ਭਾਰਤ ਵਿੱਚ ਕਾਰ ਨਿਰਮਾਤਾ ਹੁਣ ਡੀਜ਼ਲ ਵਾਹਨਾਂ ਤੋਂ ਦੂਰੀ ਬਣਾ ਰਹੇ ਹਨ। ਮਾਰੂਤੀ ਸੁਜ਼ੂਕੀ, ਫੋਕਸਵੈਗਨ, ਸਕੋਡਾ, ਨਿਸਾਨ ਅਤੇ ਰੇਨੋ ਵਰਗੀਆਂ ਕੰਪਨੀਆਂ ਪਹਿਲਾਂ ਹੀ ਡੀਜ਼ਲ ਵਾਹਨਾਂ ਦਾ ਉਤਪਾਦਨ ਬੰਦ ਕਰ ਚੁੱਕੀਆਂ ਹਨ। ਹੁਣ ਹੌਂਡਾ ਵੀ ਇਸ ਸੂਚੀ ‘ਚ ਸ਼ਾਮਲ ਹੋਣ ਦੀ ਤਿਆਰੀ ਕਰ ਰਹੀ ਹੈ। ਦਰਅਸਲ, ਹੌਂਡਾ (Honda) ਨੇ ਖੁਦ ਅਜਿਹੇ ਸੰਕੇਤ ਦਿੱਤੇ ਹਨ ਕਿ ਉਹ ਹੁਣ ਜਲਦ ਹੀ ਡੀਜ਼ਲ ਕਾਰਾਂ ਨੂੰ ਬੰਦ ਕਰ ਸਕਦੀ ਹੈ।

ਇਸ ਕਾਰਨ ਲਵੇਗਾ ਇਹ ਫੈਸਲਾ – ਹਾਲ ਹੀ ਵਿੱਚ, ਹੌਂਡਾ ਕਾਰਸ ਇੰਡੀਆ ਦੇ ਸੀਈਓ, ਟਾਕੁਯਾ ਸੁਮੁਰਾ (Takuya Tsumura) ਨੇ ਟਾਈਮਜ਼ ਆਫ ਇੰਡੀਆ ਨਾਲ ਗੱਲ ਕਰਦੇ ਹੋਏ ਕਿਹਾ, “ਅਸੀਂ ਹੁਣ ਡੀਜ਼ਲ ਬਾਰੇ ਬਹੁਤ ਜ਼ਿਆਦਾ ਨਹੀਂ ਸੋਚ ਰਹੇ ਹਾਂ। ਇਸ ਦਾ ਕਾਰਨ ਇਹ ਹੈ ਕਿ ਇਸ ਇੰਜਣ ‘ਚ ਅਸਲ ਡਰਾਈਵਿੰਗ ਐਮੀਸ਼ਨ ਯਾਨੀ RDE ਨੂੰ ਘੱਟ ਕਰਨਾ ਬਹੁਤ ਮੁਸ਼ਕਲ ਹੈ।
ਫਿਲਹਾਲ ਡੀਜ਼ਲ ਦੇ ਨਾਲ ਰੀਅਲ ਡਰਾਈਵਿੰਗ ਇਮਿਸ਼ਨ (ਆਰ.ਡੀ.ਈ.) ਨਿਯਮਾਂ ਕਾਰਨ ਇਹ ਮੁਸ਼ਕਿਲ ਹੋ ਗਿਆ ਹੈ। ਜਦੋਂ ਇਹ ਨਿਯਮ ਯੂਰਪ ਵਿਚ ਵੀ ਆਇਆ ਤਾਂ ਜ਼ਿਆਦਾਤਰ ਬ੍ਰਾਂਡ ਡੀਜ਼ਲ ਨਾਲ ਜਾਰੀ ਨਹੀਂ ਰਹਿ ਸਕੇ। ਅਜਿਹਾ ਹੀ ਕੁਝ ਭਾਰਤ ਵਿੱਚ ਹੋ ਰਿਹਾ ਹੈ।
ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ
ਭਾਰਤ ਵਿੱਚ ਕਾਰ ਨਿਰਮਾਤਾ ਹੁਣ ਡੀਜ਼ਲ ਵਾਹਨਾਂ ਤੋਂ ਦੂਰੀ ਬਣਾ ਰਹੇ ਹਨ। ਮਾਰੂਤੀ ਸੁਜ਼ੂਕੀ, ਫੋਕਸਵੈਗਨ, ਸਕੋਡਾ, ਨਿਸਾਨ ਅਤੇ ਰੇਨੋ ਵਰਗੀਆਂ ਕੰਪਨੀਆਂ ਪਹਿਲਾਂ ਹੀ ਡੀਜ਼ਲ ਵਾਹਨਾਂ ਦਾ ਉਤਪਾਦਨ ਬੰਦ ਕਰ ਚੁੱਕੀਆਂ …