ਦੋਸਤੋ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਲੱਖਾ ਸਧਾਣਾ ਪਿੰਡ ਪਿੰਡ ਵਿਚ ਜਾ ਕੇ ਲੋਕਾਂ ਨੂੰ ਸੰਬੋਧਨ ਕਰ ਰਿਹਾ ਹੈ ਤਾਂ ਆਮ ਲੋਕ ਉਸ ਨੂੰ ਐੱਮਐੱਲਏ ਬਣਾ ਦੇਣ।ਇਸ ਦੌਰਾਨ ਲੱਖੇ ਸਧਾਣੇ ਨੇ ਇਕ ਪਿੰਡ ਦੇ ਵਿਚ ਜਾ ਕੇ ਰਾਤ ਦੇ ਸਮੇਂ ਕੁਝ ਅਜਿਹੀਆਂ ਗੱਲਾਂ ਕਹਿ ਦਿੱਤੀਆਂ ਜਿਸ ਨੂੰ ਸੁਣ ਤੁਸੀਂ ਵੀ ਹੈਰਾਨ ਹੋ ਜਾਵੋਗੇ
ਦਰਅਸਲ ਲੱਖਾ ਸਧਾਣਾ ਨੇ ਕਿਹਾ ਕਿ ਜਦ ਉਹ ਐਮ ਐਲ ਏ ਬਣ ਜਾਵੇਗਾ ਤਾਂ ਨ ਸ਼ੇ ਵੇਚਣ ਵਾਲੇ ਲੋਕਾਂ ਨੂੰ ਉਹ ਪਿੰਡ ਦੇ ਨਜ਼ਦੀਕ ਵੀ ਨਹੀਂ ਆਉਣ ਦੇਵੇਗਾ।ਕਿਉਂਕਿ ਉਹ ਪੰਜਾਬ ਦੀਆਂ ਮਾਵਾਂ ਦੇ ਦੁੱ ਖ ਸਮਝਦਾ ਹੈ ਅਤੇ ਜਦ ਕਿਸੇ ਮਾਂ ਦਾ ਪੁੱਤ ਨ ਸ਼ੇ ਦੇ ਕਾਰਨ ਮ ਰ ਜਾਂਦਾ ਹੈ
ਤਾਂ ਉਸ ਉੱਤੇ ਕੀ ਬੀਤਦੀ ਹੈ ਉਹ ਚੰਗੀ ਤਰ੍ਹਾਂ ਜਾਣਦਾ ਹੈ ਜਿਸ ਤੋਂ ਬਾਅਦ ਉਹ ਹੁਣ ਚੋਣਾਂ ਵਿਚ ਐਮ ਐਲ ਏ ਬਣਨ ਲਈ ਖੜਿਆ ਹੈ ਤਾਂ ਜੋ ਉਹ ਨ ਸ਼ੇ ਨੂੰ ਪੰਜਾਬ ਦੇ ਵਿੱਚੋਂ ਬਿਲਕੁਲ ਖ ਤ ਮ ਕਰ ਸਕੇ।ਜਿਸ ਤੋਂ ਬਾਅਦ ਆਮ ਲੋਕ ਵੀ ਲੱਖੇ ਸਿਧਾਣੇ ਦਾ ਪੂਰਾ ਸਾਥ ਦੇ ਰਹੇ ਹਨ ਅਤੇ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੱਖਾ ਸਧਾਣਾ ਇਲਾਕੇ ਦੇ ਲਈ ਹੋਰ ਬਹੁਤ ਜ਼ਿਆਦਾ ਵਧੀਆ ਕੰਮ ਕਰੇਗਾ।ਕਿਉਂਕਿ ਲੱਖੇ ਸਧਾਣੀ ਦਾ ਦਿਲ ਬਹੁਤ ਜ਼ਿਆਦਾ ਸਾਫ਼ ਹੈ ਅਤੇ ਉਹ ਹਮੇਸ਼ਾਂ ਆਮ
ਲੋਕਾਂ ਦੀਆਂ ਸ ਮੱ ਸਿ ਆ ਵਾਂ ਨੂੰ ਆਪਣੀਆਂ ਸ ਮੱ ਸਿ ਆ ਵਾਂ ਸਮਝ ਕੇ ਹੀ ਹੱਲ ਕਰਦਾ ਹੈ।ਜਿਸ ਤੋਂ ਬਾਅਦ ਲੱਖੇ ਨੇ ਆਪਣੇ ਕੰਮਾਂ ਦੇ ਨਾਲ ਲੋਕਾਂ ਦਾ ਦਿਲ ਜਿੱਤ ਲਿਆ ਤੁਸੀਂ ਆਪਣੀ ਵਿਚਾਰ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਮੇਸ਼ਾਂ ਅਜਿਹੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਲਈ ਸਾਡੀ ਪੇਜ ਨੂੰ ਲਾਇਕ ਜ਼ਰੂਰ ਕਰ ਲਵੋ ਤੁਹਾਡਾ ਸਾਡੇ ਪੇਜ ਤੇ ਆਉਣ ਲਈ ਬਹੁਤ ਬਹੁਤ ਧੰਨਵਾਦ।ਜੇਕਰ ਤੁਹਾਨੂੰ ਸਾਡੀਆਂ ਪੋਸਟਾਂ ਵਧੀਆ ਲੱਗਦੀਆਂ ਹਨ ਤਾਂ ਸ਼ੇਅਰ ਵੀ ਜ਼ਰੂਰ ਕਰ ਦੇਵੋ।
ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ
ਦੋਸਤੋ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਲੱਖਾ ਸਧਾਣਾ ਪਿੰਡ ਪਿੰਡ ਵਿਚ ਜਾ ਕੇ ਲੋਕਾਂ ਨੂੰ ਸੰਬੋਧਨ ਕਰ ਰਿਹਾ ਹੈ ਤਾਂ ਆਮ ਲੋਕ ਉਸ ਨੂੰ ਐੱਮਐੱਲਏ ਬਣਾ ਦੇਣ।ਇਸ ਦੌਰਾਨ …
Wosm News Punjab Latest News