Breaking News
Home / Punjab / ਸਿੱਧੂ ਮੂਸੇ ਵਾਲਾ ਦੇ ਫੈਨ ਨੌਜਵਾਨ ਨੇ ਕਰਤੀ ਕਮਾਲ ਚਾਰ ਕਰੋੜ ਦੇ ਜਹਾਜ਼ ਦਾ ਲੋਕਾਂ ਲਈ ਬਣਾ ਦਿੱਤਾ ਹੋਟਲ ਮੂਸੇਵਾਲੇ ਲਈ!

ਸਿੱਧੂ ਮੂਸੇ ਵਾਲਾ ਦੇ ਫੈਨ ਨੌਜਵਾਨ ਨੇ ਕਰਤੀ ਕਮਾਲ ਚਾਰ ਕਰੋੜ ਦੇ ਜਹਾਜ਼ ਦਾ ਲੋਕਾਂ ਲਈ ਬਣਾ ਦਿੱਤਾ ਹੋਟਲ ਮੂਸੇਵਾਲੇ ਲਈ!

ਦੋਸਤੋ ਅੱਜ ਤੁਹਾਡੇ ਲਈ ਇਕ ਤਾਜ਼ਾ ਖਬਰ ਲੈ ਕੇ ਆਏ ਹਾਂ ਜਿਸ ਦੇ ਵਿਚ ਸਿੱਧੂ ਮੂਸੇਵਾਲੇ ਦੇ ਇਕ ਨੌਜਵਾਨ ਫੈਨ ਦੇ ਵੱਲੋਂ ਉਸ ਦੀ ਯਾਦ ਵਿਚ ਬਹੁਤੀ ਵੱਡਾ ਪ੍ਰੋਜੈਕਟ ਬਣਾਇਆ ਜਾ ਰਿਹਾ ਹੈ ਦੋ ਸੌ ਘਰਾਂ ਨੂੰ ਦੱਸਦੀ ਹੈ ਕਿ ਇਹ ਖ਼ਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਨੌਜਵਾਨ ਦੇ ਨਾਲ ਗੱਲ ਕੀਤੀ ਗਈ ਜਿਸ ਨੇ ਦੱਸਿਆ ਕਿ ਮੈਂ ਕਾਫ਼ੀ ਸਮੇਂ ਤੋਂ ਰੈਸਟੋਰੈਂਟ ਇੰਡਸਟਰੀ ਦੇ ਨਾਲ ਜੁਡ਼ਿਆ ਹੋਇਆ ਹਾਂ ਅਤੇ ਮੇਰੇ ਤਰਨਤਾਰਨ ਤੇ ਅੰਮ੍ਰਿਤਸਰ ਰੈਸਟੋਰੈਂਟ ਹਨ ਅਤੇ ਮੈਂ ਕਾਫ਼ੀ ਸਮੇਂ ਤੋਂ ਕੁਝ ਵੱਖਰਾ ਸੋਚ ਰਿਹਾ ਸੀ ਜਿਸ ਵਿੱਚ ਕਈ ਜਵਾਨਾਂ ਦੇ ਵੱਲੋਂ ਇਕੱਠਾ ਹੋ ਕੇ ਇਹ ਪ੍ਰਾਜੈਕਟ ਬਣਾਇਆ ਜਾ ਰਿਹਾ ਉਨ੍ਹਾਂ ਨੇ ਦੱਸਿਆ ਕਿ ਪ੍ਰੋਜੈਕਟ ਸੀ |

ਇਕ ਸਾਲ ਤੋਂ ਤਿਆਰ ਕਰਦੇ ਆ ਰਹੇ ਹਾਂ ਅਤੇ ਅਸੀਂ ਕਾਫੀ ਥਾਵਾਂ ਦੇ ਉੱਪਰ ਜਹਾਜ਼ ਦੀ ਭਾਲ ਕੀਤੀ ਅਤੇ ਹੁਣ ਸਾਨੂੰ ਇਹ ਰਾਜਸਥਾਨ ਤੋਂ ਇੱਕ ਜਹਾਜ਼ ਮਿਲਿਆ ਹੈ ਜਿਸ ਦੇ ਵਿੱਚ ਅਸੀਂ ਨੇ ਰੈਸਟੋਰੈਂਟ ਬਣਾਉਣਾ ਹੈ ਅਤੇ ਇਸ ਦੀ ਪੂਰੀ ਦਿੱਖ ਬਿਲਕੁਲ ਹੀ ਜਿਵੇਂ ਅਸੀਂ ਇਤਿਹਾਸ ਦੇ ਵਿਚ ਹਵਾਈ ਯਾਤਰਾ ਕਰਦੇ ਹਾਂ ਉਦੋਂ ਦੀ ਹੀ ਹੋਵੇਗੀ ਉਸ ਤਰ੍ਹਾਂ ਹੀ ਤੁਹਾਨੂੰ ਬੋਰਡਿੰਗ ਕਾਰਡ ਮਿਲਣਗੇ ਅਤੇ ਜੋ ਵੀ ਸਰਵਿਸ ਹੋਵੇਗੀ ਉਹ ਬਿਲਕੁਲ ਹੀ ਏਅਰ ਹੋਸਟੇਜ਼ ਵਾਗ ਹੋਵੇਗੀ ਅਤੇ

ਉਹ ਇਸ ਨੌਜਵਾਨ ਨੇ ਦੱਸਿਆ ਕਿ ਪੈਂਤੀ ਦਿਨ ਸਾਨੂੰ ਇਸ ਨੂੰ ਰਾਜਸਥਾਨ ਤੋਂ ਲਿਆਉਣ ਦੇ ਲਈ ਲੱਗ ਗਏ ਸਨ ਕਿਉਂਕਿ ਪਹਿਲਾਂ ਰੋਡ ਵੀ ਚੈੱਕ ਕਰਨੇ ਹੁੰਦੇ ਹਨ ਕਿਉਂਕਿ ਜੋ ਪੋਲ ਹੁੰਦੇ ਹਨ ਉਨ੍ਹਾਂ ਦੇ ਵਿਚ ਕਾਫੀ ਦਿੱਕਤ ਆਉਂਦੀ ਹੈ ਇਸ ਨੂੰ ਲੁਭਾਉਣ ਦੇ ਲਈ ਅਤੇ ਕਈ ਵਾਰ ਕੁਝ ਤਾਰਾਂ ਨੀਵੀਆਂ ਹੁੰਦੀਆਂ ਹਨ ਅਤੇ ਉਨ੍ਹਾਂ ਨੇ ਦੱਸਿਆ ਕਿ ਇਸ ਉੱਪਰ ਟੋਟਲ ਚਾਰ ਕਰੋੜ ਰੁਪਏ ਦਾ ਖਰਚ ਹੋ ਗਿਆ ਹੈ ਅਤੇ ਇਸ ਤੋਂ ਇਲਾਵਾ ਅਸੀ ਨੇ ਰੋਡ ਦੇ ਉੱਪਰ ਵੀ ਜ਼ਮੀਨ ਲਈ ਹੈ ਅਤੇ ਇਸ ਪ੍ਰੋਜੈਕਟ ਨੂੰ ਅਸੀਂ ਦੀਵਾਲੀ ਤੋਂ ਪਹਿਲਾਂ ਤਿਆਰ ਕਰ ਦੇਵਾਂਗੇ

ਇਸ ਪ੍ਰਾਜੈਕਟ ਤੇ ਲਗਪਗ ਤਿੰਨ ਮਹੀਨੇ ਲੱਗ ਜਾਣਗੇ ਸਾਡਾ ਮੇਨ ਮਕਸਦ ਇਸ ਨੂੰ ਦੀਵਾਲੀ ਤੋਂ ਪਹਿਲਾਂ ਤਿਆਰ ਕਰਨ ਦਾ ਹੈ ਅਤੇ ਉਨ੍ਹਾਂ ਨੇ ਦੱਸਿਆ ਕਿ ਪੂਰੀ ਇੱਕ ਡੇਢ ਕਿੱਲਾ ਜ਼ਮੀਨ ਹੈ ਅਤੇ ਇਸ ਤੋਂ ਇਲਾਵਾ ਸੀ ਹੋਰ ਵੀ ਨਾਲ ਦੀ ਜ਼ਮੀਨ ਖ਼ਰੀਦਣ ਦੀ ਤਿਆਰੀ ਕਰ ਰਿਹਾ ਹੈ ਕਿਉਂਕਿ ਸਾਨੂੰ ਪਾਰਕਿੰਗ ਦੇ ਲਈ ਵੀ ਜਗ੍ਹਾ ਚਾਹੀਦੀ ਹੈ ਅਤੇ ਅਸੀਂ ਆਪਣੀ ਨਰਸਰੀ ਵੀ ਇਸ ਵਿਚ ਤਿਆਰ ਕਰਨੀ ਹੈ ਦੋਸਤੋ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕੇ ਜੋ ਜਹਾਜ਼ ਹੈ ਉਹ ਕਿੱਡਾ ਵੱਡਾ ਹੈ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ |

ਦੋਸਤੋ ਅੱਜ ਤੁਹਾਡੇ ਲਈ ਇਕ ਤਾਜ਼ਾ ਖਬਰ ਲੈ ਕੇ ਆਏ ਹਾਂ ਜਿਸ ਦੇ ਵਿਚ ਸਿੱਧੂ ਮੂਸੇਵਾਲੇ ਦੇ ਇਕ ਨੌਜਵਾਨ ਫੈਨ ਦੇ ਵੱਲੋਂ ਉਸ ਦੀ ਯਾਦ ਵਿਚ ਬਹੁਤੀ ਵੱਡਾ ਪ੍ਰੋਜੈਕਟ ਬਣਾਇਆ …

Leave a Reply

Your email address will not be published. Required fields are marked *