ਸੋਸ਼ਲ ਮੀਡੀਆ ਦੇ ਉੱਤੇ ਇਕ ਨੌਜਵਾਨ ਦੀ ਵੀਡੀਓ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ ਇਸ ਨੌਜਵਾਨ ਵੱਲੋਂ ਆਪਣੀ ਪੱਕੀ ਹੋਈ ਕਣਕ ਨੂੰ ਅੱਗ ਲਗਾ ਦਿੱਤੀ ਗਈ ਪਤੀ ਇਸ ਨੌਜਵਾਨ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਇਸ ਦੀ ਪੂਰੀ ਜ਼ਿੰਮੇਵਾਰੀ ਮੈਂ ਖੁਦ ਲੈਂਦਾ ਹਾਂ ਅਤੇ ਇਹ ਅੱਗ ਮੈਂ ਆਪਣੇ ਆਪ ਲਗਾਈ ਹੈ ਇਸ ਪਿੱਛੇ ਕੀ ਕਾਰਨ ਹੈ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਕਿ ਆਖਿਰਕਾਰ ਇਸ ਨੌਜਵਾਨ ਨੇ ਆਪਣੀ ਇੰਨੀ ਵਧੀਆ ਫਸਲ ਨੂੰ ਅੱਗ ਕਿਵੇਂ ਲਗਾ ਦਿੱਤੀ ਇਸ ਨੌਜਵਾਨ ਦੀ ਇੱਕ ਛੋਟੀ ਜਿਹੀ ਕਲਿੱਪ ਸੋਸ਼ਲ ਮੀਡੀਆ ਦੇ ਉੱਤੇ ਮਿਲੀ ਹੈ ਜਿਸ ਵਿੱਚ ਇਸ ਨੌਜਵਾਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੈਂ ਆਪਣੀ ਖੜੀ ਹੋਈ ਫਸਲ ਨੂੰ ਆਪ ਅੱਗ ਲਗਾ ਰਿਹਾ ਹਾਂ ਪਤੀ ਪ੍ਰਸ਼ਾਸਨ ਮੇਰੀ ਉੱਤੇ ਜੋ ਕਾਰਵਾਈ ਕਰਨੀ ਚਾਹੁੰਦੀ ਹੈ ਕਰ ਸਕਦੀ ਹੈ ਮੈਂ ਆਪਣੀ ਫਸਲ ਨੂੰ ਆਪ ਅੱਗ ਦੇ ਹਵਾਲੇ ਕਰ ਰਿਹਾ ਹਾਂ ਬੜੀ ਦੁੱਖ ਦੀ ਗੱਲ ਹੈ ਕਿ ਕਿਸਾਨ ਆਪਣੀ ਫਸਲ ਨੂੰ ਛੇ ਮਹੀਨੇ ਤਕ ਉਸ ਦੀ ਸੇਵਾ ਕਰਦਾ ਹੈ
ਅਤੇ ਇਸ ਵੇਲੇ ਇਹ ਕਣਕ ਪੂਰੇ ਤਰੀਕੇ ਨਾਲ ਪੱਕੀ ਹੋਈ ਸੀ ਅਤੇ ਇਸ ਦਾ ਵੱਢਣ ਦਾ ਸਮਾਂ ਆ ਗਿਆ ਸੀ ਪਰ ਇਸ ਨੌਜਵਾਨ ਦੇ ਵੱਲੋਂ ਉਸ ਨੂੰ ਅੱਗ ਲਗਾ ਦਿੱਤੀ ਗਈ ਜਿਸ ਨੌਜਵਾਨ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਸੀ ਤੋਂ ਪ੍ਰਸ਼ਾਸਨ ਦੇ ਨਾਲ ਗੱਲ ਕਰ ਸਕਦਾ ਸੀ ਇਸ ਤਰੀਕੇ ਦੇ ਨਾਲ ਅਨਾਜ ਨੂੰ ਅੱਗ ਲਗਾ ਦੇਣੀ ਇਹ ਬਹੁਤ ਜ਼ਿਆਦਾ ਗ਼ਲਤ ਹੈ ਅਨਾਜ ਨੂੰ ਅੱਗ ਨਹੀਂ ਲਗਾਉਣੀ ਚਾਹੀਦੀ ਸੀ ਜੇਕਰ ਇਹ ਨੌਜਵਾਨ ਕਿਸੇ ਗੱਲੋਂ ਦੁਖੀ ਸੀ ਤਾਂ ਇਹ ਅਨਾਜ ਨੂੰ ਘੱਟੋ ਘੱਟ ਕਿਸੇ ਗ਼ਰੀਬ ਨੂੰ ਦੇ ਦਿੰਦਾ ਤਾਂ ਕਿ ਕਿਸੇ ਦੇ ਘਰ ਅਨਾਜ ਹੋ ਜਾਂਦਾ ਅਤੇ ਮੈਨੂੰ ਲੱਗਦਾ ਕਿ ਜਿੰਨੀ ਕਣਕ ਨੂੰ ਇਸ ਨੇ ਅੱਗ ਲਗਾਈ ਹੈ ਉੰਨੀ ਕਣਕ ਦੇ ਨਾਲ ਬਹੁਤ ਸਾਰੇ ਗ਼ਰੀਬਾਂ ਨੂੰ ਬਹੁਤ ਵੱਡੀ ਰਾਹਤ ਮਿਲ ਜਾਣੀ ਸੀ ਅਸੀਂ ਕੁਝ ਤਾਂ ਇਹੋ ਜਿਹੇ ਲੋਕ ਵੀ ਹੁੰਦੇ ਹਨ ਜਿਨ੍ਹਾਂ ਨੂੰ ਦੋ ਵਕਤ ਦੀ ਰੋਟੀ ਨਹੀਂ ਮਿਲਦੀ ਹੈ ਪਰ ਪਰਮਾਤਮਾ ਦੇ ਵੱਲੋਂ ਇਸ ਨੌਜਵਾਨ ਜੋ ਕਿ ਕਿਸਾਨ ਇਸ ਨੂੰ ਜ਼ਮੀਨਾਂ ਤੱਕ ਵੀ ਪਰਮਾਤਮਾ ਦੀ ਕਿਰਪਾ ਨਾਲ ਇਨਾਂ ਨੂੰ ਮਿਲੀਆਂ ਹੋਈਆਂ ਹਨ
ਪਰ ਜੇਕਰ ਇੱਕ ਗੱਲ ਕਰੀਏ ਤਾਂ ਜਿਸ ਹਿਸਾਬ ਦੇ ਨਾਲ ਇਸ ਨੌਜਵਾਨ ਨੇ ਕਣਕ ਨੂੰ ਅੱਗ ਲਗਾ ਦਿੱਤੀ ਜੇ ਕਿਸੇ ਗ਼ਰੀਬ ਨੂੰ ਦੇ ਦਿੰਦਾ ਤਾਂ ਬਹੁਤ ਚੰਗੀ ਗੱਲ ਸੀ ਪਰ ਕਣਕ ਦੇ ਨਾਲ ਆਖਿਰਕਾਰ ਕਿਸ ਤਰ੍ਹਾਂ ਦਾ ਗੁੱਸਾ ਜੇਕਰ ਇਸ ਨੂੰ ਕਿਸੇ ਚੀਜ਼ ਦਾ ਗੁੱਸਾ ਸੀ ਪ੍ਰਸ਼ਾਸਨ ਦੇ ਨਾਲ ਗੁੱਸੇ ਸੀ ਜਾਂ ਫਿਰ ਇਸ ਨੂੰ ਕਣਕ ਦਾ ਰੇਟ ਸਹੀ ਨਹੀਂ ਮਿਲ ਰਿਹਾ ਸੀ ਜਾਂ ਕੋਈ ਤੰਗ ਪ੍ਰੇਸ਼ਾਨ ਕਰ ਰਿਹਾ ਸੀ ਤਾਂ ਇਸ ਨੂੰ ਪ੍ਰਸ਼ਾਸਨ ਤੋਂ ਮਦਦ ਲੈਣੀ ਚਾਹੀਦੀ ਸੀ ਅਤੇ ਆਪਣੀ ਪੂਰੀ ਗੱਲ ਸੋਸ਼ਲ ਮੀਡੀਆ ਦੇ ਉੱਤੇ ਰੱਖਣੀ ਚਾਹੀਦੀ ਸੀ ਕਿ ਆਖਿਰਕਾਰ ਕੀ ਕਾਰਨ ਹੈ ਅਤੇ ਇਹ ਕਣਕ ਘੱਟੋਘੱਟ ਗਰੀਬਾਂ ਦੇ ਮੂੰਹ ਤੇ ਚਲੇ ਜਾਂਦੀ ਇਸ ਨੌਜਵਾਨ ਦੀ ਸਭ ਤੋਂ ਵੱਡੀ ਬੇਵਕੂਫੀ ਕਹਿ ਸਕਦੀਆਂ ਕਿਉਂਕਿ ਖੜ੍ਹੀ ਹੋਈ ਕਣਕ ਨੂੰ ਜਿਸਨੂੰ ਕਿਸਾਨ ਛੇ ਮਹੀਨੇ ਤੱਕ ਪਾਲਦਾ ਹੈ ਉਸ ਨੂੰ ਇਸ ਨੇ ਨੌਜਵਾਨ ਨੇ ਖੁਦ ਆਪਣੇ ਹੱਥਾਂ ਦੇ ਨਾਲ ਅੱਗ ਲਗਾ ਦਿੱਤੀ ਇਸ ਨੂੰ ਦੇਖ ਕੇ ਬੜਾ ਦੁਖ ਲੱਗ ਰਿਹਾ ਹੈ ਦੁੱਖ ਇਸ ਗੱਲ ਦਾ ਹੈ ਕਿ ਜੇਕਰ ਇਸ ਨੌਜਵਾਨ ਨੇ ਫ਼ਸਲ ਨਹੀਂ ਰੱਖਣੀ ਸੀ ਤਾਂ ਘੱਟੋ ਘੱਟ ਗ਼ਰੀਬਾਂ ਨੂੰ ਦੇ ਦਿੰਦਾ ਉਨ੍ਹਾਂ ਦੇ ਘਰ ਦਾਣੇ ਹੋ ਜਾਂਦੇ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓਜ਼ ਮਿਲ ਜਾਵੇਗੀ
ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !
ਸੋਸ਼ਲ ਮੀਡੀਆ ਦੇ ਉੱਤੇ ਇਕ ਨੌਜਵਾਨ ਦੀ ਵੀਡੀਓ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ ਇਸ ਨੌਜਵਾਨ ਵੱਲੋਂ ਆਪਣੀ ਪੱਕੀ ਹੋਈ ਕਣਕ ਨੂੰ ਅੱਗ ਲਗਾ ਦਿੱਤੀ ਗਈ ਪਤੀ ਇਸ ਨੌਜਵਾਨ ਦੇ …
Wosm News Punjab Latest News