ਹਰ ਕੋਈ ਚਾਹੁੰਦਾ ਹੈ ਕਿ ਉਹ ਇੱਕ ਨਾ ਇੱਕ ਦਿਨ ਆਪਣੇ ਪਰਿਵਾਰ ਲਈ ਇੱਕ ਕਾਰ ਖਰੀਦ ਸਕੇ। ਪਰ ਨਵੀਂ ਕਾਰ ਖਰੀਦਣ ਲਈ ਕਾਫੀ ਜਿਆਦਾ ਪੈਸਿਆਂ ਦੀ ਜਰੂਰਤ ਹੁੰਦੀ ਹੈ। ਇਸੇ ਕਾਰਨ ਅਸੀਂ ਪੁਰਾਣੀ ਕਾਰ ਖਰੀਦਣ ਦਾ ਸੋਚਦੇ ਹਾਂ। ਹਰ ਕੋਈ ਚਾਹੁੰਦਾ ਹੈ ਕਿ ਉਸਨੂੰ ਘੱਟ ਤੋਂ ਘੱਟ ਕੀਮਤ ਵਿਚ ਵਧੀਆ ਕਾਰ ਮਿਲ ਜਾਵੇ।
ਦੋਸਤੋ ਜੇਕਰ ਤੁਸੀਂ ਵੀ ਘੱਟ ਕੀਮਤ ਵਿੱਚ ਵਧੀਆ ਤੋਂ ਵਧੀਆ ਪੁਰਾਣੀ ਕਾਰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਅੱਜ ਅਸੀਂ ਤੁਹਾਨੂੰ ਪੰਜਾਬ ਦੀ ਸਭਤੋਂ ਸਸਤੀ ਕਾਰ ਮਾਰਕੀਟ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ। ਇਸ ਮਾਰਕੀਟ ਵਿੱਚੋ ਤੁਸੀਂ ਬਹੁਤ ਸ਼ਾਨਦਾਰ ਗੱਡੀਆਂ ਨੂੰ ਵੀ ਬਹੁਤ ਘੱਟ ਕੀਮਤ ਵਿਚ ਖਰੀਦ ਸਕਦੇ ਹੋ।
ਇਸ ਮਾਰਕੀਟ ਵਿੱਚੋਂ ਤੁਸੀਂ ਮੋਟਰਸਾਈਕਲ ਦੀ ਕੀਮਤ ਉੱਤੇ ਕਾਰ ਖਰੀਦ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਪਾਤੜਾਂ ਕਾਰ ਬਜਾਰ ਵਿੱਚ ਹਰ ਤਰਾਂ ਦੀਆਂ ਪੁਰਾਣੀਆਂ ਕਾਰਾਂ ਸਬਤੋਂ ਘੱਟ ਕੀਮਤ ਤੇ ਮਿਲਦੀਆਂ ਹਨ। ਅੱਜ ਅਸੀਂ ਤੁਹਾਨੂੰ ਪਾਤੜਾਂ ਕਾਰ ਮਾਰਕੀਟ ਵਿੱਚ ਕ੍ਰਿਸ਼ਨਾ ਮੋਟਰਜ਼ ਦੀ ਦੁਕਾਨ ਦੀਆਂ ਗੱਡੀਆਂ ਦਿਖਾਵਾਂਗੇ।
ਕ੍ਰਿਸ਼ਨਾ ਮੋਟਰਜ਼ ਤੋਂ ਤੁਸੀਂ ਸਿਰਫ ਡੇਢ ਤੋਂ 2 ਲੱਖ ਰੁਪਏ ਵਿੱਚ ਬਹੁਤ ਵਧੀਆ ਕੰਡੀਸ਼ਨ ਦੀ ਗੱਡੀ ਖਰੀਦ ਸਕਦੇ ਹੋ। ਤੁਸੀਂ ਵੱਡੀਆਂ SUV ਗੱਡੀਆਂ ਵੀ ਇਥੋਂ ਬਹੁਤ ਘੱਟ ਕੀਮਤ ਵਿੱਚ ਖਰੀਦ ਸਕਦੇ ਹੋ। ERTIGA ਗੱਡੀ ਦੀ ਗੱਲ ਕਰੀਏ ਤਾਂ ਤੁਹਾਨੂੰ ਇੱਥੋਂ ERTIGA CNG ਗੱਡੀ ਸਿਰਫ 8 ਲੱਖ ਰੁਪਏ ਵਿੱਚ ਮਿਲ ਜਾਵੇਗੀ।
ਜੇਕਰ ਤੁਹਾਡੇ ਕੋਲ ਪੈਸੇ ਘੱਟ ਹਨ ਤਾਂ ਤੁਸੀਂ ਇਨ੍ਹਾਂ ਤੋਂ ਫਾਇਨਾਂਸ ਵੀ ਕਰਵਾ ਸਕਦੇ ਹੋ। ਇਹ ਤੁਹਾਨੂੰ ਬੈਂਕ ਲੋਨ ਵੀ ਕਰਵਾ ਕੇ ਦੇ ਸਕਦੇ ਹਨ ਜਾਂ ਫਿਰ ਤੁਸੀਂ ਪ੍ਰਾਈਵੇਟ ਲੋਨ ਵੀ ਲੈ ਸਕਦੇ ਹੋ। ਸਾਰੀਆਂ ਗੱਡੀਆਂ ਦੀ ਜਾਣਕਾਰੀ ਅਤੇ ਕੀਮਤ ਜਾਨਣ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….
ਕ੍ਰਿਸ਼ਨਾ ਮੋਟਰ
Contact ਨੰਬਰ : +91 98766 04632
ਹਰ ਕੋਈ ਚਾਹੁੰਦਾ ਹੈ ਕਿ ਉਹ ਇੱਕ ਨਾ ਇੱਕ ਦਿਨ ਆਪਣੇ ਪਰਿਵਾਰ ਲਈ ਇੱਕ ਕਾਰ ਖਰੀਦ ਸਕੇ। ਪਰ ਨਵੀਂ ਕਾਰ ਖਰੀਦਣ ਲਈ ਕਾਫੀ ਜਿਆਦਾ ਪੈਸਿਆਂ ਦੀ ਜਰੂਰਤ ਹੁੰਦੀ ਹੈ। ਇਸੇ …
Wosm News Punjab Latest News