ਹਰ ਕੋਈ ਆਪਣਾ ਘਰ ਬਣਾਉਣਾ ਚਾਉਂਦਾ ਹੈ ਅਤੇ ਅਸੀਂ ਆਪਣਾ ਘਰ ਪਾਉਣ ਲਈ ਜਾਂ ਤਾਂ ਲੋਨ ਲੈਂਦੇ ਹਾਂ ਜਾਂ ਫਿਰ ਕਈ ਸਾਲ ਤੱਕ ਪੈਸੇ ਜੋੜਦੇ ਹਾਂ ਫਿਰ ਕੀਤੇ ਜਾਕੇ ਸਾਡਾ ਘਰ ਤਿਆਰ ਹੁੰਦਾ ਹੈ। ਪਰ ਕਈ ਵਾਰ ਅਸੀਂ ਜਲਦੀ ਵਿੱਚ ਕੁਝ ਅਜਿਹੇ ਕੰਮ ਵੀ ਕਰ ਦਿੰਦੇ ਹਾਂ ਜਿਸ ਕਾਰਨ ਘਰ ਬਣਾਉਣ ਸਮੇਂ ਸਾਡਾ ਫਾਲਤੂ ਖਰਚਾ ਕਾਫੀ ਜਿਆਦਾ ਹੋ ਜਾਂਦਾ ਹੈ।
ਇਸ ਲਈ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਨਵਾਂ ਤਰੀਕਾ ਦੱਸਣ ਜਾ ਰਹੇ ਹਾਂ ਜਿਸ ਨੂੰ ਅਪਨਾਉਣ ਨਾਲ ਤੁਸੀਂ ਘਰ ਬਣਾਉਣ ਵਿੱਚ ਪੈਸੇ ਦੀ ਬਹੁਤ ਜ਼ਿਆਦਾ ਬੱਚਤ ਕਰ ਸਕਦੇ ਹੋ ਅਤੇ ਇਸ ਨਾਲ ਤੁਹਾਡਾ 5 ਗੁਣਾ ਖਰਚਾ ਘਟ ਜਾਵੇਗਾ। ਸਭਤੋਂ ਪਹਿਲਾਂ ਚੁਗਾਠਾਂ ਅਤੇ ਖਿੜਕੀਆਂ ਦੀ ਗੱਲ ਕਰੀਏ ਤਾਂ ਜਿਆਦਾਤਰ ਲੋਕ ਲੱਕੜ ਦੀਆਂ ਚੁਗਾਠਾਂ ਅਤੇ ਖਿੜਕੀਆਂ ਲਗਾਉਂਦੇ ਹਨ।
ਪਰ ਲੱਕੜ ਕਿੰਨੀ ਵੀ ਮਹਿੰਗੀ ਲਗਾ ਲਓ, ਇਸਨੂੰ ਸਿਉਂਖ ਲੱਗ ਜਾਂਦੀ ਹੈ ਅਤੇ ਵਾਰ ਵਾਰ ਖਰਚਾ ਹੁੰਦਾ ਹੈ। ਇਸਦੇ ਨਾਲ ਹੀ ਲੱਕੜ ਲਈ ਦਰਖਤ ਕੱਟੇ ਜਾਂਦੇ ਹਨ ਅਤੇ ਵਾਤਾਵਰਨ ਨੂੰ ਨੁਕਸਾਨ ਹੁੰਦਾ ਹੈ। ਇਸ ਲਈ ਸਾਨੂ ਲੱਕੜ ਦੀ ਜਗ੍ਹਾ ਜਾਪਾਨੀ ਚਾਦਰ ਦੀਆਂ ਚੁਗਾਠਾਂ ਅਤੇ ਖਿੜਕੀਆਂ ਲਗਾਉਣੀਆਂ ਚਾਹੀਦੀਆਂ ਹਨ।
ਇਸ ਚਾਦਰ ਨੂੰ ਜੰਗ ਵੀ ਨਹੀਂ ਲਗਦੀ ਅਤੇ ਇਸਦਾ ਖਰਚਾ ਵੀ ਲੱਕੜ ਨਾਲੋਂ 5 ਗੁਣਾ ਘੱਟ ਹੁੰਦਾ ਹੈ। ਯਾਨੀ ਤੁਸੀਂ ਸਿਰਫ ਇੱਕ ਚੀਜ ਵਿੱਚ ਹੀ ਆਪਣਾ 5 ਗੁਣਾ ਖਰਚਾ ਬਚਾ ਸਕਦਾ ਹੋ। ਯਾਨੀ ਇਹ ਸਸਤਾ ਵੀ ਪੈਂਦਾ ਹੈ ਅਤੇ ਲੱਕੜ ਨਾਲੋਂ ਇਸਦੀ ਲਾਈਫ ਵੀ ਕਈ ਗੁਣਾ ਜਿਆਦਾ ਹੁੰਦੀ ਹੈ।
ਇਸੇ ਤਰਾਂ ਹੋਰ ਵੀ ਕਈ ਅਜਿਹੀਆਂ ਚੀਜਾਂ ਹਨ ਜਿਨ੍ਹਾਂ ਦਾ ਧਿਆਨ ਰੱਖਕੇ ਤੁਸੀਂ ਘਰ ਬਣਾਉਣ ਸਮੇਂ ਖਰਚਾ ਬਹੁਤ ਜਿਆਦਾ ਘਟਾ ਸਕਦੇ ਹੋ।ਇਸਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….
ਹਰ ਕੋਈ ਆਪਣਾ ਘਰ ਬਣਾਉਣਾ ਚਾਉਂਦਾ ਹੈ ਅਤੇ ਅਸੀਂ ਆਪਣਾ ਘਰ ਪਾਉਣ ਲਈ ਜਾਂ ਤਾਂ ਲੋਨ ਲੈਂਦੇ ਹਾਂ ਜਾਂ ਫਿਰ ਕਈ ਸਾਲ ਤੱਕ ਪੈਸੇ ਜੋੜਦੇ ਹਾਂ ਫਿਰ ਕੀਤੇ ਜਾਕੇ ਸਾਡਾ …