Breaking News
Home / Punjab / ਦੀਪ ਸਿੱਧੂ ਦੀ ਪੋਸਟ ਮਾਰਟਮ ਰਿਪੋਰਟ ਤੋਂ ਬਾਅਦ ਡਾਕਟਰ ਹੋਇਆ ਲਾਇਵ-ਕਰਤਾ ਵੱਡਾ ਖੁਲਾਸਾ

ਦੀਪ ਸਿੱਧੂ ਦੀ ਪੋਸਟ ਮਾਰਟਮ ਰਿਪੋਰਟ ਤੋਂ ਬਾਅਦ ਡਾਕਟਰ ਹੋਇਆ ਲਾਇਵ-ਕਰਤਾ ਵੱਡਾ ਖੁਲਾਸਾ

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਇੱਕ ਡਾਕਟਰ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕੇ ਦੀਪ ਸਿੱਧੂ ਦੀ ਕਿਤੇ ਨਾ ਕਿਤੇ ਐਕਸੀਡੈਂਟ ਨਾਲ ਮੌ ਤ ਨਹੀਂ ਸਗੋਂ ਉਸ ਨੂੰ ਮਾ ਰਿ ਆ ਗਿਆ ਹੈ ਸੋਸ਼ਲ ਮੀਡੀਆ ਤੇ ਇਕ ਵਿਅਕਤੀ ਦੀ ਵੀਡੀਓ ਵਾਇਰਲ ਹੋਈ ਜਿਸ ਵੱਲੋਂ ਆਪਣੇ ਆਪ ਨੂੰ ਡਾਕਟਰ ਦੱਸਿਆ ਜਾ ਰਿਹਾ ਹੈ ਕਿਉਂਕਿ ਪਹਿਲੀ ਗੱਲ ਇਹ ਕਿ ਜਿਹੜੀ ਉਸ ਨੇ ਪੈਂਟ ਪਾਈ ਸੀ ਉਹ ਬਿਲਕੁੱਲ ਡਿਫਰੈਂਟ ਬਾਅਦ ਵਿਚ ਉਸ ਦੀ ਬਲਿਊ ਜੀਨ ਆ ਗਈ ਕਿਉਂਕਿ ਜਦੋਂ ਡਾ ਪੇਸਟ ਨੂੰ ਹਸਪਤਾਲ ਲੈ ਕੇ ਆਉਂਦੇ ਹਨ ਤਾਂ ਉਸ ਤੋਂ ਬਾਅਦ ਉਸਦੇ ਪਜਾਮੇ ਪਾਏ ਜਾਂਦੇ ਹਨ ਆਖਿਰਕਾਰ ਉਸ ਕੋਲ ਉਸ ਵੇਲੇ ਜੀਨ ਕਿੱਥੋਂ ਆ ਗਈ

ਜਾਂ ਫਿਰ ਜੀਨ ਦਾ ਮੇਚਾ ਕਿੱਥੋਂ ਲਿਆ ਉਨ੍ਹਾਂ ਦੇ ਵੱਲੋਂ ਉਹ ਵੀ ਬਹੁਤ ਜ਼ਿਆਦਾ ਗ਼ਲਤ ਗੱਲ ਸੀ ਉਸ ਤੋਂ ਵੀ ਪਤਾ ਲੱਗ ਜਾਂਦਾ ਹੈ ਕਿ ਕਿਤੇ ਨਾ ਕਿਤੇ ਬਹੁਤ ਵੱਡੀ ਗੜਬੜ ਹੈ ਮੈਂ ਤੁਹਾਨੂੰ ਮੇਨ ਗਲਤ ਦੱਸਣਾ ਚਾਹੁੰਦਾ ਹਾਂ ਕਿ ਜਿਹੜੇ ਤਿੰਨ ਮੇਨ ਡਾਕਟਰਾਂ ਨੇ ਉਸ ਦਾ ਪੋ ਸਟ ਮਾ ਰ ਟਮ ਕੀਤਾ ਪੋ ਸ ਟਮਾ ਰ ਟਮ ਉਸ ਵੇਲੇ ਕੀਤਾ ਜਾਂਦਾ ਹੈ ਤਾਂ ਕੀ ਇਸ ਗੱਲ ਬਾਰੇ ਪਤਾ ਲੱਗ ਸਕੇ ਕਿ ਆਖਿਰਕਾਰ ਉਸ ਵਿਅਕਤੀ ਦੀ ਜਾ ਨ ਕਿਸ ਵਜ੍ਹਾ ਕਰਕੇ ਗਈ ਉਸ ਦੇ ਸਿਰ ਉੱਤੇ ਹੈੱਡ ਇੰਜਰੀ ਹੋਈ ਸੀ |

ਜਿਸ ਵਜ੍ਹਾ ਕਰਕੇ ਜਾ ਨ ਗਈ ਹੈੱਡ ਇੰਜਰੀ ਸਿਮਰਜੀਤ ਸਿੰਘ ਮਾਨ ਦੇ ਵੱਲੋਂ ਕਿਹਾ ਗਿਆ ਕਿ ਸਿਰ ਵਿੱਚ ਇੱਕ ਵੱਡਾ ਹੋਲ ਸੀ ਸਿਰ ਵਿਚ ਗੋ ਲੀ ਮਾ ਰੀ ਗਈ ਸੀ ਜੇਕਰ ਦੀਪ ਸਿੱਧੂ ਦੇ ਨਾਲ ਇੰਨੀ ਵੱਡੀ ਗੱਲ ਹੋਈ ਸੀ ਅਤੇ ਸਿਮਰਨਜੀਤ ਸਿੰਘ ਮਾਨ ਨੂੰ ਇਸ ਗੱਲ ਬਾਰੇ ਪਤਾ ਸੀ ਤਾਂ ਦੀਪ ਸਿੱਧੂ ਦੇ ਭਰਾ ਅਤੇ ਉਨ੍ਹਾਂ ਨੂੰ ਚਾਹੀਦਾ ਸੀ ਕੀ ਉਸ ਦਾ ਪੋਸ ਟਮਾ ਰਟ ਮ ਪ੍ਰਾਈਵੇਟ ਹਸਪਤਾਲ ਦੇ ਵਿੱਚ ਕਰਵਾਇਆ ਜਾਂਦਾ ਐਮਆਰਆਈ ਸਕੈਨ ਹੀ ਕਰਵਾਉਣੀ ਸੀ ਉਸ ਵਿਚ ਇਸ ਗੱਲ ਬਾਰੇ ਪਤਾ ਲੱਗ ਜਾਂਦਾ ਹੈ

ਅਤੇ ਜਿਹੜੇ ਤਿੰਨ ਉੱਥੇ ਡਾਕਟਰ ਹਨ ਜਿਹੜੇ ਕਿ ਉਥੇ ਸਰਜਨ ਬਣੇ ਹੋਏ ਹਨ ਉਨ੍ਹਾਂ ਨੇ ਉਥੇ ਸਕੱਲ੍ਹ ਦਾ ਐਕਸਰੇ ਲੈ ਲਿਆ ਅਤੇ ਇਹ ਜਾਨਣ ਦੀ ਕੋਸ਼ਿਸ਼ ਕੀਤੀ ਕਿ ਕੋਈ ਕਿਤੇ ਫਰੈਕਚਰ ਹੋਇਆ ਹੈ ਉਨ੍ਹਾਂ ਦੇ ਵੱਲੋਂ ਐਮ ਆਰ ਆਈ ਦੇ ਵਿੱਚ ਦੇਖਿਆ ਕਿ ਆਖਿਰਕਾਰ ਬ੍ਰੇਨ ਦੇ ਵਿੱਚ ਕਿਸੇ ਤਰ੍ਹਾਂ ਦੀ ਫ੍ਰੈਕਚਰ ਜਾਂ ਫਿਰ ਕਿਸੇ ਤਰ੍ਹਾਂ ਦਾ ਕੋਈ ਚੀਜ਼ ਡੈਮਜ ਹੋਈ ਐ ਤਾ ਕਿਸ ਤਰੀਕੇ ਨਾਲ ਹੋਈ ਹੈ ਅਤੇ ਉਸ ਦੇ ਮੂੰਹ ਉੱਤੇ ਸੋਜਾ ਆਇਆ ਹੋਇਆ ਸੀ ਜਦੋਂ ਸਿਰ ਉੱਤੇ ਜ਼ੋਰ ਨਾਲ ਸੱਟ ਲੱਗਦੀ ਹੈ ਤਾਂ ਬਲੱਡ ਹੇਠਾਂ ਆ ਸਕਦਾ ਹੈ ਪਰ ਉਸ ਨੂੰ ਨੀਚੇ ਆਉਣ ਦੇ ਲਈ ਕਈ ਘੰਟੇ ਚਾਹੀਦੇ ਹਨ ਇਸ ਦਾ ਮਤਲਬ ਉਸ ਦੀ ਮੌ ਤ ਉਸ ਵੇਲੇ ਨਹੀਂ ਉਸ ਤੋਂ ਪਹਿਲਾਂ ਹੀ ਹੋ ਗਈ ਸੀ ਬਾਕੀ ਦੀ ਜਾਣਕਾਰੀ ਤੁਹਾਨੂੰ ਪੀਡੀਓਜ਼ ਵੱਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ |

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ |

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਇੱਕ ਡਾਕਟਰ ਦੇ …

Leave a Reply

Your email address will not be published. Required fields are marked *