Breaking News
Home / Punjab / ਸਿੰਘ ਨੇ ਕਿਹਾ ਅਜੇ ਵੀ ਮੌਕਾ ਸਾਰੇ ਵੀਰ ਇਕੱਠੇ ਹੋਜੂ ,ਆਹ ਕੰਮ ਨਾ ਕਰੋ

ਸਿੰਘ ਨੇ ਕਿਹਾ ਅਜੇ ਵੀ ਮੌਕਾ ਸਾਰੇ ਵੀਰ ਇਕੱਠੇ ਹੋਜੂ ,ਆਹ ਕੰਮ ਨਾ ਕਰੋ

ਸੋਸ਼ਲ ਮੀਡੀਆ ਦੇ ਉੱਤੇ ਇਕ ਸਿੱਖ ਵੀਰ ਦੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅੱਜ ਮੈਂ ਆਪਣੇ ਸਿੱਖ ਭਰਾਵਾਂ ਨੂੰ ਹੀ ਬੇਨਤੀ ਕਰਨਾ ਚਾਹੁੰਦਾ ਹਾਂ ਪਰ ਮੈਂ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਬੇਨਤੀ ਨਹੀਂ ਕਰਨਾ ਚਾਹੁੰਦਾ ਮੈਂ ਸਿਰਫ਼ ਆਪਣੇ ਸਿੱਖ ਭਰਾਵਾਂ ਨੂੰ ਬੇਨਤੀ ਕਰਨ ਜਾ ਰਿਹਾ ਹਾਂ ਅਤੇ ਹੁਣ ਸਾਨੂੰ ਕਿਤੇ ਹੋਰ ਤੇ ਯਕੀਨ ਬਿਲਕੁਲ ਵੀ ਨਹੀਂ ਰਿਹਾ ਹੈ ਅਤੇ ਨਾ ਹੀ ਕਿਸੇ ਨਿਯੁਕਤੀ ਸਾਨੂੰ ਵਿਸ਼ਵਾਸ ਰਿਹਾ ਹੈ ਅਤੇ ਨਾ ਹੀ ਕੋਈ ਕਿਸੇ ਦੇ ਨਾਲ ਲੱਗਦਾ ਹੈ ਇਸ ਲਈ ਮੈਂ ਸਿੱਖ ਕੌਮ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕੀ ਵੀਰੋ ਮੈਂ ਅੱਜ ਅਨਾਇਤਪੁਰ ਗਿਆ ਸੀ ਜਿੱਥੇ ਇਹ ਝਗੜਾ ਹੋਇਆ ਹੈ ਉਸ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਗੁੱਜਰਾਂ ਦਾ ਵੀ ਪਤਾ ਹੈ ਅਤੇ ਕਿਸਾਨਾਂ ਦਾ ਵੀ ਪਤਾ ਹੈ ਕਿ ਆਖਿਰਕਾਰ ਉੱਤੇ ਕੀ ਹੋਇਆ

ਪਰ ਦੋਸਤੋ ਮੈਂ ਉਸ ਪਿੰਡ ਵਿੱਚ ਤੁਹਾਨੂੰ ਵਾਰ ਵਾਰ ਇਹ ਗੱਲ ਕਹਿਣਾ ਚਾਹੁੰਦਾ ਹਾਂ ਅੱਜ ਜਦੋਂ ਅਸੀਂ ਗੁੱਜਰਾਂ ਦੇ ਉਨ੍ਹਾਂ ਦੋ ਵਿਅਕਤੀਆਂ ਦਾ ਭੋਗ ਸੀ ਜੋ ਮਾਰੇ ਗਏ ਸੀ ਹਾਲਾਂਕਿ ਉਹ ਦੂਜੇ ਪਿੰਡ ਦੇ ਰਹਿਣ ਵਾਲੇ ਹਨ ਪਰ ਭੋਗ ਦਾ ਜੋ ਵੀ ਕੰਮ ਹੁੰਦਾ ਹੈ ਉਨ੍ਹਾਂ ਦੇ ਵੱਲੋਂ ਪਿੰਡ ਦੇ ਵਿੱਚ ਕੀਤਾ ਗਿਆ ਪਰ ਇਸ ਪਿੰਡ ਦੇ ਵਿੱਚ ਜਦੋਂ ਮੈਂ ਵੇਖਿਆ ਤਾਂ ਘੱਟ ਤੋਂ ਘੱਟ ਹਰ ਤੀਸਰਾ ਬੰਦਾ ਉੱਤੇ ਗੁੱਜਰ ਸੀ ਅਤੇ ਹਰ ਤੀਸਰਾ ਬੰਦਾ ਉੱਥੇ ਗੁੱਜਰ ਜਾ ਵੀ ਰਿਹਾ ਸੀ ਘੱਟ ਤੋਂ ਘੱਟ ਉਤੇ ਦੋ ਸੌ ਤੋਂ ਉਪਰ ਗੱਡੀ ਲੱਗੀ ਹੋਵੇਗੀ ਤਿੱਨ ਚਾਰ ਹਜ਼ਾਰ ਤੋਂ ਵੱਧ ੳੁਤੇ ਗੁੱਜਰ ਮੌਜੂਦ ਸੀ ਜਿਹੜਾ ਉਹਨਾਂ ਨੇ ਭੋਗ ਪਾਇਆ ਜਿਸ ਤਰੀਕੇ ਦੇ ਨਾਲ ਉਹ ਆਪਣੀ ਪਰੰਪਰਾਵਾਂ ਦੀ ਨਾਲ ਕਰਦੇ ਹਨ ਉਨ੍ਹਾਂ ਨੂੰ ਇਸ ਤਰੀਕੇ ਨਾਲ ਕੀਤਾ ਪਰ ਮੈਂ ਆਪਣੀ ਕੌਮ ਦੀ ਗੱਲ ਕਰਨ ਜਾ ਰਿਹਾ ਤੁਹਾਡੇ ਆਪਣੇ ਬੰਦੇ ਤੁਹਾਨੂੰ ਪਤਾ ਹੈ ਕਿ ਹਰ ਪੂਲ ਏ ਦੇ ਅੱਗੇ ਉਨ੍ਹਾਂ ਦੇ ਘਰਾਂ ਵਿਚ ਪੁਲਸ ਲੱਗੀ ਹੈ

ਇਹ ਸਾਰਾ ਕੁਝ ਸਿਆਸੀ ਤਰੀਕੇ ਦੇ ਨਾਲ ਕੰਮ ਚੱਲ ਰਿਹਾ ਹੈ ਹੋਰ ਦੇਖਿਆ ਜਾਵੇ ਤਾਂ ਕੁਝ ਵੀ ਨਹੀਂ ਹੈ ਇਹ ਸਭ ਸਰਕਾਰਾਂ ਇਸੇ ਤਰੀਕੇ ਨਾਲ ਕਰਦੀਆਂ ਹੁੰਦੀਆਂ ਹਨ ਅਤੇ ਹੁੰਦਾ ਵੀ ਇਸੇ ਤਰੀਕੇ ਦੇ ਨਾਲ ਹੀ ਰਹੇਗਾ ਪਰ ਮੈਂ ਅੱਜ ਆਪਣੀ ਕੌਮ ਦੀ ਗੱਲ ਕਰਨ ਜਾ ਰਿਹਾ ਹੈ ਕੀ ਬੀਰੋ ਤੁਹਾਡਾ ਕਿਸੇ ਨੇ ਨਹੀਂ ਬਣਨਾ ਸਵਾਏ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਤੁਹਾਡਾ ਕਿਸੇ ਨੇ ਕੁਝ ਨਹੀਂ ਬਣਨਾ ਆਪਣੇ ਆਪ ਚ ਤੁਸੀਂ ਇਹ ਭੁੱਲ ਜੋ ਸਭ ਤੋਂ ਪਹਿਲਾਂ ਜੋ ਵੀ ਪਿਛਲੀਆਂ ਗੱਲਾਂ ਅੰਜੂ ਵੀ ਤੁਹਾਡੇ ਨਾਲ ਹੁੰਦਾ ਰਿਹਾ ਹੈ ਸਭ ਕੁਝ ਭੁੱਲ ਜਾਓ ਅਤੇ ਏਕਾ ਕਰ ਲਵੋ ਮੈਂ ਤੁਹਾਨੂੰ ਇਹ ਗੱਲ ਵਾਰ ਵਾਰ ਕਹਿ ਰਿਹਾ ਹਾਂ ਆਪਣਾ ਏਕਾ ਕਰ ਲਓ ਇਹ ਗੱਲਾਂ ਭੁੱਲ ਜਾਓ ਕਿ ਅੱਜ ਅਸੀਂ ਜੱਟ ਹਾਂ ਜਾਂ ਫਿਰ ਅਸੀਂ ਘੁਮਿਆਰ ਚਮਾਰਾਂ ਕੁਛ ਨਹੀਂ ਸਭ ਤੁਸੀਂ ਸਿੱਖ ਹੋ ਅਤੇ ਸਾਰੇ ਅਸੀਂ ਇਕ ਹਾਂ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਨ

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

ਸੋਸ਼ਲ ਮੀਡੀਆ ਦੇ ਉੱਤੇ ਇਕ ਸਿੱਖ ਵੀਰ ਦੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅੱਜ ਮੈਂ ਆਪਣੇ ਸਿੱਖ ਭਰਾਵਾਂ ਨੂੰ ਹੀ …

Leave a Reply

Your email address will not be published. Required fields are marked *