ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਤੇ ਇੱਕ ਵੀਡੀਓ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਇਕ ਔਰਤ ਰੋਂਦੀ ਹੋਈ ਨਜ਼ਰ ਆ ਰਹੀ ਹੈ ਉਸਦੇ ਵੱਲੋਂ ਕਿਹਾ ਗਿਆ ਕਿ ਬਹੁਤ ਹੀ ਜ਼ਿਆਦਾ ਹਾਲਾਤ ਜੋ ਨੇ ਉਹ ਇਸ ਵੇਲੇ ਮੇਰੇ ਮਾੜੇ ਹਨ ਅਤੇ ਬਹੁਤ ਹੀ ਦੁੱਖ ਦੇ ਵਿਚ ਇਸ ਵੇਲੇ ਉਹ ਗੁਜ਼ਰ ਰਹੀ ਹੈ ਇਸ ਧੀ ਦੇ ਦੁੱਖ ਨੂੰ ਚਲਾਉਣ ਤੋਂ ਪਹਿਲਾਂ ਸੀ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਮਾਪੇ ਆਪਣੀ ਧੀ ਨੂੰ ਕਿਸ ਤਰੀਕੇ ਨਾਲ ਲਾਡਾਂ ਪਿਆਰਾਂ ਦੇ ਨਾਲ ਪਾਲ ਕੇ ਉਸ ਦਾ ਧਿਆਨ ਰੱਖਦੇ ਹਨ ਬਹੁਤ ਕੁਝ ਉਸ ਦੇ ਲਈ ਕਰਦੇ ਹਨ ਮਾਪਿਆਂ ਦੇ ਵੱਲੋਂ ਆਪਣੀ ਧੀ ਦੀ ਖੁਸ਼ੀਆਂ ਦੇ ਲਈ ਆਪਣੀ ਸਾਰੀ ਧਨ ਦੌਲਤ ਲਗਾ ਦਿੱਤੀ ਜਾਂਦੀ ਹੈ ਤਾਂ ਕਿਤੇ ਜਾ ਕੇ ਧੀ ਦਾ ਵਿਆਹ ਕੀਤਾ ਜਾਂਦਾ ਹੈ ਅਤੇ ਜਦੋਂ ਸਹੁਰੇ ਪਰਿਵਾਰ ਦੇ ਵੱਲੋਂ ਧੀਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਤਾਂ ਉਸ ਵੇਲੇ ਬਹੁਤ ਜ਼ਿਆਦਾ ਦੁੱਖ ਲੱਗਦਾ ਹੈ
ਇਸੇ ਤਰ੍ਹਾਂ ਦਾ ਮਾਮਲਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਜੋ ਕਿ ਅਮਰੀਕਾ ਦੇ ਵਿੱਚ ਰਹਿ ਰਹੀ ਸੀ ਅਤੇ ਅਮੇਰਿਕਾ ਦੇ ਵਿੱਚ ਰਹਿੰਦੇ ਹੋਏ ਵੀ ਉਸ ਨੂੰ ਇਸ ਤਰ੍ਹਾਂ ਦੀਆਂ ਮੁਸ਼ਕਿਲਾਂ ਦੇ ਵਿਚੋਂ ਸਾਹਮਣਾ ਕਰਨਾ ਪਿਆ ਜਿਸ ਬਾਰੇ ਸੋਚ ਵੀ ਨਹੀਂ ਸਕਦੇ ਇਸ ਔਰਤ ਦੇ ਵੱਲੋਂ ਕਿਹਾ ਗਿਆ ਕਿ ਸਹੁਰੇ ਪਰਿਵਾਰ ਦੇ ਵੱਲੋਂ ਮੇਰੇ ਉੱਤੇ ਬਹੁਤ ਜ਼ਿਆਦਾ ਸਥਾਪਿਤ ਕੀਤੀ ਜਾ ਰਹੀ ਹੈ ਮੈਨੂੰ ਬਹੁਤ ਤਰੀਕੇ ਦੇ ਨਾਲ ਮਾਰਿਆ ਜਾਂਦਾ ਹੈ ਕੁੱਟਿਆ ਜਾਂਦਾ ਹੈ
ਅਤੇ ਜਦੋਂ ਮੇਰੀ ਅੱਤ ਹੋ ਗਈ ਜਦੋਂ ਮੇਰੀ ਬਸ ਹੋ ਗਈ ਜਦੋਂ ਮੈਂ ਹਰ ਇੱਕ ਚੀਜ਼ ਕਰਨ ਦੀ ਕੋਸ਼ਿਸ਼ ਕੀਤੀ ਪਰਿਵਾਰ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਮੇਰੀ ਅੱਤ ਹੋ ਗਈ ਮੈਨੂੰ ਹਰ ਰੋਜ਼ ਮਾਰਿਆ ਜਾਂਦਾ ਸੀ ਫਿਰ ਕਿਤੇ ਜਾ ਕੇ ਅੱਜ ਮੈਂ ਸੋਸ਼ਲ ਮੀਡੀਆ ਦੇ ਉੱਤੇ ਬੋਲਣ ਦੇ ਲਈ ਆਈ ਹਾਂ ਮੇਰੇ ਨਾਲ ਬਹੁਤੀ ਜ਼ਿਆਦਾ ਅੱਤਿਆਚਾਰ ਹੋਇਆ ਹੈ ਜਦੋਂ ਮੈਂ ਭਾਰਤ ਵਿੱਚ ਰਹਿੰਦੀ ਸੀ ਤਾਂ ਉੱਥੇ ਵੀ ਉਸ ਵਿਅਕਤੀ ਦੇ ਵੱਲੋਂ ਮੈਨੂੰ ਬਹੁਤ ਜਿਆਦਾ ਮਾਰਿਆ ਜਾਂਦਾ ਸੀ |
ਇਸ ਔਰਤ ਦਾ ਕਹਿਣਾ ਹੈ ਕਿ ਮੇਰਾ ਪਤੀ ਸਹੀ ਨਹੀਂ ਹੈ ਉਸ ਦੇ ਬਹੁਤ ਜ਼ਿਆਦਾ ਅਫੇਅਰ ਹਨ ਪੰਜਾਬ ਦੇ ਵਿੱਚ ਜਦੋਂ ਅਸੀਂ ਰਹਿੰਦੇ ਸੀ ਤਾਂ ਉੱਥੇ ਵੀ ਪਤਾ ਨਹੀਂ ਕਿੰਨੀਆਂ ਕੁ ਕੁੜੀਆਂ ਦੇ ਨਾਲ ਉਸ ਦੇ ਅਫੇਅਰ ਚੱਲਦੀ ਸੀ ਅਤੇ ਇੱਥੇ ਆਉਣ ਤੋਂ ਬਾਅਦ ਇੱਥੇ ਵੀ ਉਸ ਦਾ ਇਹੀ ਹਾਲ ਰਿਹਾ ਹੈ ਅਤੇ ਸਹੁਰੇ ਪਰਿਵਾਰ ਦੇ ਵੱਲੋਂ ਮੈਨੂੰ ਹੀ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਮੈਨੂੰ ਹੀ ਗ਼ਲਤ ਠਹਿਰਾਇਆ ਜਾਂਦਾ ਹੈ ਅਤੇ ਮੇਰੇ ਬਾਰੇ ਹੀ ਗਲਤ ਬੋਲਿਆ ਜਾਂਦਾ ਹੈ ਮੈਂ ਬਹੁਤ ਜ਼ਿਆਦਾ ਤੰਗ ਪ੍ਰੇਸ਼ਾਨ ਮੈਨੂੰ ਮਾਰਿਆ ਜਾਂਦਾ ਹੈ ਕੁੱਟਿਆ ਜਾਂਦਾ ਹੈ ਆਖਿਰਕਾਰ ਮੈਂ ਆਪਣੇ ਦੁੱਖਾਂ ਨੂੰ ਕਿਸ ਦੇ ਅੱਗੇ ਪਰੋਲਾ ਮੈਂ ਬਹੁਤ ਜ਼ਿਆਦਾ ਤੰਗ ਪ੍ਰੇਸ਼ਾਨ ਹਾਂ ਅੱਜ ਮੈਂ ਬੇਵੱਸ ਹੋ ਕੇ ਸੋਸ਼ਲ ਮੀਡੀਆ ਦੇ ਉੱਤੇ ਆਈ ਹਾਂ ਕਹਿੰਦੇ ਹੁੰਦੇ ਹਨ ਸਿਆਣੇ ਕਿ ਆਪਣੀ ਘਰ ਦੀ ਗੱਲ ਕਦੇ ਬਾਹਰ ਨਹੀਂ ਨਿਕਲਣੀ ਚਾਹੀਦੀ ਪਰ ਜਦੋਂ ਅੱਤ ਹੋ ਜਾਵੇ ਫਿਰ ਬੰਦਾ ਕੀ ਕਰੇ |
ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ |
ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਤੇ ਇੱਕ ਵੀਡੀਓ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਇਕ ਔਰਤ ਰੋਂਦੀ ਹੋਈ ਨਜ਼ਰ ਆ …