ਅੱਜ ਕੱਲ੍ਹ ਬਹੁਤ ਸਾਰੇ ਲੋਕ ਘਰ ਵਿੱਚ ਸਲਾਭ ਤੋਂ ਬਹੁਤ ਪ੍ਰੇਸ਼ਾਨ ਰਹਿੰਦੇ ਹਨ। ਘਰ ਬਣਾਉਣ ਤੇ ਕਾਫ਼ੀ ਸਾਰਾ ਪੈਸਾ ਖਰਚ ਕਰਨ ਤੋਂ ਬਾਅਦ ਵੀ ਕੁੱਝ ਹੀ ਸਮੇਂ ਵਿੱਚ ਸਲਾਭ ਆ ਜਾਂਦੀ ਹੈ ਅਤੇ ਉਸ ਤੋਂ ਬਾਅਦ ਅਸੀ ਇਸਦਾ ਹੱਲ ਲੱਭਣ ਵਿੱਚ ਲੱਗ ਜਾਂਦੇ ਹਾਂ।
ਸਲਾਭ ਨੂੰ ਲੁਕਾਉਣ ਲਈ ਅਸੀ ਬਹੁਤ ਸਾਰੇ ਤਰੀਕੇ ਅਪਣਾਉਂਦੇ ਹਾਂ। ਕਦੇ ਟਾਈਲਾਂ ਲਗਵਾਉਂਦੇ ਹਾਂ, ਵਾਲਪੱਟੀ ਅਤੇ ਪੇਂਟ ਕਰਵਾਉਂਦੇ ਹਾਂ। ਪਰ ਫਿਰ ਵੀ ਕੁੱਝ ਸਮੇਂ ਬਾਅਦ ਘਰ ਦੀਆਂ ਕੰਧਾਂ ‘ਤੇ ਸਲਾਭ ਆ ਜਾਂਦੀ ਹੈ। ਇਸ ਲਈ ਅੱਜ ਅਸੀ ਤੁਹਾਨੂੰ ਘਰ ਦੀਆਂ ਕੰਧਾਂ ਤੋਂ ਸਲਾਭ ਨੂੰ ਦੂਰ ਕਰਨ ਦਾ ਇੱਕ ਕਾਫੀ ਆਸਾਨ ਅਤੇ ਅਸਰਦਾਰ ਤਰੀਕਾ ਦੱਸਾਂਗੇ।
ਅਸੀਂ ਅੱਜ ਤੁਹਾਨੂੰ ਇਕ ਅਜਿਹਾ ਪ੍ਰੋਡਕਟ ਦਿਖਾਵਾਂਗੇ ਜਿਸ ਨੂੰ ਤੁਸੀਂ ਸਲਾਭ ਵਾਲਿਆਂ ਕੰਧਾਂ ਉੱਤੇ ਲਗਾ ਸਕਦੇ ਹੋ ਅਤੇ ਇਸ ਨੂੰ ਲਗਾਉਣ ਤੋਂ ਬਾਅਦ ਕੰਧਾਂ ਉੱਤੇ ਬਿਲਕੁਲ ਵੀ ਸਲਾਭ ਨਹੀਂ ਦਿਖੇਗੀ।ਤੁਹਾਨੂੰ ਦੱਸ ਦੇਈਏ ਕਿ ਇਸ ਪ੍ਰੋਡਕਟ ਦਾ Glo-Fcb ਹੈ। ਇਸਨੂੰ ਫਾਈਬਰ ਸੀਮੇਂਟ ਬੋਰਡ ਕਿਹਾ ਜਾਂਦਾ ਹੈ। ਇਸ ਪ੍ਰੋਡਕਟ ਦੀ ਇੱਕ ਵੱਡੀ ਖਾਸੀਅਤ ਇਹ ਵੀ ਹੈ ਕਿ ਇਸਨੂੰ ਤੁਸੀਂ ਇੰਟੀਰੀਅਰ ਯਾਨੀ ਘਰ ਦੇ ਅੰਦਰ ਅਤੇ ਐਕਸਟੀਰੀਅਰ ਯਾਨੀ ਘਰ ਦੇ ਬਾਹਰ ਵੀ ਲਗਾ ਸਕਦੇ ਹੋ।
ਇਸ ਪ੍ਰੋਡਕਟ ਨੂੰ ਖਾਸ ਤੌਰ ‘ਤੇ ਸਲਾਭ ਵਾਲੀਆਂ ਕੰਧਾਂ ‘ਤੇ ਲਗਾਇਆ ਜਾ ਸਕਦਾ ਹੈ ਅਤੇ ਇਸਨੂੰ ਲਗਾਉਣ ਤੋਂ ਬਾਅਦ ਇਸਦੇ ਉਪਰ ਬਿਲਕੁਲ ਵੀ ਸਲਾਭ ਦੇਖਣ ਨੂੰ ਨਹੀਂ ਮਿਲੇਗੀ।
ਇਸ ਪ੍ਰੋਡਕਟ ਨੂੰ ਕੰਧਾਂ ‘ਤੇ ਲਗਾਉਣਾ ਵੀ ਬਹੁਤ ਆਸਾਨ ਹੈ ਅਤੇ ਘੱਟ ਤੋਂ ਘੱਟ 20 ਸਾਲ ਤਕ ਇਹ ਪ੍ਰੋਡਕਟ ਬਿਲਕੁਲ ਖਰਾਬ ਨੀ ਹੁੰਦਾ ਅਤੇ ਨਾ ਹੀ ਗੰਦਾ ਹੁੰਦਾ ਹੈ। ਫਾਈਬਰ ਸੀਮੇਂਟ ਬੋਰਡ ਦੇ ਡਿਜ਼ਾਈਨ ਦੇਖਣ ਅਤੇ ਬਾਕੀ ਸਾਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…. GLO Panels Pvt Ltd
098199 51501
ਅੱਜ ਕੱਲ੍ਹ ਬਹੁਤ ਸਾਰੇ ਲੋਕ ਘਰ ਵਿੱਚ ਸਲਾਭ ਤੋਂ ਬਹੁਤ ਪ੍ਰੇਸ਼ਾਨ ਰਹਿੰਦੇ ਹਨ। ਘਰ ਬਣਾਉਣ ਤੇ ਕਾਫ਼ੀ ਸਾਰਾ ਪੈਸਾ ਖਰਚ ਕਰਨ ਤੋਂ ਬਾਅਦ ਵੀ ਕੁੱਝ ਹੀ ਸਮੇਂ ਵਿੱਚ ਸਲਾਭ ਆ …
Wosm News Punjab Latest News