ਪੰਜਾਬ ਵਿੱਚ ਇਸ ਹਫਤੇ ਮੌਸਮ ਦਾ ਪੈਟਰਨ ਬਦਲਣ ਵਾਲਾ ਹੈ। ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ ਸੂਬੇ ਦੇ ਮਾਝਾ, ਦੋਆਬਾ ਅਤੇ ਪੂਰਬੀ ਮਾਲਵੇ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਮੌਸਮ ਖੁਸ਼ਕ ਰਹੇਗਾ। ਦੂਜੇ ਪਾਸੇ ਪੱਛਮੀ ਮਾਲਵਾ ਵਿੱਚ ਵੀ ਕਿਤੇ-ਕਿਤੇ ਹਲਕੀ ਬਾਰਿਸ਼ ਹੋ ਸਕਦੀ ਹੈ। ਮੌਸਮ ਵਿਭਾਗ ਅਨੁਸਾਰ ਬੁੱਧਵਾਰ, ਵੀਰਵਾਰ ਅਤੇ ਸ਼ੁੱਕਰਵਾਰ ਨੂੰ ਸੂਬੇ ਦੇ …
Read More »Daily Archives: August 9, 2022
ਇਹਨਾਂ ਗਲਤੀਆਂ ਕਰਕੇ ਫਸ ਸਕਦੀ ਹੈ ਕਿਸਾਨ ਯੋਜਨਾਂ ਦੀ 12ਵੀ ਕਿਸ਼ਤ-ਜਲਦੀ ਕਰਲੋ ਇਹ ਕੰਮ
ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਤਹਿਤ ਹੁਣ ਤੱਕ ਕਿਸਾਨਾਂ ਦੇ ਖਾਤੇ ਵਿੱਚ ਕੁੱਲ 11 ਕਿਸ਼ਤਾਂ ਟਰਾਂਸਫਰ ਕੀਤੀਆਂ ਜਾ ਚੁੱਕੀਆਂ ਹਨ। ਜਲਦ ਹੀ ਸਰਕਾਰ 12ਵੀਂ ਕਿਸ਼ਤ ਦੇ ਪੈਸੇ ਵੀ ਕਿਸਾਨਾਂ ਦੇ ਖਾਤੇ ‘ਚ ਪਾ ਸਕਦੀ ਹੈ। ਪਰ ਕਈ ਕਿਸਾਨਾਂ ਦੇ ਖਾਤਿਆਂ ਵਿੱਚ ਇਸ ਸਕੀਮ ਵਿੱਚ ਰਜਿਸਟਰ ਹੋਣ ਤੋਂ ਬਾਅਦ ਵੀ ਕਿਸ਼ਤ …
Read More »ਪੰਜਾਬ ਲਈ ਆਈ ਮਾੜੀ ਖ਼ਬਰ-ਫ਼ਿਰ ਵਿਗੜੇ ਹਾਲਾਤ
ਪੰਜਾਬ ‘ਚ ਅੱਜ 2 ਕੋਰੋਨਾ ਦੇ ਮਰੀਜ਼ਾਂ ਦੀ ਮੌਤ ਹੋ ਗਈ, ਜਦੋਂ ਕਿ 269 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਦੋਵੇਂ ਮ੍ਰਿਤਕ ਮਰੀਜ਼ ਲੁਧਿਆਣਾ ਦੇ ਵਸਨੀਕ ਸਨ, ਜਿਨ੍ਹਾਂ ‘ਚ ਇਕ 52 ਸਾਲਾ ਔਰਤ ਤੇ ਇਕ 27 ਸਾਲਾ ਨੌਜਵਾਨ ਸ਼ਾਮਲ ਹੈ। ਸੂਬੇ ‘ਚ ਐਕਟਿਵ ਮਰੀਜ਼ਾਂ ਦੀ ਸੰਖਿਆ 2901 ਰਹਿ ਗਈ ਹੈ, ਜਦੋਂ …
Read More »