ਤਿਉਹਾਰੀ ਸੀਜ਼ਨ ‘ਚ ਗੈਸ ਕੰਪਨੀਆਂ ਨੇ ਘਰੇਲੂ ਅਤੇ ਵਪਾਰਕ ਖਪਤਕਾਰਾਂ ਨੂੰ ਵੱਡਾ ਝਟਕਾ ਦਿੱਤਾ ਹੈ। ਖਪਤਕਾਰ ਹੁਣ ਇੱਕ ਸਾਲ ਵਿੱਚ 15 ਸਿਲੰਡਰ ਅਤੇ ਇੱਕ ਮਹੀਨੇ ਵਿੱਚ ਵੱਧ ਤੋਂ ਵੱਧ 2 ਗੈਸ ਸਿਲੰਡਰ ਲੈ ਸਕਣਗੇ। ਹਾਲਾਂਕਿ ਗੈਸ ਕੰਪਨੀਆਂ ਵੱਲੋਂ ਗੈਰ-ਰਸਮੀ ਤਰਕ ਦਿੱਤਾ ਜਾ ਰਿਹਾ ਹੈ ਕਿ ਬਿਨ੍ਹਾਂ ਸਬਸਿਡੀ ਵਾਲੇ ਖਪਤਕਾਰ ਕਾਰਨ …
Read More »