ਟਰੈਕਟਰ ਦੇ ਬਿਨਾਂ ਖੇਤੀ ਬਹੁਤ ਮੁਸ਼ਕਲ ਹੋ ਚੁੱਕੀ ਹੈ ਅਤੇ ਹਰ ਕਿਸਾਨ ਕੋਲ ਟਰੈਕਟਰ ਹੋਣਾ ਸਭਤੋਂ ਜ਼ਿਆਦਾ ਜਰੂਰੀ ਹੋ ਗਿਆ ਹੈ। ਕਿਸਾਨਾਂ ਨੂੰ ਖੇਤਾਂ ਵਿੱਚ ਕਈ ਕੰਮ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਵਿੱਚ ਟ੍ਰੈਕਟਰ ਦਾ ਬਹੁਤ ਜ਼ੋਰ ਲੱਗਦਾ ਹੈ ਜਿਸ ਕਾਰਨ ਟ੍ਰੈਕਟਰ ਡੀਜ਼ਲ ਜਿਆਦਾ ਖਾਂਦਾ ਹੈ ਅਤੇ ਕਿਸਾਨਾਂ ਦਾ ਖਰਚਾ ਬਹੁਤ ਜਿਆਦਾ ਹੁੰਦਾ ਹੈ ਅਤੇ ਕਿਸਾਨ ਟਰੈਕਟਰ ਦੇ ਡੀਜ਼ਲ ਦੇ ਖਰਚੇ ਤੋਂ ਕਾਫ਼ੀ ਪ੍ਰੇਸ਼ਾਨ ਰਹਿੰਦੇ ਹਨ।
ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਟ੍ਰੈਕਟਰ ਅਜਿਹੇ ਟ੍ਰੈਕਟਰ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜੋ ਕਿ 1 ਟੈਂਕੀ ਨਾਲ ਲਗਭਗ 24 ਘੰਟੇ ਚੱਲ ਜਾਂਦਾ ਹੈ ਉਹ ਵੀ ਬੇਲਰ ‘ਤੇ। ਖਾਸ ਗੱਲ ਇਹ ਹੈ ਕਿ ਇਹ ਟ੍ਰੈਕਟਰ ਚਲਾਉਣ ਵਿੱਚ ਵੀ ਬਿਲਕੁਲ ਕਾਰ ਵਰਗਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਟ੍ਰੈਕਟਰ ਸੋਲਿਸ 6024 4 ਵਹੀਲ ਡਰਾਈਵ ਟ੍ਰੈਕਟਰ ਹੈ।
ਇਸ ਟ੍ਰੈਕਟਰ ਨੂੰ ਕਾਫੀ ਸਮੇਂ ਤੋਂ ਵਰਤ ਰਹੇ ਕਿਸਾਨ ਦਾ ਕਹਿਣਾ ਹੈ ਕਿ ਇਹ ਬਹੁਤ ਵਧੀਆ ਟ੍ਰੈਕਟਰ ਹੈ ਅਤੇ ਇਹ ਕਿਸਾਨ ਲਗਭਗ 20 ਦਿਨ ਤੋਂ ਇਸ ਟ੍ਰੈਕਟਰ ਨੂੰ ਸਿਰਫ ਬੇਲਰ ਦੇ ਉੱਤੇ ਹੀ ਚਲਾ ਰਿਹਾ ਹੈ। ਅਤੇ ਇਸ ਟ੍ਰੈਕਟਰ ਦੀ ਬੇਲਰ ‘ਤੇ ਪਰਫਾਰਮੈਂਸ ਬਹੁਤ ਵਧੀਆ ਹੈ। ਖਾਸ ਗੱਲ ਇਹ ਹੈ ਕਿ ਇਹ ਡੀਜ਼ਲ ਬਹੁਤ ਘੱਟ ਖਾਂਦਾ ਹੈ।
ਕਿਸਾਨ ਦਾ ਕਹਿਣਾ ਹੈ ਕਿ ਇਸ ਟ੍ਰੈਕਟਰ ਨੂੰ ਚਲਾਉਣ ਵਿੱਚ ਬਿਲਕੁਲ ਕਾਰ ਵਾਲੀ ਫੀਲਿੰਗ ਆਉਂਦੀ ਹੈ ਅਤੇ ਇੱਕ ਵਾਰ ਟੈਂਕੀ ਫੁਲ ਕਰਨ ‘ਤੇ ਇਹ ਬੇਲਰ ‘ਤੇ ਲਗਭਗ 24 ਘੰਟੇ ਚੱਲ ਜਾਂਦਾ ਹੈ। ਇਸ ਟ੍ਰੈਕਟਰ ਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…
ਟਰੈਕਟਰ ਦੇ ਬਿਨਾਂ ਖੇਤੀ ਬਹੁਤ ਮੁਸ਼ਕਲ ਹੋ ਚੁੱਕੀ ਹੈ ਅਤੇ ਹਰ ਕਿਸਾਨ ਕੋਲ ਟਰੈਕਟਰ ਹੋਣਾ ਸਭਤੋਂ ਜ਼ਿਆਦਾ ਜਰੂਰੀ ਹੋ ਗਿਆ ਹੈ। ਕਿਸਾਨਾਂ ਨੂੰ ਖੇਤਾਂ ਵਿੱਚ ਕਈ ਕੰਮ ਅਜਿਹੇ ਵੀ ਹੁੰਦੇ …