ਕਿਸਾਨੀ ਪੂਰਾ ਤਰਾਂ ਨਾਲ ਪਾਣੀ ‘ਤੇ ਅਧਾਰਤ ਹੈ ਅਤੇ ਪਾਣੀ ਤੋਂ ਬਿਨਾ ਖੇਤੀ ਨਹੀਂ ਕੀਤੀ ਜਾ ਸਕਦੀ। ਪਰ ਪੰਜਾਬ ਦੇ ਕਈ ਇਲਾਕੇ ਅਜਿਹੇ ਹਨ ਜਿਥੇ ਪਾਣੀ ਦਾ ਪੱਧਰ ਬਹੁਤ ਹੇਠਾਂ ਜਾ ਚੁੱਕਿਆ ਹੈ। ਕਈ ਛੋਟੇ ਕਿਸਾਨਾਂ ਕੋਲ ਪਾਣੀ ਦਾ ਕੁਨੈਕਸ਼ਨ ਤੱਕ ਨਹੀਂ ਹੈ ਅਤੇ ਨਹਿਰਾਂ ਦਾ ਪਾਣੀ ਵੀ ਉਨ੍ਹਾਂ ਦੇ ਖੇਤਾਂ ਤੱਕ ਨਹੀਂ ਪਹੁੰਚਦਾ। ਇਸੇ ਤਰਾਂ ਕਈ ਵਾਰ ਲੰਬੇ ਲੰਬੇ ਬਿਜਲੀ ਦੇ ਕੱਟ ਲੱਗ ਜਾਂਦੇ ਹਨ। ਇਨ੍ਹਾਂ ਸਭ ਸਮੱਸਿਆਵਾਂ ਦਾ ਇੱਕੋ ਹੱਲ ਹੈ ਸੋਲਰ ਸਿਸਟਮ।
ਪਿਛਲੇ ਕੁਝ ਸਾਲਾਂ ਵਿੱਚ ਕਿਸਾਨਾਂ ਵਿੱਚ ਸੋਲਰ ਮੋਟਰਾਂ ਦਾ ਰੁਝਾਨ ਕਾਫੀ ਵਧਿਆ ਹੈ। ਪਰ ਕਈ ਛੋਟੇ ਕਿਸਾਨਾਂ ਲੋਕ ਏਨਾ ਪੈਸਾ ਨਹੀਂ ਹੁੰਦਾ ਕਿ ਉਹ ਸੋਲਰ ਪੈਨਲ ਲਗਵਾ ਸਕਣ। ਪਰ ਅਸੀਂ ਅੱਜ ਤੁਹਾਨੂੰ ਇੱਕ ਅਜਿਹੀ ਸੋਲਰ ਕੰਪਨੀ ਬਾਰੇ ਜਾਣਕਾਰੀ ਦੇਵਾਂਗੇ ਜੋ ਕਿ ਕਿਸਾਨਾਂ ਨੂੰ 50 ਪ੍ਰਤੀਸ਼ਤ ਘੱਟ ਰੇਟਾਂ ‘ਤੇ ਸੋਲਰ ਕੁਨੈਕਸ਼ਨ ਦੇ ਰਹੀ ਹੈ। ਇਸ ਕੰਪਨੀ ਦਾ ਨਾਮ ਆਦੇਸ਼ ਸੋਲਰ ਪ੍ਰਾਈਵੇਟ ਲਿਮਿਟਿਡ (ਬਠਿੰਡਾ) ਹੈ ਅਤੇ ਇਸ ਕੰਪਨੀ ਵੱਲੋਂ ਛੋਟੇ ਕਿਸਾਨਾਂ ਨੂੰ ਬਹੁਤ ਘੱਟ ਕੀਮਤਾਂ ਤੇ ਸੋਲਰ ਕੁਨੈਕਸ਼ਨ ਦਿੱਤੇ ਜਾ ਰਹੇ ਹਨ।
ਇਸ ਸਕੀਮ ਵਿੱਚ ਹਰ ਛੋਟੇ ਤੋਂ ਛੋਟਾ ਕਿਸਾਨ ਸੋਲਰ ਕੁਨੈਕਸ਼ਨ ਲੈ ਸਕਦਾ ਹੈ। ਅਸੀਂ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਕਿ ਤੁਸੀਂ ਇਸ ਕੰਪਨੀ ਤੋਂ ਸੋਲਰ ਕੁਨੈਕਸ਼ਨ ਕਿਸ ਤਰਾਂ ਲੈ ਸਕਦੇ ਹੋ। ਖਾਸ ਗੱਲ ਇਹ ਹੈ ਕਿ ਇਹ ਕੰਪਨੀ ਘੱਟ ਕੀਮਤ ਵਿੱਚ ਚੰਗੀ ਕਵਾਲਿਟੀ ਦੇ ਸੋਲਰ ਪੈਨਲ ਅਤੇ ਮੋਟਰ ਲਗਾ ਕੇ ਦੇਵੇਗੀ। ਬਾਜ਼ਾਰ ਵਿਚੋਂ ਘੱਟੋ ਘੱਟ 3 ਲੱਖ ਰੁਪਏ ਤੱਕ ਦੀ ਕੀਮਤ ਵਾਲੇ ਸੋਲਰ ਪੈਨਲ ਅਤੇ ਮੋਟਰ ਇਹ ਕੰਪਨੀ ਕਿਸਾਨਾਂ ਨੂੰ ਅੱਧੀ ਕੀਮਤ ਯਾਨੀ ਡੇਢ ਲੱਖ ਰੁਪਏ ਵਿੱਚ ਲਗਾ ਕੇ ਦੇਵੇਗੀ।
ਖਾਸ ਗੱਲ ਇਹ ਹੈ ਕਿ ਇਹ ਕੰਪਨੀ ਕਿਸਾਨਾਂ ਨੂੰ ਲਿਖ ਕੇ ਗਾਰੰਟੀ ਦੇਵੇਗੀ ਕਿ ਜੇਕਰ ਉਨ੍ਹਾਂ ਦੀ ਮੋਟਰ 10 ਦਿਨਾਂ ਵਿੱਚ ਨਾ ਲੱਗੀ ਤਾਂ ਉਨ੍ਹਾਂ ਦੇ ਸਾਰੇ ਪੈਸੇ ਵਾਪਸ ਕਰ ਦਿੱਤੇ ਜਾਣਗੇ। ਜਿੱਥੇ ਸਰਕਾਰੀ ਸਬਸਿਡੀ ਲੈਣ ਲਈ ਕਿਸਾਨਾਂ ਨੂੰ ਕਈ ਵਾਰ ਕਈ ਸਾਲ ਧੱਕੇ ਖਾਣੇ ਪੈਂਦੇ ਹਨ ਉੱਥੇ ਹੀ ਇਹ ਕੰਪਨੀ ਸਿਰਫ 10 ਦਿਨਾਂ ਵਿੱਚ ਕਿਸਾਨਾਂ ਨੂੰ 50 ਪ੍ਰਤੀਸ਼ਤ ਘੱਟ ਕੀਮਤ ਤੇ ਸੋਲਰ ਮੋਟਰ ਲਗਾ ਕੇ ਦੇਵੇਗੀ। ਇਸ ਕੰਪਨੀ ਤੋਂ ਸਿਰਫ 10 ਦਿਨਾਂ ਵਿੱਚ 50 ਪ੍ਰਤੀਸ਼ਤ ਘੱਟ ਰੇਟ ‘ਤੇ ਸੋਲਰ ਸਿਸਟਮ ਲਗਵਾਉਣ ਦਾ ਪੂਰਾ ਤਰੀਕਾ ਜਾਨਣ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…..
ਕਿਸਾਨੀ ਪੂਰਾ ਤਰਾਂ ਨਾਲ ਪਾਣੀ ‘ਤੇ ਅਧਾਰਤ ਹੈ ਅਤੇ ਪਾਣੀ ਤੋਂ ਬਿਨਾ ਖੇਤੀ ਨਹੀਂ ਕੀਤੀ ਜਾ ਸਕਦੀ। ਪਰ ਪੰਜਾਬ ਦੇ ਕਈ ਇਲਾਕੇ ਅਜਿਹੇ ਹਨ ਜਿਥੇ ਪਾਣੀ ਦਾ ਪੱਧਰ ਬਹੁਤ ਹੇਠਾਂ …