ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਦੋਸਤ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਹਰਚਰਨ ਸਿੰਘ ਦੇ ਨਾਲ ਜੋ ਕੁਝ ਵੀ ਹੋਇਆ ਹੈ ਅੱਜ ਸਾਰਾ ਦੇਸ਼ ਇਹ ਗੱਲ ਕਹਿ ਰਿਹਾ ਹੈ ਕਿ ਹਰਚਰਨ ਸਿੰਘ ਨਾਲ ਜੋ ਕੁਝ ਵੀ ਹੋਇਆ ਬਹੁਤ ਹੀ ਜ਼ਿਆਦਾ ਮਾੜਾ ਹੋਇਆ ਇਹ ਕੰਮ ਨਹੀਂ ਹੋਣਾ ਚਾਹੀਦਾ ਸੀ ਅਤੇ ਜੇਕਰ ਕੁੜੀ ਦੇ ਵੱਲੋਂ ਹਰਚਰਨ ਨੂੰ ਬੁਲਾਇਆ ਗਿਆ ਸੀ ਤਾਂ ਹਰਚਰਨ ਨੂੰ ਇਸ ਤਰੀਕੇ ਦੇ ਨਾਲ ਨਹੀਂ ਮਾ ਰ ਨਾ ਸੀ ਸਾਡੇ ਸਾਹਮਣੇ ਜੋ ਖ਼ਬਰਾਂ ਨਿਕਲ ਕੇ ਆਉਂਦੀਆਂ ਹਨ |
ਅਸੀਂ ਤੁਹਾਡੇ ਸਾਹਮਣੇ ਉਹੀ ਲੈ ਕੇ ਆਉਂਦੇ ਹਾਂ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੇ ਲਈ ਸਹੀ ਅਤੇ ਸਟੀਕ ਜਾਣਕਾਰੀ ਲੈ ਕੇ ਤੁਹਾਡੇ ਅੱਗੇ ਪੇਸ਼ ਕਰੀਏ ਇਸ ਲਈ ਆਪਣੇ ਵਿਚਾਰ ਸਭ ਨਾਲ ਸਾਂਝੇ ਕਰਨਾ ਬਿਲਕੁਲ ਨਾ ਭੁੱਲਿਆ ਕਰੋ |ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਕਿ ਸੁਨੀਲ ਮੱਲ੍ਹਣ ਜੀ ਦੇ ਦੁਆਰਾ ਲਵਪ੍ਰੀਤ ਸਿੰਘ ਲਾਡੀ ਦਾ ਕੇਸ ਵੀ ਲ ੜਿ ਆ ਜਾ ਰਿਹਾ ਹੈ |
ਇਸੇ ਦੌਰਾਨ ਸੁਨੀਲ ਮੰਨਣ ਜੀਹਦੇ ਦੁਆਰਾ ਹੁਣ ਇੱਕ ਵਾਰ ਫਿਰ ਤੋਂ ਹਰਚਰਨ ਸਿੰਘ ਦੇ ਕੇਸ ਦੇ ਵਿੱਚ ਮੁੱਦੇ ਨੂੰ ਚੁੱਕਿਆ ਹੈ ਤੇ ਉਹ ਇਕ ਇੰਟਰਵਿਊ ਦੇ ਵਿਚ ਇਹ ਕਹਿੰਦੇ ਸੀ ਕਿ ਮੈਂ ਕੁੜੀ ਦੇ ਪਰਿਵਾਰ ਵਾਲਿਆਂ ਨੂੰ ਵੀ ਮਿਲ ਕੇ ਆਵਾਂਗਾ ਤੇ ਮੁੰਡੇ ਦੇ ਪਰਿਵਾਰ ਵਾਲਿਆਂ ਨੂੰ ਵੀ ਇਸੇ ਦੌਰਾਨ ਸੁਨੀਲ ਮੱਲਣ ਦਿ ਦੁਆਰਾ ਕੁੜੀ ਵਾਲਿਆਂ ਦੇ ਘਰ ਪਹੁੰਚ ਕੇ ਕੁੜੀ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕੁੜੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨ ਦੇ ਲਈ ਤਿਆਰ ਨਹੀਂ ਹੈ ਕੋਈ ਡਿਪਰੈਸ਼ਨ ਦੇ ਵਿੱਚ ਜਾ ਚੁੱਕੀ ਹੈ ਸੁਨੀਲ ਮੱਲ੍ਹਣ ਜੀ ਦੁਆਰਾ ਪੁਸ਼ਟੀ ਨੂੰ ਸਵਾਲ ਪੁੱਛਿਆ ਗਿਆ ਕਿ ਤੂੰ ਸਾਡੀ ਬੱਚੀਆਂ ਵਰਗੀ ਐਂ
ਅਤੇ ਅਸੀਂ ਲੋਕਾਂ ਨੂੰ ਸੱਚ ਦਿਖਾਉਣਾ ਚਾਹੁੰਦੇ ਹਾਂ ਕਿ ਆਖਿਰਕਾਰ ਸੱਚ ਕੀ ਹੈ ਇਸ ਲਈ ਜੇਕਰ ਤੂੰ ਕੋਈ ਗੱਲ ਸਾਹਮਣੇ ਨਹੀਂ ਰੱਖੇਗੀ ਤਾਂ ਆਖਿਰ ਕਿਸ ਤਰ੍ਹਾਂ ਪਤਾ ਲੱਗੇਗਾ ਜੇਕਰ ਅਸੀਂ ਨੇ ਪਾਪ ਕੀਤਾ ਹੋਵੇ ਤਾਂ ਉਸਦੀ ਸਜ਼ਾ ਸਾਡੀ ਬਣਦੀ ਹੈ ਪਰ ਜੇਕਰ ਅਸੀਂ ਨੇ ਕਿਸੇ ਤਰ੍ਹਾਂ ਦਾ ਕੋਈ ਪਾਪ ਹੀ ਨਹੀਂ ਕੀਤਾ ਹੈ ਫਿਰ ਜੇਕਰ ਉਸ ਨੂੰ ਸਜ਼ਾ ਮਿਲ ਜਾਵੇ ਤਾਂ ਇਹ ਦੁਨੀਆ ਦਾ ਸਭ ਤੋਂ ਵੱਡਾ ਪਾਪ ਹੁੰਦਾ ਹੈ ਇਹ ਪਰਮਾਤਮਾ ਦੀ ਨਜ਼ਰ ਦੇ ਵਿਚ ਵੀ ਬਹੁਤ ਵੱਡਾ ਪਾਪ ਹੁੰਦਾ ਹੈ ਅਤੇ ਸਮਾਜ ਦੀ ਨਜ਼ਰ ਵਿੱਚ ਵੀ ਸੁਨੀਲ ਮੱਲ੍ਹਣ ਜੀ ਦੁਆਰਾ ਇਹ ਗੱਲ ਕਹੀ ਗਈ ਕਿ ਅਸੀਂ ਤੇਰੇ ਨਾਲ ਅਤੇ ਅਸੀਂ ਇਨਸਾਫ ਦਿਵਾਉਣਾ ਹੈ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡਿਓ ਦੇ ਵਿੱਚ ਮਿਲ ਜਾਵੇਗੀ ਕਿ ਆਖ਼ਿਰ ਹੋਰ ਮਨਪ੍ਰੀਤ ਕੌਰ ਨੇ ਕੀ ਕਿਹਾ ਤੁਸੀਂ ਵੀ ਦੇਖੋ ਵੀਡੀਓ ਵਾਇਰਲ
ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ |
ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਦੋਸਤ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ …
Wosm News Punjab Latest News