰ ਲਈ ਜ਼ਿਆਦਾ ਪੈਸੇ ਨਹੀਂ ਚੁਕਾਉਣੇ ਪੈਣਗੇ। ਗ਼ੈਰ-ਸਬਸਿਡੀ ਵਾਲੇ 14.2 ਕਿੱਲੋਗ੍ਰਾਮ ਰਸੋਈ ਗੈਸ ਸਿਲੰਡਰ ਦੀ ਕੀਮਤ ‘ਚ ਇਜ਼ਾਫ਼ਾ ਨਹੀਂ ਹੋਇਆ ਹੈ ਤੇ ਕੁਝ ਸ਼ਹਿਰਾਂ …
The post ਹੁਣੇ ਹੁਣੇ ਏਨਾਂ ਸਸਤਾ ਹੋਇਆ ਰਸੋਈ ਗੈਸ ਸਿਲੰਡਰ ਤੇ ਲੋਕਾਂ ਨੂੰ ਲੱਗਣਗੀਆਂ ਮੌਜ਼ਾਂ ਹੀ ਮੌਜ਼ਾਂ-ਦੇਖੋ ਅੱਜ ਦੇ ਨਵੇਂ ਰੇਟ appeared first on Sanjhi Sath.
Wosm News Punjab Latest News