Breaking News
Home / Punjab / ਸਬੂਤ ਮੰਗਣ ਵਾਲੇ ਵੀਡੀਓ ਵੇਖ ਲੈਣ, ਦੇਖੋ ਆਈ ਸਾਰੀ ਸੱਚਾਈ ਸਾਹਮਣੇ

ਸਬੂਤ ਮੰਗਣ ਵਾਲੇ ਵੀਡੀਓ ਵੇਖ ਲੈਣ, ਦੇਖੋ ਆਈ ਸਾਰੀ ਸੱਚਾਈ ਸਾਹਮਣੇ

ਸੋਸ਼ਲ ਮੀਡੀਆ ਦੇ ਉੱਤੇ ਜਦੋਂ ਦਾ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ ਉਸ ਤੋਂ ਬਾਅਦ ਨਿਹੰਗ ਸਿੰਘਾਂ ਦੇ ਵੱਲੋਂ ਉਸ ਵਿਅਕਤੀ ਦਾ ਸੋਧਾ ਲਗਾ ਦਿੱਤਾ ਗਿਆ ਜਿਸ ਨੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਇਕ ਮੁੱਦਾ ਬਹੁਤੀ ਜ਼ਿਆਦਾ ਭਖ ਗਿਆ ਕਿ ਨਿਹੰਗ ਸਿੰਘਾਂ ਨੂੰ ਇੱਥੋਂ ਭੇਜ ਦਿੱਤਾ ਜਾਵੇ ਇਨ੍ਹਾਂ ਦੀ ਇੱਥੇ ਕੋਈ ਜ਼ਰੂਰਤ ਨਹੀਂ ਹੈ ਇਹ ਕਈ ਲੋਕਾਂ ਦੀ ਦੁਬਾਰਾ ਸੋਸ਼ਲ ਮੀਡੀਅਾ ੳੁੱਤੇ ਕਿਹਾ ਗਿਆ ਇਸੇ ਦੌਰਾਨ ਢੱਡਰੀਆਂਵਾਲੇ ਦੇ ਵੱਲੋਂ ਵੀ ਕਈ ਸਵਾਲ ਚੁੱਕੇ ਗਏ ਕਿ ਆਖਰ ਉਸ ਵਿਅਕਤੀ ਨੂੰ ਮਾਰ ਕੇ ਟੰਗ ਤਾਂ ਦਿੱਤਾ ਪਰ ਕੋਈ ਸਬੂਤ ਤਾਂ ਦਿਖਾਓ ਕਿ ਆਖਿਰਕਾਰ ਤੁਹਾਡੇ ਕੋਲ ਕੀ ਸਬੂਤ ਹਨ ਕਿਸ ਨੇ ਬੇਅਦਬੀ ਕੀਤੀ ਹੈ ਆਖਿਰਕਾਰ ਕੋਈ ਨਾ ਕੋਈ ਸਬੂਤ ਤਾਂ ਚਾਹੀਦਾ ਹੀ ਹੈ |

ਜਿਸ ਤੋਂ ਬਾਅਦ ਢੱਡਰੀਆਂਵਾਲੇ ਦੇਵਤੇ ਵੀ ਕਈ ਲੋਕਾਂ ਨੇ ਸਵਾਲ ਚੁੱਕੇ ਅਤੇ ਉਨ੍ਹਾਂ ਨੂੰ ਵੀ ਕਈ ਸਵਾਲਾਂ ਦੇ ਜਵਾਬ ਦਿੱਤੇ ਇਸੇ ਦੌਰਾਨ ਨਹਿੰਗ ਸਿੰਘਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਉਸ ਵੀਡੀਓ ਨੂੰ ਜਾਰੀ ਇਸ ਲਈ ਨਹੀਂ ਕੀਤਾ ਗਿਆ ਸੀ ਕਿਉਂਕਿ ਅਸੀਂ ਦੇਖਣਾ ਚਾਹੁੰਦੇ ਸੀ ਕਿ ਸਾਡੇ ਨਾਲ ਆਖਿਰਕਾਰ ਕੌਣ ਕੌਣ ਨੇ ਕਿ ਸਾਡੇ ਆਪਣੇ ਹੀ ਸਾਨੂੰ ਸਵਾਲਾਂ ਦੇ ਨਾਲ ਘੇਰਨਗੇ ਜਾਂ ਫਿਰ ਕੋਈ ਬਾਹਰਲੇ ਪਰ ਸਾਨੂੰ ਪਤਾ ਲੱਗ ਚੁੱਕਿਆ ਹੈ ਕਿ ਆਖਿਰ ਕੌਣ ਕੌਣ ਹਨ ਜਿਨ੍ਹਾਂ ਦੇ ਦੁਆਰਾ ਸਾਨੂੰ ਕਈ ਗੱਲਾਂ ਕਹੀਆਂ ਗਈਆਂ ਉਨ੍ਹਾਂ ਨੂੰ ਅੱਜ ਸੀ ਜਵਾਬ ਦੇਣਾ ਚਾਹੁੰਦੇ ਹਾਂ ਇਸੇ ਦੌਰਾਨ ਨਹਿੰਗ ਸਿੰਘਾਂ ਦੇ ਵੱਲੋਂ ਇੱਕ ਵੀਡੀਓ ਜਾਰੀ ਕਰ ਦਿੱਤੀ ਗਈ |

ਉਸ ਵੀਡੀਓ ਦੇ ਵਿੱਚੋਂ ਤੁਸੀਂ ਦੇਖੋਗੇ ਕਿ ਬੇਅਦਬੀ ਕਰਨ ਵਾਲੇ ਵਿਅਕਤੀ ਦੇ ਵੱਲੋਂ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਦਾਖ਼ਲ ਹੋ ਕੇ ਦਸਮ ਗ੍ਰੰਥ ਦੀ ਬੇਅਦਬੀ ਕੀਤੀ ਗਈ ਅਤੇ ਨਾਲ ਹੀ ਉਥੇ ਪਾਲਕੀ ਸਾਹਿਬ ਦੇ ਨਾਲ ਨਾਲ ਕਈ ਚੀਜ਼ਾਂ ਨੂੰ ਖਿਲਾਰ ਦਿੱਤਾ ਸੀ ਉੱਥੇ ਨਾਲ ਹੀ ਮਾਚਿਸ ਦੀਆਂ ਕੁਝ ਡੱਬੀਆਂ ਵੀ ਪਈਆਂ ਹਨ ਇਹ ਸਭ ਨਹਿੰਗ ਸਿੰਘਾਂ ਦੇ ਵੱਲੋਂ ਵਿਖਾਇਆ ਗਿਆ ਕਿ ਜਿਹੜੇ ਲੋਕ ਕਹਿ ਰਹੇ ਸੀ ਕਿ ਸਾਨੂੰ ਸਬੂਤ ਚਾਹੀਦੇ ਹਨ ਉਨ੍ਹਾਂ ਦੇ ਲਈ ਵੀਡੀਓ ਨਹਿੰਗ ਸਿੰਘਾਂ ਦੇ ਵੱਲੋਂ ਪਾ ਦਿੱਤੀ ਗਈ ਹੈ ਅਤੇ ਕਿਹਾ ਕਿ ਦੇਖ ਲਓ ਕਿਸ ਤਰੀਕੇ ਦੇ ਨਾਲ ਉਸ ਵਿਅਕਤੀ ਦੁਆਰਾ ਬੇਅਦਬੀ ਕੀਤੀ ਗਈ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓਜ਼ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ|

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ |

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

ਸੋਸ਼ਲ ਮੀਡੀਆ ਦੇ ਉੱਤੇ ਜਦੋਂ ਦਾ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ ਉਸ ਤੋਂ ਬਾਅਦ ਨਿਹੰਗ ਸਿੰਘਾਂ ਦੇ ਵੱਲੋਂ ਉਸ ਵਿਅਕਤੀ ਦਾ ਸੋਧਾ ਲਗਾ ਦਿੱਤਾ ਗਿਆ ਜਿਸ ਨੇ ਬੇਅਦਬੀ ਕਰਨ …

Leave a Reply

Your email address will not be published. Required fields are marked *