ਹਾਂ ਜੀ ਦੋਸਤੋ ਸੋਸ਼ਲ ਮੀਡੀਆ ਤੇ ਸਾਨੂੰ ਅਕਸਰ ਹੀ ਹੈਰਾਨ ਕਰ ਦੇਣ ਵਾਲੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਅਸੀਂ ਬਿਲਕੁਲ ਹੀ ਹੈਰਾਨ ਹੋ ਜਾਂਦੇ ਹਾਂ ਇਸੇ ਤਰ੍ਹਾਂ ਦੀ ਹੀ ਇਕ ਵੀਡੀਓ ਲੈ ਕੇ ਅਸੀਂ ਤੁਹਾਡੇ ਤੇ ਹਾਜ਼ਰ ਹੋਏ ਹਾਂ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜਕੱਲ੍ਹ ਹਰ ਇੱਕ ਨੌਜਵਾਨ ਚੰਗੇ ਭਵਿੱਖ ਦੇ ਲਈ ਬਾਹਰ ਵਿਦੇਸ਼ਾਂ ਵਿੱਚ ਜਾਂਦੇ ਹਨ ਜਿੱਥੇ ਰਹਿ ਕੇ ਉਹ ਸਖ਼ਤ ਮਿਹਨਤਾਂ ਕਰਦੇ ਹਨ ਅਤੇ ਆਪਣੀ ਜੀਵਨ ਵਿੱਚ ਤਰੱਕੀ ਕਰਨ ਦੇ ਲਈ ਉਹ ਬਾਹਰ ਜਾਣ ਬਾਰੇ ਸੋਚਦੇ ਹਨ ਜਿੱਥੇ ਜਾ ਕੇ ਉਹ ਆਪਣੇ ਸੁਪਨੇ ਅਤੇ ਮਾਪਿਆਂ ਦੇ ਸੁਪਨੇ ਵੀ ਪੂਰੇ ਕਰਦੇ ਹਨ
ਇਸ ਲਈ ਹਰ ਇੱਕ ਨੌਜਵਾਨ ਚਾਹੇ ਉਹ ਮੁੰਡਾ ਹੋਵੇ ਜਾਂ ਕੁੜੀ ਉਹ ਬਾਹਰ ਜਾਣਾ ਚਾਹੁੰਦੇ ਹਨ ਕਿਉਂਕਿ ਪੰਜਾਬ ਦੇ ਵਿੱਚ ਦਾ ਮਾਹੌਲ ਦਿਨ ਬ ਦਿਨ ਖਰਾਬ ਹੁੰਦਾ ਜਾ ਰਿਹਾ ਹੈ ਉੱਥੇ ਹੀ ਬਾਹਰ ਜਾ ਕੇ ਨੌਜਵਾਨ ਮੁੰਡੇ ਕੁੜੀਆਂ ਆਪਣੇ ਸ਼ੌਂਕ ਵੀ ਪੂਰਦੇ ਹਨ ਜਿਥੇ ਕਿ ਆਏ ਦਿਨ ਮੁੰਡੇ ਅਤੇ ਕੁੜੀਆਂ ਵਿਦੇਸ਼ਾਂ ਵੱਲ ਨੂੰ ਭੱਜੇ ਜਾ ਰਹੇ ਹਨ ਉੱਥੇ ਜਾ ਕੇ ਉਨ੍ਹਾਂ ਦਾ ਭਵਿੱਖ ਵੀ ਸੁਨਹਿਰਾ ਹੁੰਦਾ ਹੈ ਅਤੇ ਉਹ ਆਪਣੇ ਜੀਵਨ ਵਿੱਚ ਤਰੱਕੀ ਕਰਦੇ ਹਨ ਜਿੱਥੇ ਕਿ ਉਨ੍ਹਾਂ ਨੂੰ ਹਰ ਇੱਕ ਖ਼ੁਸ਼ੀ ਵੀ ਮਿਲਦੀ ਹੈ ਅਤੇ ਪਿੱਛੇ ਉਨ੍ਹਾਂ ਦੇ ਮਾਤਾ ਪਿਤਾ ਸੁਖਾਲੇ ਹੋ ਜਾਂਦੇ ਹਨ ਉੱਥੇ ਹੀ ਕੈਨੇਡਾ ਜਾਂ ਹੋਰ ਦੇਸ਼ਾਂ ਵਿਚ ਰਹਿ ਕੇ ਨੌਜਵਾਨ ਮੁੰਡੇ ਸਖ਼ਤ ਮਿਹਨਤਾਂ ਕਰਦੇ ਹਨ
ਚੌਵੀ ਚੌਵੀ ਘੰਟੇ ਉਹ ਕੰਮ ਕਰਦੇ ਹਨ ਅਤੇ ਵੱਧ ਤੋਂ ਵੱਧ ਸ਼ਿਫਟਾਂ ਲਾਉਂਦੇ ਹਨ ਤਾਂ ਕਿ ਉਨ੍ਹਾਂ ਦਾ ਜੀਵਨ ਖੁਸ਼ੀ ਖੁਸ਼ੀ ਬਤੀਤ ਹੋ ਜਾਵੇ ਅਤੇ ਉਹ ਆਪਣਾ ਸਾਰੇ ਹੀ ਸ਼ੌਂਕ ਵੀ ਪੂਰੇ ਕਰ ਸਕਣ ਇਸ ਲਈ ਹੀ ਇੱਕ ਵੀਡੀਓ ਸਾਡੇ ਸਾਹਮਣੇ ਆਈ ਹੈ ਜਿੱਥੇ ਕਿ ਇਕ ਲੜਕੀ ਜਦੋਂ ਸਿੱਧਾ ਹੀ ਆਪਣੇ ਭਰਾ ਦੇ ਵਿਆਹ ਤੇ ਪਹੁੰਚਦੀ ਹੈ ਤਾਂ ਪਰਿਵਾਰ ਵਾਲਿਆਂ ਨੂੰ ਕਿਸੇ ਨੂੰ ਵੀ ਪਤਾ ਨਹੀਂ ਹੁੰਦਾ ਕਿ ਉਹ ਲੜਕੀ ਘਰ ਆਵੇਗੀ ਉਸ ਦੌਰਾਨ ਹੀ ਉਹ ਚਾਰ ਸਾਲਾਂ ਬਾਅਦ ਆਪਣੇ ਭਰਾ ਦੇ ਵਿਆਹ ਤੇ ਆਉਂਦੀ ਹੈ ਅਤੇ ਉਸ ਨੂੰ ਦੇਖ ਕੇ ਘਰ ਦੇ ਹੈਰਾਨ ਹੋ ਜਾਂਦੇ ਹਨ
ਇਸੇ ਦੌਰਾਨ ਉਹ ਆਪਣੇ ਘਰਦਿਆਂ ਨੂੰ ਇਕ ਬਹੁਤ ਹੀ ਵੱਡਾ ਸਰਪ੍ਰਾਈਜ਼ ਦਿੰਦੀ ਹੈ ਜਿੱਥੇ ਕਿ ਉਸ ਦੀ ਮਾਂ ਉਸ ਨੂੰ ਦੇਖ ਕੇ ਝੱਟ ਹੀ ਘੁੱਟ ਕੇ ਜੱਫੀ ਪਾ ਲੈਂਦੀ ਹੈ ਉਸ ਦੇ ਦੌਰਾਨ ਹੀ ਉਸ ਬੱਚੀ ਨੂੰ ਦੇਖ ਕੇ ਘਰ ਦੇ ਖੁਸ਼ ਹੋ ਜਾਂਦੇ ਹਨ ਇਸੇ ਦੌਰਾਨ ਉਹ ਲੜਕੀ ਆਪਣੇ ਭਰਾ ਦੇ ਵਿਆਹ ਤੇ ਆ ਜਾਂਦੀ ਹੈ ਅਤੇ ਉਸ ਨੂੰ ਸਰਪ੍ਰਾਈਜ ਦਿੰਦੀ ਹੈ ਦੱਸਦੀ ਕਿ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਅਤੇ ਉੱਥੇ ਹੀ ਇਹ ਲੜਕੀ ਆਪਣੇ ਘਰਦਿਆਂ ਨੂੰ ਇਹ ਵੱਡਾ ਸ਼ਰਤ ਲਾਈ ਦਿੰਦੀ ਹੈ ਹਾਜੀ ਦੋਸਤੋ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ |
ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ
ਹਾਂ ਜੀ ਦੋਸਤੋ ਸੋਸ਼ਲ ਮੀਡੀਆ ਤੇ ਸਾਨੂੰ ਅਕਸਰ ਹੀ ਹੈਰਾਨ ਕਰ ਦੇਣ ਵਾਲੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਅਸੀਂ ਬਿਲਕੁਲ ਹੀ ਹੈਰਾਨ ਹੋ ਜਾਂਦੇ ਹਾਂ ਇਸੇ …