Breaking News
Home / 2022 / May (page 28)

Monthly Archives: May 2022

ਪੰਜਾਬ ਦੇ ਇਹ ਜ਼ਿਲ੍ਹੇ ਚੋਂ ਆਈ ਅੱਤ ਮਾੜੀ ਖ਼ਬਰ-ਪੰਜਾਬੀਆਂ ਚ’ ਬਣਿਆਂ ਦਹਿਸ਼ਤ ਦਾ ਮਾਹੌਲ

ਬੀਤੀ ਰਾਤ ਨੇੜਲੇ ਪਿੰਡ ਸਿੱਖਾਂ ਵਾਲਾ ਦੇ ਚੌਰਸਤੇ ’ਤੇ ਦੋ ਪੁਲਸ ਪਾਰਟੀਆਂ ਵੱਲੋਂ ਲਗਾਏ ਗਏ ਨਾਕੇ ਦੌਰਾਨ ਨਾਭਾ ਜੇਲ ਬ੍ਰੇਕ ਕਾਂਡ ਦੇ ਮੁੱਖ ਸਰਗਨਾ ਦੇ ਚਾਰ ਸਾਥੀ ਗੈਂਗਸਟਰਾਂ ਨਾਲ ਹੋਈ ਮੁਠਭੇੜ ਤੋਂ ਬਾਅਦ ਚਾਰਾਂ ਨੂੰ ਬਿਨਾ ਕਿਸੇ ਜਾਨੀ ਨੁਕਸਾਨ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਜਾਣਕਾਰੀ ਇੰਸਪੈਕਟਰ ਜਨਰਲ ਆਫ਼ ਪੁਲਸ …

Read More »

ਪੰਜਾਬ ਚ’ ਝੋਨਾ ਲਾਉਣ ਦੀ ਬਦਲੀ ਤਰੀਕ-ਹੁਣ ਇਸ ਤਰੀਕ ਤੋਂ ਲੱਗੇਗਾ ਝੋਨਾ

ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਪੰਜਾਬ ਦੀਆਂ 16 ਕਿਸਾਨ ਜਥੇਬੰਦੀਆਂ ਦੀ ਇਕ ਅਹਿਮ ਮੀਟਿੰਗ ਬਿਜਲੀ ਬੋਰਡ ਦੇ ਚੇਅਰਮੈਨ ਬਲਦੇਵ ਸਿੰਘ ਸਰਾਂ ਅਤੇ ਹੋਰ ਚੀਫ਼ ਇੰਜੀਨੀਅਰਾਂ ਨਾਲ ਹੋਈ ਹੈ। ਜਿਸ ਵਿੱਚ ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਵੱਲੋਂ 18 ਜੂਨ ਤੋਂ ਝੋਨਾ ਲਾਉਣ ਲਈ ਬਿਜਲੀ ਦੇ ਜਾਰੀ ਕੀਤੇ ਜ਼ੋਨਲ ਸ਼ਡਿਊਲ ਨੂੰ ਰੱਦ …

Read More »

ਧਾਰਮਿਕ ਸਥਾਨ ਦੇ ਦਰਸ਼ਨ ਕਰਕੇ ਪਰਤ ਰਹੇ ਮਾਂ-ਪੁੱਤ ਨੂੰ ਮਿਲੀ ਇੰਜ ਦਰਦਨਾਕ ਮੌਤ-ਸਭ ਦੇ ਉੱਡੇ ਹੋਸ਼

ਹਰਿਆਣਾ ਦੇ ਕਰਨਾਲ ਜ਼ਿਲ੍ਹੇ ‘ਚ ਨੈਸ਼ਨਲ ਹਾਈਵੇ-44 ‘ਤੇ ਤਰਾਵੜੀ ਸਥਿਤ ਫਲਾਈਓਵਰ ਨੇੜੇ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ।ਇਸ ਹਾਦਸੇ ਵਿੱਚ ਮਾਂ-ਪੁੱਤ ਦੀ ਮੌਤ ਹੋ ਗਈ ਜਦਕਿ ਇੱਕ ਬੱਚੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਹਾਦਸਾ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਜਾਣ ਕਾਰਨ ਵਾਪਰਿਆ। ਇਸ ਹਾਦਸੇ ਵਿੱਚ ਕਾਰਾ ਦੇ ਪਰਖੱਚੇ …

Read More »

ਝੋਨਾ ਲਾਉਣ ਤੋਂ ਪਹਿਲਾਂ ਮੋਦੀ ਦੀ ਕਿਸਾਨਾਂ ਨੂੰ ਖੁਸ਼ਖਬਰੀ-ਕਿਸਾਨਾਂ ਦੇ ਖਾਤਿਆਂ ਚ’ ਆਉਣਗੇ ਹਜ਼ਾਰਾਂ ਰੁਪਏ

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (PM Kisan Samman Nidhi) ਦੇ ਲਾਭਪਾਤਰੀਆਂ ਦੀ ਉਡੀਕ ਜਲਦੀ ਹੀ ਖਤਮ ਹੋਣ ਜਾ ਰਹੀ ਹੈ। ਸਰਕਾਰ ਜਲਦੀ ਹੀ ਇਸ ਸਕੀਮ ਦੀ 11ਵੀਂ ਕਿਸ਼ਤ ਕਿਸਾਨਾਂ ਦੇ ਖਾਤਿਆਂ ਵਿੱਚ ਟਰਾਂਸਫਰ ਕਰੇਗੀ। ਤੁਹਾਨੂੰ ਦੱਸ ਦੇਈਏ ਕਿ ਦੇਸ਼ ਦੀ ਵੱਡੀ ਆਬਾਦੀ ਖੇਤੀ ‘ਤੇ ਨਿਰਭਰ ਹੈ। ਦੇਸ਼ ਦੀ ਕੁੱਲ ਘਰੇਲੂ …

Read More »

ਨਦੀ ਚ’ ਡਿੱਗੇ 2 ਨੌਜਵਾਨਾਂ ਲਈ ਮਸੀਹਾ ਬਣੇ ਫ਼ੌਜੀ ਜਵਾਨ-ਦੇਖੋ ਕਿਵੇਂ ਮੌਤ ਦੇ ਮੂੰਹੋਂ ਕੱਢੇ ਬਾਹਰ

ਭਾਰਤੀ ਫੌਜ ਦੇ ਅਦੁੱਤੀ ਸਾਹਸ ਦੇ ਕਿੱਸੇ ਅਕਸਰ ਸੁਣਨ ਨੂੰ ਮਿਲਦੇ ਹਨ। ਤੂਫ਼ਾਨ, ਹੜ੍ਹ ਜਾਂ ਕੋਈ ਵੀ ਅਜਿਹੀ ਕੁਦਰਤੀ ਅਤੇ ਮਨੁੱਖੀ ਆਫ਼ਤ ਹੋਵੇ, ਫ਼ੌਜ ਦੇ ਜਵਾਨ ਹਰ ਸਮੇਂ ਆਪਣੀ ਜਾਨ ਦੀ ਬਾਜ਼ੀ ਲਾਉਣ ਲਈ ਤਿਆਰ ਰਹਿੰਦੇ ਹਨ। ਅਜਿਹੇ ਹੀ ਇੱਕ ਦਲੇਰਾਨਾ ਆਪ੍ਰੇਸ਼ਨ ਵਿੱਚ ਜੰਮੂ-ਕਸ਼ਮੀਰ ਵਿੱਚ ਫੌਜ ਦੇ ਜਵਾਨਾਂ ਨੇ ਪੁਲਿਸ …

Read More »

ਭਗਵੰਤ ਮਾਨ ਨੇ ਕਰਤਾ ਵੱਡਾ ਐਲਾਨ-ਪੂਰੇ ਪੰਜਾਬ ਭਰ ਵਿਚ ਹੋਗੀ ਵਾਹ-ਵਾਹ

ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਐਤਵਾਰ ਨੂੰ 10 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਗ੍ਰਾਂਟ (Ex-gratia grant) ਦਾ ਐਲਾਨ ਕੀਤਾ। ਸ਼ਹੀਦ ਸੂਬੇਦਾਰ ਹਰਦੀਪ ਸਿੰਘ (Martyr Subedar Hardeep Singh) ਦੇ ਦੁਖੀ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ (Government Job For Sheed) ਤੋਂ ਇਲਾਵਾ ਇੱਕ ਕਰੋੜ ਰੁਪਏ, ਜਿਨ੍ਹਾਂ ਨੇ ਪਿਛਲੇ ਸ਼ੁੱਕਰਵਾਰ …

Read More »

ਇਹ ਕੰਪਨੀ ਨੌਕਰੀ ਦੇ ਨਾਲ ਨਾਲ ਅਣਵਿਆਹੇ ਮੁਲਾਜ਼ਮਾਂ ਦਾ ਵਿਆਹ ਕਰਵਾ ਕੇ ਦਿੰਦੀ ਹੈ ਚੰਗੀ ਤਨਖਾਹ ਤੇ ਸਹੂਲਤਾਂ

ਕੌਣ ਨਹੀਂ ਚਾਹੁੰਦਾ ਕਿ ਚੰਗੀ ਤਨਖ਼ਾਹ ਵਾਲੀ ਨੌਕਰੀ ਤੇ ਸੋਹਣੀ ਪਤਨੀ ਮਿਲੇ। ਹਰ ਕਿਸੇ ਦੀ ਜ਼ਿੰਦਗੀ ‘ਚ ਇਹ ਦੋ ਵੱਡੇ ਸੁਪਨੇ ਹੁੰਦੇ ਹਨ ਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਆਪਣੀ ਅੱਧੀ ਜ਼ਿੰਦਗੀ ਲੰਘਾ ਦਿੰਦੇ ਹਨ ਪਰ ਭਾਰਤ ‘ਚ ਇੱਕ ਅਜਿਹੀ ਕੰਪਨੀ ਵੀ ਹੈ, ਜੋ ਤੁਹਾਡੇ ਇਨ੍ਹਾਂ ਦੋਹਾਂ ਸੁਪਨਿਆਂ ਨੂੰ ਪੂਰਾ …

Read More »

ਹੁਣੇ ਹੁਣੇ ਮੌਸਮ ਵਿਭਾਗ ਦਾ ਅਲਰਟ ਜ਼ਾਰੀ-ਏਥੇ ਏਥੇ ਤੇਜ਼ੀ ਨਾਲ ਆਵੇਗਾ ਮੀਂਹ

ਬੰਗਾਲ ਦੀ ਖਾੜੀ ਵਿੱਚ ਬਣਿਆ ਘੱਟ ਦਬਾਅ ਦਾ ਖੇਤਰ ਅੱਜ ਯਾਨੀ ਐਤਵਾਰ ਨੂੰ ਚੱਕਰਵਾਤੀ ਤੂਫ਼ਾਨ ਵਿੱਚ ਬਦਲ ਜਾਵੇਗਾ। ਇਸ ਤੂਫਾਨ ਨੂੰ ਅਸਾਨੀ ਦਾ ਨਾਂ ਦਿੱਤਾ ਗਿਆ ਹੈ। ਇਸ ਸਾਲ ਪ੍ਰੀ-ਮਾਨਸੂਨ ਸੀਜ਼ਨ ‘ਚ ਬਣਨ ਵਾਲਾ ਇਹ ਪਹਿਲਾ ਤੂਫਾਨ ਹੈ। ਪੂਰਬੀ-ਮੱਧ ਬੰਗਾਲ ਦੀ ਖਾੜੀ ‘ਤੇ ਚੱਕਰਵਾਤੀ ਤੂਫਾਨ ਵਿੱਚ ਤੀਬਰ ਹੋਣ ਤੇ ਉੱਤਰ-ਪੂਰਬ …

Read More »

ਗੱਡੀਆਂ ਵਾਲਿਆਂ ਲਈ ਇਹ ਸਖਤ ਨਿਯਮ ਲਾਗੂ ਕਰਨ ਜਾ ਰਹੀ ਹੈ ਕੇਂਦਰ ਸਰਕਾਰ

ਇਲੈਕਟ੍ਰਿਕਲ ਵ੍ਹੀਕਲਸ ’ਚ ਅੱਗ ਲੱਗਣ ਦੀਆਂ ਵਧਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਸਰਕਾਰ ਬੈਟਰੀ ਦੇ ਸਖ਼ਤ ਨਿਯਮ ਤੈਅ ਕਰਨ ਜਾ ਰਹੀ ਹੈ। ਸਡ਼ਕ, ਟਰਾਂਸਪੋਰਟ ਤੇ ਰਾਜ ਮਾਰਗ ਮੰਤਰਾਲੇ ਇਸ ਸਬੰਧੀ ਛੇਤੀ ਹੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰਨ ਦੀ ਤਿਆਰੀ ’ਚ ਹੈ ਜਿਨ੍ਹਾਂ ਦੀ ਪਾਲਣਾ ਸਾਰੇ ਈਵੀ ਤੇ ਬੈਟਰੀ ਨਿਰਮਾਤਾਵਾਂ ਲਈ ਲਾਜ਼ਮੀ ਹੋਵੇਗੀ। …

Read More »

ਅੱਜ ਇਹਨਾਂ ਥਾਂਵਾਂ ਤੇ ਆ ਸਕਦਾ ਹੈ ਚੱਕਰਵਤੀ ਤੂਫ਼ਾਨ-ਹੋ ਜਾਓ ਸਾਵਧਾਨ

ਬੰਗਾਲ ਦੀ ਖਾੜੀ ਵਿੱਚ ਘੁੰਮ ਰਹੇ ਤੂਫ਼ਾਨ ਦੇ ਐਤਵਾਰ ਸ਼ਾਮ ਨੂੰ 75 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਇੱਕ ਚੱਕਰਵਾਤ ਵਿੱਚ ਬਦਲ ਕੇ ਉੱਤਰੀ ਆਂਧਰਾ ਪ੍ਰਦੇਸ਼ ਅਤੇ ਉੜੀਸਾ ਦੇ ਤੱਟਾਂ ਵੱਲ ਵਧਣ ਦੀ ਸੰਭਾਵਨਾ ਹੈ। ਭਾਰਤ ਮੌਸਮ ਵਿਭਾਗ (ਆਈਐਮਡੀ) ਨੇ ਇੱਕ ਵਿਸ਼ੇਸ਼ ਬੁਲੇਟਿਨ ਜਾਰੀ ਕਰਦਿਆਂ ਕਿਹਾ ਕਿ ਮੌਸਮ ਪ੍ਰਣਾਲੀ ਦਬਾਅ …

Read More »