Breaking News
Home / Punjab / ਗੈਸ ਸਿਲੰਡਰ ਦੀ ਸਬਸਿਡੀ ਬਾਰੇ ਆਈ ਵੱਡੀ ਅਪਡੇਟ ਹੁਣ ਜਲਦੀ ਕਰੋ ਇਹ ਕੰਮ

ਗੈਸ ਸਿਲੰਡਰ ਦੀ ਸਬਸਿਡੀ ਬਾਰੇ ਆਈ ਵੱਡੀ ਅਪਡੇਟ ਹੁਣ ਜਲਦੀ ਕਰੋ ਇਹ ਕੰਮ

ਦੋਸਤੋ ਦੱਸ ਦੇਈਏ ਗੈਸ ਸਿਲੰਡਰ ਦੀ ਸਬਸਿਡੀ ਸ਼ੁਰੂ ਹੋ ਚੁੱਕੀ ਹੈ ਹੁਣ ਤੁਹਾਡੇ ਖਾਤੇ ਦੇ ਵਿੱਚ ਦੋ ਸੌ ਰੁਪਏ ਆਵੇਗਾ। ਦੋਸਤੋ ਉਹ ਸਹੀ ਤਰੀਕੇ ਨਾਲ ਤੁਹਾਡੇ ਖਾਤੇ ਵਿਚ ਆਵੇ ਨਾ ਕੋਈ ਦਿੱਕਤ ਨਾ ਆਵੇ ਉਹਦੇ ਲਈ ਤੁਹਾਨੂੰ ਕੁਝ ਬੇਸਿਕ ਗੱਲਾਂ ਉਨ੍ਹਾਂ ਦਾ ਧਿਆਨ ਰੱਖਣਾ ਹੋਵੇਗਾ।

ਦੋਸਤੋ ਦੱਸ ਦੇਈਏ ਇਹਦੇ ਵਿੱਚ ਪਹਿਲੀ ਗੱਲ ਜਦੋਂ ਤੁਸੀਂ ਗੈਸ ਸਿਲੰਡਰ ਪੜ੍ਹਾਉਣ ਜਾਂਦੇ ਹੋ ਤਾਂ ਤੁਹਾਡੀ ਕਾਪੀ ਤੇ ਐਂਟਰੀ ਕਰਵਾਉਣੀ ਬਹੁਤ ਜ਼ਰੂਰੀ ਹੈ।ਦੂਜੀ ਗੱਲ ਦੋਸਤੋ ਕਾਫ਼ੀ ਟਾਈਮ ਤੋਂ ਸਬਸਿਡੀ ਬੰਦ ਹੋ ਚੁੱਕੀ ਸੀ ਤਾਂ ਕਈ ਲੋਕਾਂ ਦੇ ਖਾਤੇ ਵੀ ਬੰਦ ਹੋ ਚੁੱਕੇ ਨੇ ਤੁਸੀਂ ਇੱਕ ਵਾਰ ਜ਼ਰੂਰ ਆਪਣਾ ਖਾਤਾ ਚੈੱਕ ਕਰਵਾਓ।

ਉਹ ਕਿਸੇ ਕਾਰਨ ਬੰਦ ਤਾਂ ਨਹੀਂ ਹੋਇਆ ਜੇਕਰ ਤੁਹਾਡਾ ਖਾਤਾ ਬੰਦ ਹੋਇਆ ਤੁਸੀਂ ਮੁੜ ਤੋਂ ਚਾਲੂ ਕਰਵਾ ਲਓ ।ਦੋਸਤੋ ਅਗਲੀ ਗੱਲ ਜੇਕਰ ਤੁਹਾਡਾ ਆਧਾਰ ਕਾਰਡ ਮੋਬਾਇਲ ਨੰਬਰ ਨਾਲ ਲਿੰਕ ਹੋਣਾ ਚਾਹੀਦਾ ਹੈ।ਇਹ ਤੁਹਾਡੇ ਖਾਤੇ ਨਾਲ ਲਿੰਕ ਹੋਣਾ ਬਹੁਤ ਜ਼ਰੂਰੀ ਹੈ।ਦੋਸਤੋ ਜੇਕਰ ਤੁਹਾਡਾ ਆਧਾਰ ਕਾਰਡ ਖਾਤੇ ਨਾਲ ਜਾਂ ਮੋਬਾਇਲ ਨੰਬਰ ਨਾਲ ਨਹੀਂ ਲਿੰਕ ਹੋਇਆ ਤਾਂ ਜ਼ਰੂਰ ਕਰਵਾ ਲਵੋ।ਦੋਸਤੋ ਜਿਹੜੀ ਤੁਹਾਡੇ ਖਾਤੇ ਵਿਚ ਸਬਸਿਡੀ ਟਰਾਂਸਫਰ ਹੁੰਦੀ ਹੈ ਤਾਂ ਤੁਹਾਨੂੰ ਮੈਸੇਜ ਆਉਣਾ ਬਹੁਤ ਜ਼ਰੂਰੀ ਹੈ।

ਉਸ ਨੂੰ ਪਤਾ ਲੱਗ ਜਾਵੇਗਾ ਤੁਹਾਡੀ ਸਬਸਿਡੀ ਸਹੀ ਤਰੀਕੇ ਨਾਲ ਚੱਲ ਰਹੀ ਹੈ ਜਾਂ ਨਹੀਂ ।ਦੋਸਤੋ ਜੇਕਰ ਇਹ ਸਭ ਕੁਝ ਸਹੀ ਹੋਣ ਦੇ ਬਾਵਜੂਦ ਵੀ ਤੁਹਾਡੇ ਖਾਤੇ ਵਿੱਚ ਪੈਸੇ ਨਹੀਂ ਆਉਂਦੇ ਤੁਸੀਂ ਇੱਕ ਵਾਰ ਐੱਲਪੀਜੀ ਦਫ਼ਤਰ ਦੇ ਵਿੱਚ ਮੈਂ ਜਾ ਕੇ ਆਪਣਾ ਖਾਤਾ ਆਪਣੀ ਪਾਸਬੁੱਕ ਵੈਰੀਫਾਈ ਜ਼ਰੂਰ ਕਰਵਾਓ

ਤਾਂ ਜੋ ਤੁਹਾਡੇ ਭਵਿੱਖ ਦੇ ਵਿੱਚ ਕੋਈ ਦਿੱਕਤ ਨਾ ਆਵੇ ।ਦੋਸਤੋ ਹੋਰ ਜਾਣਕਾਰੀ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਦੋਸਤੋ ਦੱਸ ਦੇਈਏ ਗੈਸ ਸਿਲੰਡਰ ਦੀ ਸਬਸਿਡੀ ਸ਼ੁਰੂ ਹੋ ਚੁੱਕੀ ਹੈ ਹੁਣ ਤੁਹਾਡੇ ਖਾਤੇ ਦੇ ਵਿੱਚ ਦੋ ਸੌ ਰੁਪਏ ਆਵੇਗਾ। ਦੋਸਤੋ ਉਹ ਸਹੀ ਤਰੀਕੇ ਨਾਲ ਤੁਹਾਡੇ ਖਾਤੇ ਵਿਚ ਆਵੇ ਨਾ …

Leave a Reply

Your email address will not be published. Required fields are marked *