ਦੋਸਤੋ ਗਰਮੀ ਵਿੱਚ ਸਾਨੂੰ ਸਾਰਿਆਂ ਨੂੰ AC ਦੀ ਜ਼ਰੂਰਤ ਪੈਂਦੀ ਹੈ ਅਤੇ ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਲੋਕਾਂ ਘਰ ਵਿੱਚ AC ਲੱਗੇ ਹੋਏ ਹਨ। ਪਰ AC ਬਿਜਲੀ ਕਾਫ਼ੀ ਜ਼ਿਆਦਾ ਲੈਂਦਾ ਹੈ ਜਿਸ ਕਾਰਨ ਸਾਡਾ ਬਿਜਲੀ ਦਾ ਬਿਲ ਵੀ ਕਾਫ਼ੀ ਜ਼ਿਆਦਾ ਆਉਂਦਾ ਹੈ। ਅਜਿਹੇ ਵਿੱਚ ਬਹੁਤ ਸਾਰੇ ਲੋਕ AC ਨੂੰ ਸੋਲਰ ਸਿਸਟਮ ‘ਤੇ ਚਲਾਉਣਾ ਚਾਹੁੰਦੇ ਹਨ ਪਰ ਉਨ੍ਹਾਂਨੂੰ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੁੰਦੀ।
ਇਸ ਲਈ ਅੱਜ ਅਸੀ ਤੁਹਾਨੂੰ ਦੱਸਾਂਗੇ ਕਿ ਜੇਕਰ ਤੁਸੀਂ 4 ਸੋਲਰ ਬੈਟਰੀਆ ਉੱਤੇ 1.5 ਟਨ ਦਾ ਇਨਵਰਟਰ AC ਚਲਾਉਂਦੇ ਹੋ ਤਾਂ ਇਹ ਕਿੰਨਾ ਬੈਕਅਪ ਦੇਵੇਗੀ, ਯਾਨੀ ਕਿ ਤੁਹਾਡਾ AC ਇਨ੍ਹਾਂ ਬੈਟਰੀਆਂ ਉੱਤੇ ਕਿੰਨੀ ਦੇਰ ਤੱਕ ਚੱਲ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਜਦੋਂ ਅਸੀ AC ਚਲਾਉਂਦੇ ਹਾਂ ਤਾਂ ਰੂਮ ਗਰਮ ਹੋਣ ਦੇ ਕਾਰਨ ਇਹ ਕਾਫ਼ੀ ਜ਼ਿਆਦਾ ਪਾਵਰ ਲੈਂਦਾ ਹੈ, ਪਰ ਜਿਵੇਂ ਜਿਵੇਂ ਕਮਰਾ ਠੰਡਾ ਹੁੰਦਾ ਹੈ ਤਾਂ AC ਘੱਟ ਬਿਜਲੀ ਲੈਣ ਲਗਦਾ ਹੈ।
ਯਾਨੀ ਤੁਸੀ ਸੋਲਰ ਬੈਟਰੀ ਨਾਲ ਕਾਫੀ ਚੰਗਾ ਬੈਕਅਪ ਲੈ ਸਕਦੇ ਹੋ। ਅਸੀ ਤੁਹਾਨੂੰ ਦੱਸਾਂਗੇ ਕਿ ਜੇਕਰ ਤੁਸੀ 165 Ah ਦੀਆਂ 4 ਬੈਟਰੀਆਂ ਦਾ ਸੇਟਅਪ ਲਗਾਉਂਦੇ ਹੋ ਤਾਂ ਤੁਸੀ ਕਿੰਨੀ ਦੇਰ AC ਚਲਾ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਜੇਕਰ ਤੁਸੀ ਇਨਵਰਟਰ ac ਲਗਵਾਉਂਦੇ ਹੋ ਤਾਂ ਹੀ ਤੁਹਾਨੂੰ ਸੋਲਰ PCU ਉੱਤੇ ਵਧੀਆ ਬੈਕਅਪ ਮਿਲੇਗਾ । ਨਾਨ ਇਨਵਰਟਰ AC ਉੱਤੇ ਕਾਫ਼ੀ ਘੱਟ ਬੈਕਅਪ ਮਿਲਦਾ ਹੈ।
ਤੁਸੀ ਇਨਵਰਟਰ AC ਚਲਾਉਣ ਉੱਤੇ 4 ਸੋਲਰ ਬੈਟਰੀਆਂ ਨਾਲ ਲਗਭਗ 4 ਤੋਂ ਸਾਢੇ 4 ਘੰਟੇ ਦਾ ਬੈਕਅਪ ਲੈ ਸਕਦੇ ਹੋ। ac ਉੱਤੇ ਇੰਨਾ ਬੈਕਅਪ ਲੈਣ ਤੋਂ ਬਾਅਦ ਵੀ AC ਨੂੰ ਬੰਦ ਕਰਕੇ ਇਨ੍ਹਾਂ ਬੈਟਰੀਆਂ ਨਾਲ ਪੰਖੇ ਅਤੇ ਲਾਈਟਾਂ ਵਗੈਰਾ ਹੋਰ ਵੀ ਜ਼ਿਆਦਾ ਸਮੇਂ ਤੱਕ ਚਲਾ ਸਕਦੇ ਹੋ। ਇਸੇ ਤਰ੍ਹਾਂ ਤੁਸੀ ਜੇਕਰ ਸੋਲਰ ਪੈਨਲ ਦਾ ਕਨੈਕਸ਼ਨ ਕਰ ਦਿੰਦੇ ਹੋ ਤਾਂ ਤੁਸੀ ਦਿਨ ਦੇ ਸਮੇਂ ਵਿੱਚ ਸਾਰਾ ਦਿਨ AC ਨੂੰ ਚਲਾ ਸਕਦੇ ਹੋ ਅਤੇ ਰਾਤ ਨੂੰ ਵੀ 4 ਘੰਟੇ ਚਲਾ ਸਕਦੇ ਹੋ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….
ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ
ਦੋਸਤੋ ਗਰਮੀ ਵਿੱਚ ਸਾਨੂੰ ਸਾਰਿਆਂ ਨੂੰ AC ਦੀ ਜ਼ਰੂਰਤ ਪੈਂਦੀ ਹੈ ਅਤੇ ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਲੋਕਾਂ ਘਰ ਵਿੱਚ AC ਲੱਗੇ ਹੋਏ ਹਨ। ਪਰ AC ਬਿਜਲੀ ਕਾਫ਼ੀ ਜ਼ਿਆਦਾ …
Wosm News Punjab Latest News