ਆਮ ਤੌਰ ਤੇ ਦੇਖਿਆ ਜਾਂਦਾ ਹੈ ਹੈ ਕਿ ਪਸ਼ੂ ਪਾਲਕ ਕਿਸਾਨਾਂ ਦੇ ਪਸ਼ੂਆਂ ਦਾ ਗੋਬਰ ਬਹੁਤ ਖਰਾਬ ਜਾਂਦਾ ਹੈ ਤੇ ਕਿਸਾਨ ਉਸਨੂੰ ਕਿਸੇ ਵੀ ਕੰਮ ਵਿਚ ਨਹੀਂ ਲੈਂਦੇ ਤੇ ਸਾਰੇ ਦਾ ਸਾਰਾ ਗੋਬਰ ਪਾਣੀ ਵਿਚ ਵਹਿ ਜਾਂਦਾ ਹੈ |ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਮੁੰਡੇ ਦੇ ਨਾਲ ਮਿਲਵਾਉਣ ਜਾ ਰਹੇ ਹਾਂ ਜਿਸਨੇ ਗੋਬਰ ਤੋਂ ਹੀ ਕਰੋੜਾਂ ਰੁਪਏ ਦੀ ਕਮਾਈ ਕਰ ਲਈ ਤੇ ਅੱਜ ਇਸ ਨੌਜਵਾਨ ਦੇ ਹਰ ਪਾਸੇ ਚਰਚੇ ਹੋ ਰਹੇ ਹਨ |
ਇਸ ਨੌਜਵਾਨ ਦੇ ਵੱਲੋਂ ਪਸ਼ੂਆਂ ਦੇ ਵਿਅਰਥ ਹੋ ਰਹੇ ਗੋਬਰ ਨੂੰ ਧਿਆਨ ਵਿਚ ਰੱਖਦੇ ਹੋਏ ਇੱਕ ਅਜਿਹੀ ਮਸ਼ੀਨ ਦੀ ਕਾਢ ਕੱਢੀ ਗਈ ਜਿਸਨੇ ਇਸ ਮੁੰਡੇ ਨੂੰ ਕਰੋੜਪਤੀ ਬਣਾ ਦਿੱਤਾ ਹੈ ਤੇ ਮਸ਼ੀਨ ਅੱਜ ਏਨਾਂ ਜਿਆਦਾ ਵਧੀਆ ਕੰਮ ਕਰ ਰਹੀ ਹੈ ਕਿ ਇਸ ਮੁੰਡੇ ਨੂੰ ਦੂਰ ਦੂਰ ਲੋਕਾਂ ਦੇ ਆਰਡਰ ਆ ਰਹੇ ਹਨ ਤੇ ਇਸ ਮਸ਼ੀਨ ਦੀ ਮੰਗ ਨੂੰ ਲੈ ਕੇ ਲੋਕਾਂ ਵਿਚ ਕਾਫੀ ਉਤਸ਼ਾਹ ਦੇਖਿਆ ਜਾ ਰਿਹਾ ਹੈ |
ਇਹ ਮਸ਼ੀਨ ਗਿੱਲੇ ਗੋਬਰ ਦਾ ਪਾਣੀ ਅਲੱਗ ਕਰਦੀ ਹੈ ਤੇ ਚੂਰਾ ਅਲੱਗ ਕਰਦੀ ਹੈ |ਗੋਬਰ ਦਾ ਪਾਣੀ ਫਸਲਾਂ ਤੇ ਸਪਰੇਅ ਦਾ ਕੰਮ ਕਰਦਾ ਹੈ ਤੇ ਚੂਰਾ ਫਸਲਾਂ ਤੇ ਖਾਦ ਦਾ ਕੰਮ ਕਰਦਾ ਹੈ |ਇਸ ਨੌਜਵਾਨ ਦਾ ਦਾਅਵਾ ਹੈ ਕਿ ਗੋਬਰ ਦੇ ਇਸ ਪਾਣੀ ਨੂੰ ਫਸਲਾਂ ਤੇ ਪਾਉਣ ਨਾਲ ਫਸਲਾਂ 2 ਗੁਣਾਂ ਜ਼ਿਆਦਾ ਗ੍ਰੋਥ ਕਰਦੀਆਂ ਹਨ ਤੇ ਉਪਜ ਵਿਚ ਵੀ ਵਾਧਾ ਦੇਖਣ ਨੂੰ ਮਿਲਦਾ ਹੈ ਤੇ ਦੂਸਰਾ ਚੂਰਾ ਖਾਦ ਦਾ ਕੰਮ ਕਰਦਾ ਹੈ ਜਿਸ ਨਾਲ ਅਸੀਂ ਫਸਲਾਂ ਤੇ ਮਹਿੰਗੇ ਯੂਰੀਆ ਨੂੰ ਪਾਉਣ ਤੋਂ ਬਚ ਸਕਦੇ ਹਾਂ |
ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |
ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ
ਆਮ ਤੌਰ ਤੇ ਦੇਖਿਆ ਜਾਂਦਾ ਹੈ ਹੈ ਕਿ ਪਸ਼ੂ ਪਾਲਕ ਕਿਸਾਨਾਂ ਦੇ ਪਸ਼ੂਆਂ ਦਾ ਗੋਬਰ ਬਹੁਤ ਖਰਾਬ ਜਾਂਦਾ ਹੈ ਤੇ ਕਿਸਾਨ ਉਸਨੂੰ ਕਿਸੇ ਵੀ ਕੰਮ ਵਿਚ ਨਹੀਂ ਲੈਂਦੇ ਤੇ ਸਾਰੇ …
Wosm News Punjab Latest News