Breaking News
Home / Punjab / ਹੁਣੇ ਹੁਣੇ ਏਥੇ ਘੁੰਮਣ ਗਏ ਪਰਿਵਾਰ ਦੀ ਝੀਲ ਚ’ ਡਿੱਗੀ ਕਾਰ-ਮੌਕੇ ਤੇ ਹੋਈਆਂ ਏਨੀਆਂ ਮੌਤਾਂ ਛਾਇਆ ਸੋਗ

ਹੁਣੇ ਹੁਣੇ ਏਥੇ ਘੁੰਮਣ ਗਏ ਪਰਿਵਾਰ ਦੀ ਝੀਲ ਚ’ ਡਿੱਗੀ ਕਾਰ-ਮੌਕੇ ਤੇ ਹੋਈਆਂ ਏਨੀਆਂ ਮੌਤਾਂ ਛਾਇਆ ਸੋਗ

ਹਿਮਾਚਲ ਦੇ ਊਨਾ (Unna) ਜ਼ਿਲ੍ਹੇ ਵਿੱਚ ਐਤਵਾਰ ਸਵੇਰੇ ਇੱਕ ਦਰਦਨਾਕ ਸੜਕ ਹਾਦਸਾ (Road Accident) ਵਾਪਰਿਆ। ਜ਼ਿਲ੍ਹੇ ਦੇ ਬੰਗਾਨਾ ਸਬ-ਡਿਵੀਜ਼ਨ ਦੇ ਅਧੀਨ ਲਠਿਆਨੀ ਵਿੱਚ ਇੱਕ ਕਾਰ ਬੇਕਾਬੂ (Accident in Una) ਹੋ ਕੇ ਗੋਬਿੰਦ ਸਾਗਰ ਝੀਲ (Gobind Sagar Lake) ਵਿੱਚ ਜਾ ਵੱਜੀ। ਕਾਰ ‘ਚ ਇਕ ਔਰਤ ਸਮੇਤ 3 ਲੋਕ ਸਵਾਰ ਸਨ, ਜਿਨ੍ਹਾਂ ‘ਚੋਂ 2 ਨੂੰ ਸੁਰੱਖਿਅਤ ਬਚਾ ਲਿਆ ਗਿਆ।

ਜਦਕਿ ਇੱਕ ਦੀ ਪਾਣੀ ਵਿੱਚ ਡੁੱਬਣ ਕਾਰਨ ਮੌਤ (Death) ਹੋ ਗਈ। ਮ੍ਰਿਤਕ ਦੀ ਪਛਾਣ ਵਿਕਾਸ ਪੁੱਤਰ ਸੁਰੇਸ਼ ਵਾਸੀ ਮਹਿਰੇ ਬਰਸਰ ਜ਼ਿਲ੍ਹਾ ਹਮੀਰਪੁਰ ਵਜੋਂ ਹੋਈ ਹੈ। ਸੂਚਨਾ ਮਿਲਦੇ ਹੀ ਪ੍ਰਸ਼ਾਸਨ ਨੇ ਪੁਲਿਸ ਟੀਮ ਸਮੇਤ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਕ ਐਤਵਾਰ ਸਵੇਰੇ ਹਮੀਰਪੁਰ ਦਾ ਉਕਤ ਪਰਿਵਾਰ ਕਾਰ ‘ਚ ਲਾਠੀਆਂ ਗੋਬਿੰਦ ਸਾਗਰ ਝੀਲ ‘ਤੇ ਸੈਰ ਕਰਨ ਆਇਆ ਹੋਇਆ ਸੀ। ਇਸ ਦੌਰਾਨ ਕਾਰ ਬੇਕਾਬੂ ਹੋ ਕੇ ਗੋਵਿੰਦ ਸਾਗਰ ਝੀਲ ਵਿੱਚ ਜਾ ਵੱਜੀ। ਕਾਰ ਵਿੱਚ ਹਮੀਰਪੁਰ ਵਾਸੀ ਵਿਕਾਸ, ਉਸ ਦਾ ਭਰਾ ਵਿਸ਼ਾਲ ਅਤੇ ਸਾਲੀ ਕਾਜਲ ਸਵਾਰ ਸਨ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ

ਹਿਮਾਚਲ ਦੇ ਊਨਾ (Unna) ਜ਼ਿਲ੍ਹੇ ਵਿੱਚ ਐਤਵਾਰ ਸਵੇਰੇ ਇੱਕ ਦਰਦਨਾਕ ਸੜਕ ਹਾਦਸਾ (Road Accident) ਵਾਪਰਿਆ। ਜ਼ਿਲ੍ਹੇ ਦੇ ਬੰਗਾਨਾ ਸਬ-ਡਿਵੀਜ਼ਨ ਦੇ ਅਧੀਨ ਲਠਿਆਨੀ ਵਿੱਚ ਇੱਕ ਕਾਰ ਬੇਕਾਬੂ (Accident in Una) ਹੋ …

Leave a Reply

Your email address will not be published. Required fields are marked *