ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਇਸ ਵੇਲੇ ਗੋਲਡੀ ਅਤੇ ਭਗਵੰਤ ਮਾਨ ਦੇ ਵਿੱਚ ਆਪਸੀ ਵਿਵਾਦ ਚਲਦਾ ਹੋਇਆ ਨਜ਼ਰ ਆ ਰਿਹਾ ਹੈ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਗੋਲਚੀ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਧੂਰੀ ਦੇ ਵਿਚ ਆਖਿਰਕਾਰ ਭਗਵੰਤ ਮਾਨ ਨੇ ਕੀਤਾ ਕੀ ਹੈ |
ਭਗਵੰਤ ਮਾਨ ਉੱਥੇ ਦੇ ਲੋਕਾਂ ਨੂੰ ਮਿਲਿਆ ਤੱਕ ਵੀ ਨਹੀਂ ਅਤੇ ਗੋਲਡੀ ਦੇ ਵੱਲੋਂ ਵੀ ਗੱਲ ਕਹੀ ਜਾ ਰਹੀ ਹੈ ਕਿ ਭਗਵੰਤ ਮਾਨ ਆ ਕੇ ਇੱਕ ਵਾਰ ਕੋਈ ਵੀ ਕੰਮ ਗਿਣਾ ਦੇਵੇ ਮੈਂ ਉਸ ਗੱਲ ਨੂੰ ਮੰਨ ਜਾਵਾਂਗਾ ਅਸੀਂ ਲੋਕਾਂ ਦੇ ਘਰ ਘਰ ਜਾ ਕੇ ਲੋਕਾਂ ਦੇ ਹਾਲ ਪੁੱਛੇ ਹਨ ਅਸੀਂ ਲੋਕਾਂ ਦੇ ਇਹੋ ਜਿਹੇ ਕੰਮ ਕੀਤੇ ਹਨ ਜਿਸ ਦੀ ਕੋਈ ਕਲਪਨਾ ਵੀ ਨਹੀਂ ਕਰ ਸਕਦਾ ਪਰ ਅੱਜ ਭਗਵੰਤ ਮਾਨ ਦੇ ਵੱਲੋਂ ਮੇਰੇ ਬਾਰੇ ਕੁਝ ਅਜਿਹੀਆਂ ਗੱਲਾਂ ਕਹੀਆਂ ਜਾ ਰਹੀਆਂ ਹਨ ਜੋ ਕਿ ਬਹੁਤ ਜ਼ਿਆਦਾ ਗ਼ਲਤ ਹਨ|
ਗੋਲ੍ਹਟੀ ਦੇ ਵੱਲੋਂ ਕਿਹਾ ਗਿਆ ਕਿ ਦੋ ਹਜਾਰ ਚੌਦਾਂ ਤੋ ਸਾਡੀ ਜਰਨੀ ਸਟਾਰਟ ਹੁੰਦੀ ਹੈ ਅਸੀਂ ਸੜਕ ਦੇ ਉੱਤੇ ਟੋਲ ਪਲਾਜੇ ਨੂੰ ਲੈ ਕੇ ਕੇਸ ਪਾਇਆ ਅਤੇ ਇਹ ਸਾਡਾ ਸੱਤਵਾਂ ਕੇਸ ਹੈ ਅਸੀਂ ਉਸ ਸੜਕ ਦੇ ਉੱਤੇ ਟੋਲ ਪਲਾਜ਼ਾ ਲਗਾਉਣ ਤੋਂ ਮਨ੍ਹਾ ਕਰ ਦਿੱਤਾ ਅਸੀਂ ਨੇ ਨਾਅਰੇਬਾਜ਼ੀ ਕੀਤੀ ਇਸ ਨੇ ਧਰਨੇ ਲਗਾਏ ਅਸੀਂ ਨੇ ਉੱਥੇ ਟੋਲ ਪਲਾਜ਼ਾ ਰੋਕ ਦਿੱਤਾ ਅਤੇ ਅਸੀਂ ਅੱਜ ਕੇਸ ਲੜ ਰਹੇ ਹਨ ਟੋਲ ਪਲਾਜ਼ਾ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੈਨੂੰ ਇੱਕ ਮਹੀਨੇ ਦਾ ਪੈਂਹਠ ਲੱਖ ਰੁਪਏ ਦਾ ਘਾਟਾ ਪੈ ਚੁੱਕਿਆ ਹੈ ਅਤੇ ਉਹ ਗੋਲਡੀ ਦਵੇਗਾ ਪਰ ਜਿੱਥੇ ਟੋਲ ਪਲਾਜ਼ਾ ਲਗਾਇਆ ਜਾ ਰਿਹਾ ਸੀ ਯੋਗ ਗ਼ਲਤ ਜਗ੍ਹਾ ਸੀ ਅਤੇ ਉੱਥੇ ਅਸੀਂ ਨੇ ਟੋਲ ਪਲਾਜ਼ਾ ਲੱਗਣ ਤੋਂ ਮਨਾ ਕਰ ਦਿੱਤਾ ਜਿਸ ਵਜ੍ਹਾ ਕਰਕੇ ਮੇਰੇ ਉੱਤੇ ਕੇਸ ਚੱਲ ਰਹੇ ਹਨ ਜਿਨ੍ਹਾਂ ਦੇ ਵਿਚੋਂ ਬਹੁਤ ਸਾਰੇ ਕੇਸ ਜਿੱਤ ਵੀ ਚੁੱਕਿਆ ਹੈ ਕਿਉਂਕਿ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ
ਅਤੇ ਜਿਹੜੇ ਹੁਣ ਸਾਡੇ ਕੇਸ ਚੱਲ ਰਹੇ ਹਨ ਉਨ੍ਹਾਂ ਦੀ ਵਿੱਚ ਵੀ ਮੈਨੂੰ ਜਿੱਤ ਪ੍ਰਾਪਤ ਹੋਵੇਗੀ ਅਤੇ ਮੈਂ ਜ਼ਰੂਰ ਜਿੱਤਾਂਗਾ ਕਿਉਂਕਿ ਹਮੇਸ਼ਾ ਸੱਚ ਦੀ ਜਿੱਤ ਹੁੰਦੀ ਹੈ ਬੇਸ਼ੱਕ ਸਮਾਂ ਲੱਗ ਜਾਵੇ ਪਰ ਹਮੇਸ਼ਾ ਜੇਕਰ ਤੁਸੀਂ ਸੱਚ ਬੋਲ ਦਿਉ ਸੱਚੇ ਰਸਤੇ ਉੱਤੇ ਚੱਲਦੇ ਹੋ ਤਾਂ ਤੁਹਾਨੂੰ ਇਨਸਾਫ਼ ਮਿਲੂ ਗਾਹੀ ਮਿਲੂਗਾ ਅਸੀਂ ਨੇ ਹਮੇਸ਼ਾ ਲੁੱਟ ਦੇ ਖ਼ਿਲਾਫ਼ ਆਵਾਜ਼ ਉਠਾਈ ਹੈ ਅਸੀਂ ਜਿੱਥੇ ਜਿੱਥੇ ਗ਼ੈਰ ਢੰਗ ਦੇ ਨਾਲ ਕੰਮ ਹੁੰਦੇ ਸੀ ਅਸੀਂ ਉੱਥੇ ਜਾ ਕੇ ਆਵਾਜ਼ ਉਠਾਈ ਸਾਡੇ ਉੱਤੇ ਇੰਨੇ ਪਰਚੇ ਪੈ ਗਏ ਕਿਉਂਕਿ ਅਸੀਂ ਨੇ ਕੰਮ ਕੀਤੇ ਨੇ ਅਸੀਂ ਨੇ ਲੋਕਾਂ ਦੇ ਹੱਕਾਂ ਦੀ ਗੱਲ ਕੀਤੀ ਹੈ ਅਸੀਂ ਨੇ ਲੋਕਾਂ ਦੇ ਉਹ ਕੰਮ ਕੀਤੇ ਹਨ ਜਿਹੜੇ ਲੋਕਾਂ ਦੇ ਪੱਖ ਦੀ ਸੀ ਗ਼ੈਰਕਾਨੂੰਨੀ ਕੰਮਾਂ ਨੂੰ ਅਸੀਂ ਨੇ ਹਮੇਸ਼ਾਂ ਰੋਕਿਆ ਅਸੀਂ ਉੱਥੇ ਅਵਾਜ਼ ਬੁਲੰਦ ਕੀਤੀ ਤਾਂ ਹੀ ਅੱਜ ਸਾਡੇ ਉੱਤੇ ਇੰਨੇ ਜ਼ਿਆਦਾ ਕਿ ਚੱਲ ਰਹੇ ਹਨ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓਜ਼ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ
ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ |
ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਇਸ ਵੇਲੇ ਗੋਲਡੀ ਅਤੇ ਭਗਵੰਤ ਮਾਨ ਦੇ ਵਿੱਚ ਆਪਸੀ ਵਿਵਾਦ ਚਲਦਾ ਹੋਇਆ ਨਜ਼ਰ ਆ ਰਿਹਾ ਹੈ ਅਸੀਂ …
Wosm News Punjab Latest News