Breaking News
Home / 2022 / July / 06

Daily Archives: July 6, 2022

ਜੀਓ ਦਾ ਸਿਮ ਵਰਤਣ ਵਾਲੀਆਂ ਲਈ ਖੁਸ਼ਖ਼ਬਰੀ-ਚੱਕੋ ਫਾਇਦਾ,ਲੱਗਣਗੀਆਂ ਮੌਜ਼ਾਂ

OTT ਦੇ ਵਧਦੇ ਰੁਝਾਨ ਦੇ ਨਾਲ, ਹੁਣ ਟੈਲੀਕਾਮ ਕੰਪਨੀਆਂ ਪਲਾਨ ਦੇ ਨਾਲ Netflix ਵੀ ਪੇਸ਼ ਕਰਦੀਆਂ ਹਨ। ਏਅਰਟੈੱਲ, ਵੋਡਾਫੋਨ ਅਤੇ ਜੀਓ ਤਿੰਨੋਂ ਕੰਪਨੀਆਂ ਗਾਹਕਾਂ ਨੂੰ ਆਪਣੇ ਪਲਾਨ ਵਿੱਚ ਨੈੱਟਫਲਿਕਸ ਦਾ ਲਾਭ ਦਿੰਦੀਆਂ ਹਨ। ਪਰ ਅਸੀਂ ਪਲਾਨ ਲੈਂਦੇ ਸਮੇਂ ਹਮੇਸ਼ਾ ਕੁਝ ਸਸਤੇ ਰਿਚਾਰਜ ਦੀ ਭਾਲ ਕਰਦੇ ਹਾਂ ਤਾਂ ਜੋ ਸਾਨੂੰ ਸਾਰੇ …

Read More »

ਕਿਸਾਨਾਂ ਦੀਆਂ ਲਿਮਟਾਂ ਦਾ 90% ਭਰੇਗੀ ਸਰਕਾਰ, ਸਿਰਫ 10% ਭਰੇਗਾ ਕਿਸਾਨ

ਕਿਸਾਨਾਂ ਦੀ ਕਰਜ਼ਾ ਮਾਫੀ ਨੂੰ ਲੈ ਕੇ ਕੇਂਦਰ ਅਤੇ ਰਾਜ ਸਰਕਾਰਾਂ ਕਈ ਨਵੀਂ ਯੋਜਨਾਵਾਂ ਸ਼ੁਰੂ ਕਰਦੀਆਂ ਰਹਿੰਦੀਆਂ ਹਨ। ਹੁਣ ਅਜਿਹੀ ਹੀ ਇੱਕ ਹੋਰ ਨਵੀਂ ਯੋਜਨਾ ਦੀ ਸ਼ੁਰਆਤ ਕੀਤੀ ਗਈ ਹੈ ਜਿਸ ਵਿੱਚ ਕਿਸਾਨਾਂ ਦੇ ਕਰਜ਼ੇ ਦਾ 90 ਫ਼ੀਸਦੀ ਸਰਕਾਰ ਦੇਵੇਗੀ ਅਤੇ ਕਿਸਾਨਾਂ ਨੂੰ ਸਿਰਫ 10 ਫ਼ੀਸਦੀ ਦੇਣਾ ਪਵੇਗਾ। ਜਾਣਕਾਰੀ ਦੇ …

Read More »

ਹੁਣੇ ਹੁਣੇ ਮੌਸਮ ਬਾਰੇ ਆਈ ਵੱਡੀ ਖ਼ਬਰ-ਦੇਖੋ ਪੰਜਾਬ ਚ’ ਕਿਸ ਦਿਨ ਪਵੇਗਾ ਮੀਂਹ

ਆਉਣ ਵਾਲੇ ਕੁਝ ਦਿਨਾਂ ‘ਚ ਪੰਜਾਬ ਤੇ ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਕਈ ਇਲਾਕਿਆਂ ‘ਚ ਬਾਰਿਸ਼ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਕਿਹਾ ਕਿ ਅਗਲੇ ਪੰਜ ਦਿਨਾਂ ਦੌਰਾਨ ਮੱਧ ਭਾਰਤ, ਪੱਛਮੀ ਤੱਟ ਅਤੇ ਉੱਤਰ ਪੱਛਮੀ ਭਾਰਤ ਵਿੱਚ ਸਰਗਰਮ ਮਾਨਸੂਨ ਸਥਿਤੀਆਂ ਕਾਇਮ ਰਹਿਣਗੀਆਂ। ਮੌਸਮ ਵਿਭਾਗ …

Read More »

ਇਸ ਦਿਨ ਵਿਆਹ ਕਰਵਾਉਣ ਜਾ ਰਹੇ ਹਨ ਮੁੱਖ ਮੰਤਰੀ ਭਗਵੰਤ ਮਾਨ

ਮੁੱਖ ਮੰਤਰੀ ਭਗਵੰਤ ਮਾਨ ਵਿਆਹ ਕਰਵਾਉਣ ਜਾ ਰਹੇ ਹਨ। ਉਨ੍ਹਾਂ ਦਾ ਪਹਿਲੀ ਪਤਨੀ ਨਾਲੋਂ ਤਲਾਕ ਹੋ ਗਿਆ ਸੀ। ਉਹ ਹੁਣ ਆਪਣੇ ਬੱਚਿਆਂ ਨਾਲ ਵਿਦੇਸ਼ ਰਹਿੰਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਸਿਆਸੀ ਸਫਰ ਲਈ ਹੀ ਉਨ੍ਹਾਂ ਨੇ ਵੱਖ ਹੋਣ ਦਾ ਫੈਸਲਾ ਲਿਆ ਸੀ।ਉਨ੍ਹਾਂ ਦਾ ਵਿਆਹ ਕੱਲ੍ਹ ਸੀਐਮ …

Read More »

ਭਗਵੰਤ ਮਾਨ ਦਾ ਵੱਡਾ ਐਲਾਨ-ਇਹ ਕੰਮ ਲਈ ਦਿੱਤੀ ਮਨਜ਼ੂਰੀ-ਵੱਸੋਂ ਬਾਹਰ ਹੋਈ ਲੋਕਾਂ ਦੀ ਖੁਸ਼ੀ

ਸੀਐੱਮ ਭਗਵੰਤ ਮਾਨ ਵੱਲੋਂ ਅੱਜ ਚੰਡੀਗੜ੍ਹ ‘ਚ ਇੱਕ ਪ੍ਰੋਗਰਾਮ ਦੌਰਾਨ 855 ਪਟਵਾਰੀਆਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਜਿੱਥੇ ਉਹਨਾਂ ਕਿਹਾ ਕਿ ਹੁਣ ਇਹਨਾਂ ਪਟਵਾਰੀਆਂ ਦੀ ਟ੍ਰੇਨਿੰਗ ਦਾ ਸਮਾਂ ਡੇਢ ਸਾਲ ਦਾ ਨਹੀਂ ਸਗੋਂ ਇੱਕ ਸਾਲ ਹੀ ਹੋਵੇਗਾ ਅਤੇ ਨਾਲ ਹੀ ਉਹਨਾਂ ਵੱਲੋਂ 700 ਹੋਰ ਪਟਵਾਰੀਆਂ ਦੀ ਭਰਤੀ ਨੂੰ ਮਨਜ਼ੂਰੀ ਦੇ …

Read More »

ਏਥੇ ਭਾਰੀ ਭਾਰੀ ਮੀਂਹ ਕਢਾਵੇਗਾ ਵੱਟ-ਜਾਣੋ ਆਪਣੇ ਇਲਾਕੇ ਦੇ ਮੌਸਮ ਦੀ ਅਪਡੇਟ

ਭਾਰਤ ਦੇ ਕਈ ਸੂਬਿਆਂ ਵਿੱਚ ਮੌਨਸੂਨ ਦੀ ਬਾਰਿਸ਼ ਹੋ ਰਹੀ ਹੈ। ਦੇਸ਼ ਦੇ ਪੱਛਮੀ ਤੱਟ ‘ਤੇ ਮੱਧਮ ਤੋਂ ਪੱਛਮੀ ਪੱਛਮੀ ਹਵਾਵਾਂ ਜਾਰੀ ਰਹਿਣਗੀਆਂ, ਜਿਸ ਨਾਲ ਭਾਰੀ ਬਾਰਸ਼ ਹੋ ਸਕਦੀ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਦਿੱਲੀ ਵਿੱਚ ਇਸ ਹਫ਼ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਆਰਥਿਕ ਰਾਜਧਾਨੀ …

Read More »

ਝੋਨੇ ਚ’ ਫੁਟਾਰੇ ਲਈ ਨੰਬਰ 1 ਸਪਰੇਅ-ਵਾਧੂ ਖਰਚੇ ਲਈ ਜਰੂਰਤ ਨਹੀਂ

ਵੀਡੀਓ ਥੱਲੇ ਜਾ ਕੇ ਦੇਖੋ ਜੀ ਸਾਡੀ ਵੈਬਸਾਇਟ ਤੇ ਆਉਣ ਤੇ ਆਪਜੀ ਦਾ ਹਾਰਦਿਕ ਸਵਾਗਤ ਕੀਤਾ ਜਾਂਦਾ ਹੈ| ਤੁਸੀਂ ਜਾਣਦੇ ਹੀ ਹੋ ਕਿ ਅਸੀਂ ਰੋਜ਼ਾਨਾਂ ਜਿੰਦਗੀ ਵਿਚ ਕੰਮ ਆਉਣ ਵਾਲੇ ਘਰੇਲੂ ਨੁਸਖੇ ਸ਼ੇਅਰ ਕਰਦੇ ਹਾਂ ਤਾਂ ਜੋ ਹਰ ਬਿਮਾਰੀ ਦਾ ਇਲਾਜ਼ ਘਰੇਲੂ ਨੁਸਖਿਆ ਨਾਲ ਕੀਤਾ ਜਾ ਸਕੇ | ਸਾਡਾ ਮਕਸਦ …

Read More »

ਖਾਣ ਵਾਲਾ ਤੇਲ ਹੋਵੇਗਾ ਏਨਾਂ ਸਸਤਾ-ਸਰਕਾਰ ਕਰਨ ਜਾ ਰਹੀ ਆ ਇਹ ਵੱਡਾ ਕੰਮ

ਸਰਕਾਰ ਨੇ ਖਾਣ ਵਾਲੇ ਤੇਲ ਦੀਆਂ ਕੀਮਤਾਂ ਨੂੰ ਕਾਬੂ ਕਰਨ ਲਈ ਪੂਰੀ ਤਿਆਰੀ ਕਰ ਲਈ ਹੈ। ਇਸ ਸਬੰਧ ‘ਚ ਖੁਰਾਕ ਮੰਤਰਾਲੇ ਨੇ ਬੁੱਧਵਾਰ ਨੂੰ ਖਾਣ ਵਾਲੇ ਤੇਲ ਉਦਯੋਗ ਸੰਘਾਂ ਅਤੇ ਉਤਪਾਦਕਾਂ ਦੀ ਅਹਿਮ ਬੈਠਕ ਬੁਲਾਈ ਹੈ। ਇਸ ‘ਚ ਖਾਣ ਵਾਲੇ ਤੇਲ ਦੀਆਂ ਪ੍ਰਚੂਨ ਕੀਮਤਾਂ ਨੂੰ ਹੇਠਾਂ ਲਿਆਉਣ ‘ਤੇ ਚਰਚਾ ਕੀਤੀ …

Read More »

ਪੰਜਾਬ ਚ’ ਅੱਜ ਮੀਂਹ ਨਾਲ ਹੋਈ ਸਵੇਰ ਦੀ ਸ਼ੁਰੂਆਤ-ਹੁਣ ਅਗਲੇ 5 ਦਿਨਾਂ ਲਈ ਹੋਜੋ ਤਿਆਰ

ਪੰਜਾਬ ‘ਚ ਭਾਰੀ ਬਾਰਿਸ਼ ਨਾਲ ਸਵੇਰ ਦੀ ਸ਼ੁਰੂਆਤ ਹੋਈ ਹੈ। ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਅਗਲੇ ਆਉਣ ਵਾਲੇ ਦਿਨਾਂ ‘ਚ ਮੌਸਮ ਦਾ ਮਿਜ਼ਾਜ ਬਦਲਿਆ ਰਹੇਗਾ। ਪੰਜ ਦਿਨ ਲਗਾਤਾਰ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਪੰਜਾਬ ਦੇ ਲੋਕਾਂ ਨੂੰ ਅਗਲੇ 4-5 ਗਰਮੀ ਤੋਂ ਰਾਹਤ ਮਿਲੇਗੀ।ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ …

Read More »