ਵੀਡੀਓ ਥੱਲੇ ਜਾ ਕੇ ਦੇਖੋ ਜੀ ਦੋਸਤੋਂ ਏਸ ਪੇਜ਼ ਤੇ ਤੁਹਾਡਾ ਹਾਰਦਿਕ ਸਵਾਗਤ ਹੈ | ਏਸ ਪੇਜ਼ ਤੇ ਅਸੀਂ ਰੋਜ਼ਾਨਾਂ ਜਿੰਦਗੀ ਵਿਚ ਕੰਮ ਆਉਣ ਵਾਲੀ ਲਾਹੇਵੰਦ ਜਾਣਕਾਰੀ ਤੁਹਾਡੇ ਲਈ ਲੈਕੇ ਆਉਂਦੇ ਹਾਂ ਤਾਂ ਕਿ ਪੰਜਾਬ ਦਾ ਕਿਸਾਨ ਜਰੂਰੀ ਜਾਣਕਾਰੀ ਅਤੇ ਤਕਨੀਕਾਂ ਦੇ ਗਿਆਨ ਨਾਲ ਖੁਸ਼ਹਾਲ ਹੋ ਸਕੇ | ਜੇ ਸਾਡਾ …
Read More »Daily Archives: March 11, 2022
ਪੰਜਾਬ ਚ’ ਜਿੱਤ ਤੋਂ ਬਾਅਦ ਵਿਧਾਇਕ ਦਲ ਦੀ ਪਹਿਲੀ ਮੀਟਿੰਗ ਵਿਚ ਹੀ ਭਗਵੰਤ ਮਾਨ ਨੇ ਕਰਤੇ ਵੱਡੇ ਐਲਾਨ
ਭਗਵੰਤ ਮਾਨ ਨੇ ਕਿਹਾ ਕਿ ਵਿਤਕਰਾ ਨਹੀ ਕਰਨਾ, ਅਰਵਿੰਦ ਕੇਜਰੀਵਾਲ ਦਾ ਵੀ ਇਹੀ ਸੰਦੇਸ਼ ਹੈ। ਸਕੂਲ, ਹਸਪਤਾਲ, ਬਿਜਲੀ, ਉਦਯੋਗ, ਅਸੀਂ 17 ਮੰਤਰੀ ਬਣਾ ਸਕਦੇ ਹਾਂ। ਬਾਕੀ 75 ਜਿਨ੍ਹਾਂ ਨੂੰ ਮੰਤਰੀ ਨਹੀਂ ਬਣਾ ਸਕੇ, ਉਹ ਗੁੱਸਾ ਨਾਹ ਕਰਨ, ਮੰਤਰੀ ਦਾ ਕੰਮ ਸਾਰਿਆਂ ਨੇ ਕਰਨਾ ਹੈ। ਭਗਵੰਤ ਮਾਨ ਨੇ ਕਿਹਾ ਕਿ ਅੱਜ …
Read More »ਹੁਣੇ ਹੁਣੇ ਏਥੇ ਉੱਡਦਾ ਜਹਾਜ਼ ਅਚਾਨਕ ਹੋਇਆ ਕਰੈਸ਼-ਲੋਕਾਂ ਦੇ ਉੱਡੇ ਹੋਸ਼ ਤੇ ਛਾਇਆ ਸੋਗ
ਭਾਰਤੀ ਸੈਨਾ (Indian Army) ਦਾ ਇੱਕ ਚੀਤਾ ਹੈਲੀਕਾਪਟਰ (Cheetah helicopter) ਜੰਮੂ-ਕਸ਼ਮੀਰ ਵਿੱਚ ਸ਼ੁੱਕਰਵਾਰ ਨੂੰ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਵਿੱਚ ਇੱਕ ਪਾਇਲਟ ਦੀ ਮੌਤ ਹੋ ਗਈ ਅਤੇ ਇੱਕ ਪਾਇਲਟ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ। ਇਹ ਹਾਦਸਾ ਗੁਰੇਜ਼ ਸੈਕਟਰ (Gurez Sector) ਦੇ ਬਾਰਾਮ ਇਲਾਕੇ ਵਿੱਚ ਵਾਪਰਿਆ ਹੈ। ਜਾਣਕਾਰੀ …
Read More »ਗਰਮੀਆਂ ਵਿੱਚ ਕਾਰ ਦੀ ਜਿਆਦਾ ਐਵਰੇਜ ਲੈਣ ਲਈ ਜਰੂਰੀ ਕਰੋ ਲਓ ਇਹ ਕੰਮ
ਦੋਸਤੋ ਗਰਮੀ ਦਾ ਸੀਜ਼ਨ ਲਗਭਗ ਸ਼ੁਰੂ ਹੋ ਚੁੱਕਿਆ ਹੈ ਅਤੇ ਗਰਮੀ ਵਿੱਚ ਅਸੀਂ ਘਰ ਅਤੇ ਗੱਡੀਆਂ ਵਿੱਚ ਸੀ AC ਦੀ ਵਰਤੋਂ ਕਰਦੇ ਹਾਂ। ਦਿਨ ਦਾ ਤਾਪਮਾਨ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਇਸ ਸਮੇਂ ਲਗਭਗ ਹਰ ਕਾਰ ਵਿੱਚ AC ਚੱਲ ਚੁੱਕੇ ਹਨ। ਗਰਮੀਆਂ ਵਿੱਚ AC ਚਲਾਉਣ ਕਾਰਨ ਕਾਰ ਦੀ ਐਵਰੇਜ …
Read More »ਕਨੇਡਾ ਜਾਣ ਦੇ ਚਾਹਵਾਨਾਂ ਲਈ ਖੁਸ਼ਖ਼ਬਰੀ-ਹੁਣ ਠਾਹ-ਠਾਹ ਲੱਗਣਗੇ ਵੀਜ਼ੇ,ਜਲਦੀ ਚੱਕੋ ਫਾਇਦਾ
ਕੈਨੇਡਾ ਨੇ ਸਟੱਡੀ, ਟੂਰਿਸਟ ਤੇ ਸਪਾਊਸ ਵੀਜ਼ੇ ਦੀ ਕੈਟਾਗਰੀ ਦੇ ਵੀਜ਼ਾ ਦੇਣ ਦੀ ਰਫ਼ਤਾਰ ਤੇਜ਼ ਕਰ ਦਿੱਤੀ ਹੈ। ਕੁਝ ਸਮੇਂ ਦੌਰਾਨ ਕੈਨੇਡਾ ਦਾ ਸਟੱਡੀ ਵੀਜ਼ਾ ਤਿੰਨ ਤੋਂ ਚਾਰ ਮਹੀਨਿਆਂ ਬਾਅਦ ਵੀ ਆਇਆ ਹੈ, ਜਿਸ ਕਾਰਨ ਬਹੁਤ ਸਾਰੇ ਬੱਚਿਆਂ ਦਾ ਪੜ੍ਹਾਈ ’ਚ ਗੈਪ ਪੈ ਗਿਆ ਤੇ ਬਹੁਤਿਆਂ ਦੀ ਆਈਲੈਟਸ ਦੀ ਵੈਲੀਡਿਟੀ …
Read More »ਹਾਰ ਤੋਂ ਬਾਅਦ ਬੋਲ ਪਿਆ ਸਿੱਧੂ-ਅੱਕੇ ਸਿੱਧੂ ਨੇ ਕਹਿ ਦਿੱਤੀਆਂ ਇਹ ਵੱਡੀਆਂ ਗੱਲ੍ਹਾਂ
ਵਿਧਾਨ ਸਭਾ ਚੋਣਾਂ ਵਿੱਚ ਹਾਰ ਮਗਰੋਂ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਅੱਜ ਮੀਡੀਆ ਨਾਲ ਮੁਖਾਤਬ ਹੋਏ। ਉਨ੍ਹਾਂ ਕਿਹਾ ਕਿ ਮੈਂ ਕ੍ਰਿਕੇਟ ਖੇਡਦਾ ਸੀ, ਕਦੇ ਸੈਂਕੜਾ ਲੱਗ ਜਾਂਦਾ ਸੀ ਤੇ ਕਦੇ ਜ਼ੀਰੋ ‘ਤੇ ਆਊਟ ਹੋ ਜਾਂਦਾ ਸੀ। ਹਾਰ ਜਿੱਤ ਦਾ ਤਾਂ ਕੋਈ ਮਸਲਾ ਹੀ ਨਹੀਂ। ਬੱਸ ਗੱਲ ਪੰਜਾਬ ਦੀ …
Read More »ਜੰਗ ਕਾਰਨ 2500 ਰੁ: ਤੱਕ ਪਹੁੰਚੇ ਕਣਕ ਦੇ ਰੇਟ, ਇੱਥੋਂ ਤੱਕ ਵੱਧ ਸਕਦੇ ਹਨ ਕਣਕ ਦੇ ਭਾਅ
ਰੂਸ ਅਤੇ ਯੂਕਰੇਨ ਦੇ ਵਿੱਚ ਚੱਲ ਰਹੀ ਜੰਗ ਦਾ ਅਸਰ ਪੁਰੇ ਸੰਸਾਰ ਦੇ ਨਾਲ ਨਾਲ ਭਾਰਤ ਉੱਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਕਣਕ ਦੇ ਭਾਅ ਵੀ ਇਸ ਜੰਗ ਦੇ ਕਾਰਨ ਕਾਫ਼ੀ ਜ਼ਿਆਦਾ ਵੱਧ ਰਹੇ ਹਨ ਜਿਸ ਨਾਲ ਕਿਸਾਨਾਂ ਨੂੰ ਕਾਫ਼ੀ ਫਾਇਦਾ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਕਣਕ ਦੇ ਰੇਟ …
Read More »ਕਰਾਰੀ ਹਾਰ ਤੋਂ ਬਾਅਦ ਆਖ਼ਰ ਬੋਲ ਪਿਆ ਕੈਪਟਨ-ਕਿਸੇ ਨੇ ਸੋਚਿਆ ਵੀ ਨਹੀਂ ਸੀ
ਕੈਪਟਨ ਨੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਕਰਾਰੀ ਹਾਰ ਲਈ ਉਨ੍ਹਾਂ ਦੇ ਸਾਢੇ 4 ਸਾਲਾਂ ਦੇ ਕਾਰਜਕਾਲ ਨੂੰ ਜ਼ਿੰਮੇਵਾਰ ਠਹਿਰਾਉਣ ਲਈ ਰਣਦੀਪ ਸਿੰਘ ਸੂਰਜੇਵਾਲਾ ‘ਤੇ ਪਲਟਵਾਰ ਕੀਤਾ ਹੈ। ਪੰਜਾਬ ਦੇ ਦੋ ਵਾਰ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਿਸ਼ਾਨਾ ਵਿੰਨ੍ਹਦੇ ਕਿਹਾ ਕਿ ਕਾਂਗਰਸ ਲੀਡਰਸ਼ਿਪ ਕਦੇ ਵੀ …
Read More »ਹੁਣੇ ਹੁਣੇ ਮੁੱਖ ਮੰਤਰੀ ਬਣਨ ਤੋਂ ਬਾਅਦ ਭਗਵੰਤ ਮਾਨ ਨੇ ਕਰਤਾ ਇਹ ਵੱਡਾ ਐਲਾਨ
ਆਮ ਆਦਮੀ ਪਾਰਟੀ ਦੇਸੂਬਾ ਪ੍ਰਧਾਨ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਬਣਨ ਜਾ ਰਹੇ ਹਨ। ਉਨ੍ਹਾਂ ਨੇ ਦੂਰੀ ਵਿਧਾਨ ਸਭਾ ਸੀਟ ਤੋਂ ਇਤਿਹਾਸਕ ਜਿੱਤ ਦਰਜ ਕੀਤੀ ਹੈ। ਹੁਣ ਸਾਂਸਦ ਭਗਵੰਤ ਮਾਨ ਨੇ ਕਿਹਾ ਹੈ ਕਿ ਉਹ ਜਲਦ ਹੀ ਸ਼ਹੀਦਾਂ ਦੀ ਧਰਤੀ ਖਟਕੜ ਕਲਾਂ ਵਿੱਚ ਸਹੁੰ ਚੁੱਕਣਗੇ ਤੇ ਇੱਕ ਨਵੇਂ ਪੰਜਾਬ …
Read More »ਪੰਜਾਬ ਚ’ ਆਪ ਦੀ ਵੱਡੀ ਜਿੱਤ ਤੋਂ ਬਾਅਦ ਹੁਣ ਮੋਦੀ ਵੱਲੋਂ ਆਈ ਵੱਡੀ ਖ਼ਬਰ
ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਅੱਜ ਹੂੰਝਾਫ਼ੇਰ ਜਿੱਤ ਹਾਸਲ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਧਾਨ ਸਭਾ ਚੋਣਾਂ 2020 ਦੇ ਨਤੀਜਿਆਂ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਨੂੰ ਪੰਜਾਬ ‘ਚ ਵੱਡੀ ਜਿੱਤ ਲਈ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੀ ਭਲਾਈ ਲਈ ਹਰ ਸੰਭਵ ਸਹਿਯੋਗ ਦੇਵੇਗੀ। …
Read More »