ਹਰ ਵਿਅਕਤੀ ਅੱਜ ਦੇ ਸਮੇਂ ਵਿਚ ਆਪਣਾ ਕੋਈ ਬਿਜਨੇਸ ਕਰਨਾ ਚਾਹੁੰਦਾ ਹੈ। ਪਰ ਅਸੀ ਇਹ ਸੋਚਦੇ ਹਾਂ ਕਿ ਇੱਕ ਚੰਗਾ ਬਿਜਨੇਸ ਕਰਨ ਲਈ ਕਾਫ਼ੀ ਸਾਰੇ ਪੈਸੇ ਚਾਹੀਦੇ ਹਨ, ਕਿਉਂਕਿ ਜੇਕਰ ਇਨਵੈਸਟਮੈਂਟ ਜਿਆਦਾ ਹੋਵੇਗੀ ਤਾਂ ਓਨੀ ਹੀ ਜ਼ਿਆਦਾ ਕਮਾਈ ਹੋਵੇਗੀ ਪਰ ਅਜਿਹਾ ਬਿਲਕੁਲ ਵੀ ਨਹੀਂ ਹੈ। ਅਸੀ ਅੱਜ ਤੁਹਾਨੂੰ ਇੱਕ ਅਜਿਹੇ ਬਿਜਨੇਸ ਬਾਰੇ ਦੱਸਣ ਜਾ ਰਹੇ ਹਾਂ ਜਿਸਨੂੰ ਤੁਸੀ ਬਹੁਤ ਘੱਟ ਪੈਸੇ ਲਗਾ ਕੇ ਸ਼ੁਰੂ ਕਰਕੇ ਕਾਫ਼ੀ ਜ਼ਿਆਦਾ ਮੁਨਾਫਾ ਲੈ ਸਕਦੇ ਹੋ।
ਅਸੀ ਗੱਲ ਕਰ ਰਹੇ ਹਾਂ ਫਰਸਟ ਕਾਪੀ ਸ਼ੂਜ ਯਾਨੀ ਬੂਟਾਂ ਦੇ ਬਿਜਨੇਸ ਬਾਰੇ। ਅਸੀ ਤੁਹਾਨੂੰ ਇੱਕ ਅਜਿਹੀ ਦੁਕਾਨ ਬਾਰੇ ਦੱਸਾਂਗੇ ਜਿੱਥੋਂ ਤੁਸੀ ਸਿਰਫ 100 ਰੁਪਏ ਦੀ ਸ਼ੁਰੁਆਤੀ ਕੀਮਤ ਉੱਤੇ ਫਰਸਟ ਕਾਪੀ ਜੁੱਤੇ ਖਰੀਦ ਕੇ ਆਪਣੇ ਸ਼ਹਿਰ ਵਿੱਚ ਆਪਣੇ ਮਨਚਾਹੇ ਮੁੱਲ ਉੱਤੇ ਵੇਚ ਕੇ ਚੰਗੀ ਕਮਾਈ ਕਰ ਸਕਦੇ ਹੋ।
ਤੁਹਾਨੂੰ ਦੱਸ ਦੇਈਏ ਕਿ ਇਸ ਦੁਕਾਨ ਦਾ ਨਾਮ Rider shoes ਹੈ ਜੋ ਕਿ ਚਾਂਦਨੀ ਚੌਂਕ, ਦਿੱਲੀ ਵਿੱਚ ਸਥਿਤ ਹੈ।ਸਿਰਫ ਇਹੀ ਨਹੀਂ ਪੂਰੇ ਚਾਂਦਨੀ ਚੋਂਕ ਵਿਚ ਇਸ ਤਰਾਂ ਦੀਆਂ ਬਹੁਤ ਸਾਰੀਆਂ ਦੁਕਾਨਾਂ ਹਨ ।ਖਾਸ ਗੱਲ ਇਹ ਹੈ ਕਿ ਤੁਸੀ ਇੱਥੋਂ ਹਰ ਪ੍ਰਕਾਰ ਦੇ ਜੁੱਤੇ ਬਹੁਤ ਹੀ ਘੱਟ ਕੀਮਤ ਵਿੱਚ ਖਰੀਦ ਸਕਦੇ ਹੋ। ਤੁਸੀਂ ਸਿਰਫ 100 ਰੁਪਏ ਤੋਂ ਸ਼ੁਰੂ ਹੋਕੇ 400 ਰੁਪਏ ਕੀਮਤ ਦੇ ਬੂਟ ਖਰੀਦ ਸਕਦੇ ਹੋ।
ਯਾਨੀ ਵੱਖ ਵੱਖ ਕਵਾਲਿਟੀ ਦੇ ਹਿਸਾਬ ਨਾਲ ਕੀਮਤ ਰੱਖੀ ਗਈ ਹੈ। 100 ਰੁਪਏ ਵਿੱਚ ਤੁਸੀ Adidas ਦੇ ਟੈਗ ਦੇ ਨਾਲ ਕਾਫ਼ੀ ਚੰਗੀ ਕਵਾਲਿਟੀ ਦੇ ਬੂਟ ਖਰੀਦ ਸਕਦੇ ਹੋ। ਅਤੇ ਇਸ ਜੋੜੇ ਨੂੰ ਤੁਸੀ ਘੱਟ ਤੋਂ ਘੱਟ 300 ਰੁਪਏ ਵਿੱਚ ਵੇਚ ਸਕਦੇ ਹੋ।
ਯਾਨੀ ਤੁਸੀ ਇੱਕ ਜੋੜੇ ਉੱਤੇ ਸਿੱਧਾ 200 ਰੁਪਏ ਦੀ ਕਮਾਈ ਕਰ ਲਵੋਗੇ। ਇਸੇ ਤਰ੍ਹਾਂ 150-200-250 ਵਿੱਚ ਤੁਸੀ ਕਾਫ਼ੀ ਵੱਖ ਵੱਖ ਤਰ੍ਹਾਂ ਦੇ ਅਤੇ ਵਧੀਆ ਕਵਾਲਿਟੀ ਦੇ ਜੁੱਤੇ ਖਰੀਦ ਸਕਦੇ ਹੋ। ਪਰ ਤੁਹਾਨੂੰ ਇੱਥੋਂ ਘੱਟ ਤੋਂ ਘੱਟ 8 ਜੋੜਿਆਂ ਦਾ ਸੈੱਟ ਖਰੀਦਣਾ ਪਵੇਗਾ ਤਾਂ ਹੀ ਤੁਹਾਨੂੰ ਇਹ ਕੀਮਤ ਮਿਲ ਸਕੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…..
ਹਰ ਵਿਅਕਤੀ ਅੱਜ ਦੇ ਸਮੇਂ ਵਿਚ ਆਪਣਾ ਕੋਈ ਬਿਜਨੇਸ ਕਰਨਾ ਚਾਹੁੰਦਾ ਹੈ। ਪਰ ਅਸੀ ਇਹ ਸੋਚਦੇ ਹਾਂ ਕਿ ਇੱਕ ਚੰਗਾ ਬਿਜਨੇਸ ਕਰਨ ਲਈ ਕਾਫ਼ੀ ਸਾਰੇ ਪੈਸੇ ਚਾਹੀਦੇ ਹਨ, ਕਿਉਂਕਿ ਜੇਕਰ …
Wosm News Punjab Latest News