Breaking News
Home / 2022 / March / 04

Daily Archives: March 4, 2022

ਹੁਣੇ ਹੁਣੇ ਏਥੇ ਹੋਇਆ ਆਤਮਘਾਤੀ ਬੰਬ ਧਮਾਕਾ-ਮੌਕੇ ਤੇ 30 ਲੋਕਾਂ ਦੀ ਮੌਤ ਤੇ 50 ਤੋਂ ਵੱਧ ਜ਼ਖਮੀ

ਪਾਕਿਸਤਾਨ ਦੇ ਪੇਸ਼ਾਵਰ ਦੀ ਇੱਕ ਮਸਜਿਦ ਵਿੱਚ ਆਤਮਘਾਤੀ ਬੰਬ ਧਮਾਕਾ ਹੋਇਆ, ਜਿਸ ਵਿੱਚ ਘੱਟੋ-ਘੱਟ 30 ਲੋਕਾਂ ਦੀ ਮੌਤ ਹੋ ਗਈ ਅਤੇ 50 ਤੋਂ ਵੱਧ ਜ਼ਖਮੀ ਹੋ ਗਏ।ਧਮਾਕਾ ਕੋਚਾ ਰਿਸਾਲਦਾਰ ਇਲਾਕੇ ਦੇ ਕਿੱਸਾ ਖਵਾਨੀ ਬਾਜ਼ਾਰ ‘ਚ ਮਸਜਿਦ ਵਿੱਚ ਸ਼ੁੱਕਰਵਾਰ ਨੂੰ ਹੋਇਆ। ਬਚਾਅ ਟੀਮਾਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾ ਰਹੀਆਂ ਹਨ, ਉਥੇ ਹੀ …

Read More »

ਹੁਣੇ ਹੁਣੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਬਾਰੇ ਆਈ ਤਾਜ਼ਾ ਵੱਡੀ ਖ਼ਬਰ-ਹਰ ਕੋਈ ਰਹਿ ਗਿਆ ਹੈਰਾਨ

ਉੱਤਰ ਪ੍ਰਦੇਸ਼ ਸਮੇਤ ਹੋਰ ਸੂਬਿਆਂ ‘ਚ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ 12 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋ ਸਕਦਾ ਹੈ। ਪਿਛਲੇ ਚਾਰ ਮਹੀਨਿਆਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸਥਿਰ ਹਨ। ਅੰਤਰਰਾਸ਼ਟਰੀ ਕੱਚੇ ਤੇਲ ਦੀਆਂ ਕੀਮਤਾਂ ਵੀਰਵਾਰ ਨੂੰ ਨੌਂ ਸਾਲਾਂ ਵਿੱਚ ਪਹਿਲੀ ਵਾਰ 120 ਡਾਲਰ ਪ੍ਰਤੀ …

Read More »

ਗੱਡੀਆਂ ਚਲਾਉਣ ਵਾਲਿਆਂ ਲਈ ਸਰਕਾਰ ਨੇ ਜ਼ਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼

ਪੁਰਾਣੀ ਕਾਰ ਦੇ ਮਾਲਕਾਂ ਲਈ ਮਹੱਤਵਪੂਰਨ ਖਬਰ। ਵਾਹਨ ਚਲਾਉਣ ਲਈ ਤੁਹਾਡੇ ਫਿੱਟ ਹੋਣ ਦੇ ਨਾਲ-ਨਾਲ ਵਾਹਨਾਂ ਦਾ ਫਿੱਟ ਹੋਣਾ ਵੀ ਬਹੁਤ ਜ਼ਰੂਰੀ ਹੈ। ਇਸ ਪਹਿਲਕਦਮੀ ਵਿੱਚ, ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਇੱਕ ਡਰਾਫਟ ਨਿਯਮ ਜਾਰੀ ਕੀਤਾ ਹੈ। ਇਸ ਡਰਾਫਟ ਦੇ ਅਨੁਸਾਰ, ਪੁਰਾਣੇ ਵਾਹਨਾਂ ਲਈ ਆਪਣੇ ਫਿਟਨੈਸ ਸਰਟੀਫਿਕੇਟ ਤੇ ਰਜਿਸਟ੍ਰੇਸ਼ਨ …

Read More »

ਕਹਿੰਦੇ ਆ ਗਿਆ ਨਰਮੇ ਦਾ ਨਵਾਂ ਬੀਜ਼-ਗੁਲਾਬੀ ਸੁੰਡੀ ਦੀ ਹੋਵੇਗੀ ਛੁੱਟੀ

ਵੀਡੀਓ ਥੱਲੇ ਜਾ ਕੇ ਦੇਖੋ ਜੀ ਦੋਸਤੋਂ ਏਸ ਪੇਜ਼ ਤੇ ਤੁਹਾਡਾ ਹਾਰਦਿਕ ਸਵਾਗਤ ਹੈ | ਏਸ ਪੇਜ਼ ਤੇ ਅਸੀਂ ਰੋਜ਼ਾਨਾਂ ਜਿੰਦਗੀ ਵਿਚ ਕੰਮ ਆਉਣ ਵਾਲੀ ਲਾਹੇਵੰਦ ਜਾਣਕਾਰੀ ਤੁਹਾਡੇ ਲਈ ਲੈਕੇ ਆਉਂਦੇ ਹਾਂ ਤਾਂ ਕਿ ਪੰਜਾਬ ਦਾ ਕਿਸਾਨ ਜਰੂਰੀ ਜਾਣਕਾਰੀ ਅਤੇ ਤਕਨੀਕਾਂ ਦੇ ਗਿਆਨ ਨਾਲ ਖੁਸ਼ਹਾਲ ਹੋ ਸਕੇ | ਜੇ ਸਾਡਾ …

Read More »

ਰੂਸ-ਯੂਕਰੇਨ ਦੀ ਜੰਗ ਚ’ ਭਾਰਤ ਨੂੰ ਲੱਗ ਸਕਦਾ ਹੈ ਇਹ ਵੱਡਾ ਝੱਟਕਾ-ਆਈ ਮਾੜੀ ਖ਼ਬਰ

ਰੂਸ-ਯੂਕਰੇਨ (Russia Ukraine war ) ਦੀ ਜੰਗ ਦਾ ਭਾਰਤ ਉੱਪਰ ਵੀ ਸਾਇਆ ਹੈ। ਇੱਕ ਪਾਸੇ ਭਾਰਤ ਅੰਦਰ ਮਹਿੰਗਾਈ ਵਧ ਰਹੀ ਹੈ ਤੇ ਦੂਜੇ ਪਾਸੇ ਭਾਰਤ ਨੂੰ ਅਮਰੀਕਾ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਭਾਰਤ ਵੱਲੋਂ ਨਿਰਪੱਖ ਰਹਿਣ ਦੀ ਰਣਨੀਤੀ ਤੋਂ ਅਮਰੀਕਾ ਕਾਫੀ ਖਫਾ …

Read More »

ਹੁਣੇ ਹੁਣੇ ਕਨੇਡਾ ਚ’ ਵਾਪਰਿਆ ਮੌਤ ਦਾ ਤਾਂਡਵ-3 ਪੰਜਾਬੀ ਨੌਜਵਾਨਾਂ ਦੀ ਇੰਜ ਹੋਈ ਮੌਤ

ਓਂਟਾਰੀੳ ਕੈਨੇਡਾ ਦੀ ਟਾਊਨਸ਼ਿਪ ਹਰਥਰ ਦੇ ਹਾਈਵੇਅ-6 ਨੇੜੇ ਵੈਲਿੰਗਟਨ ਰੋਡ ‘ਤੇ ਬੁੱਧਵਾਰ ਰਾਤ 8.30 ਵਜੇ ਵੈਨ ਤੇ ਟ੍ਰਾਲੇ ਦੀ ਸਿੱਧੀ ਟੱਕਰ ਹੋ ਗਈ ਜਿਸ ਵਿਚ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ ਹੋਈ ਹੈ। ਇਨ੍ਹਾਂ ਵਿਚੋਂ ਇਕ ਨੌਜਵਾਨ ਫਰੀਦਕੋਟ ਤੇ ਇਕ ਜਲੰਧਰ ਨਾਲ ਤਾਅਲੁੱਕ ਰੱਖਦਾ ਹੈ। ਤੀਜੇ ਨੌਜਵਾਨ ਬਾਰੇ ਜਾਣਕਾਰੀ ਇਕੱਤਰ ਕੀਤੀ …

Read More »

ਖੁਸ਼ਖਬਰੀ, ਹੁਣ HDFC ਬੈਂਕ ਇਨ੍ਹਾਂ ਕਿਸਾਨਾਂ ਨੂੰ ਖੇਤੀ ਲਈ ਦੇਵੇਗਾ ਲੋਨ, ਇਸ ਤਰਾਂ ਕਰੋ ਅਪਲਾਈ

ਅੱਜ ਅਸੀ ਕਿਸਾਨਾਂ ਨੂੰ ਇੱਕ ਕੰਮ ਦੀ ਖਬਰ ਦੇਣ ਜਾ ਰਹੇ ਹਾਂ। ਕਿਸਾਨਾਂ ਨੂੰ ਖੇਤੀ ਲਈ ਪੈਸੇ ਦੀ ਜ਼ਰੂਰਤ ਹੁੰਦੀ ਹੈ ਅਤੇ ਬਹੁਤ ਸਾਰੇ ਕਿਸਾਨਾਂ ਨੂੰ ਇਸ ਕਾਰਨ ਲੋਨ ਲੈਣਾ ਪੈਂਦਾ ਹੈ। ਪਰ ਕਿਸਾਨਾਂ ਨੂੰ ਬੈਂਕ ਲੋਨ ਆਸਾਨੀ ਨਾਲ ਨਹੀਂ ਮਿਲਦਾ। ਜਿਸਦੇ ਕਾਰਨ ਉਨ੍ਹਾਂ ਨੂੰ ਆੜ੍ਹਤੀਆਂ ਜਾਂ ਸ਼ਾਹੂਕਾਰਾਂ ਤੋਂ ਲੋਨ …

Read More »

ਅਗਲੇ 3 ਦਿਨਾਂ ਤੱਕ ਇੰਜ ਰਹੇਗਾ ਮੌਸਮ-ਹੋ ਜਾਓ ਤਿਆਰ

ਪੰਜਾਬ ‘ਚ ਭਾਵੇਂ ਕਿ ਧੁੱਪ ਨਾਲ ਪਾਰਾ ਚੜ੍ਹ ਗਿਆ ਹੈ ਪਰ ਹਾਲੇ ਕੁਝ ਦਿਨ ਹੋਰ ਠੰਢ ਸਹਿਣੀ ਪੈ ਸਕਦੀ ਹੈ। ਕੁਝ ਦਿਨ ਹੋਰ ਮੌਸਮ ‘ਚ ਹਲਚਲ ਦੇਖਣ ਨੂੰ ਮਿਲ ਸਕਦੇ ਹੈ। ਮਾਰਚ ‘ਚ ਦਿਨ ਦਾ ਔਸਤ ਤਾਪਮਾਨ 28 ਤੋਂ 30 ਡਿਗਰੀ ਤੱਕ ਪਹੁੰਚ ਜਾਂਦਾ ਹੈ ਪਰ ਵੀਰਵਾਰ ਨੂੰ ਇਹ ਸਿਰਫ …

Read More »

ਹੁਣੇ ਹੁਣੇ ਸਿੱਧੂ ਮੂਸੇਵਾਲੇ ਬਾਰੇ ਆਈ ਵੱਡੀ ਮਾੜੀ ਖ਼ਬਰ-ਹਰ ਕੋਈ ਹੈਰਾਨ

ਵਾਦਤ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀਆਂ ਮੁਸ਼ਕਲਾਂ ਆਉਣ ਵਾਲੇ ਸਮੇਂ ’ਚ ਹੋਰ ਵਧਣ ਵਾਲੀਆਂ ਹਨ। ਪਿਛਲੇ ਸਾਲ ਸੰਜੂ ਗਾਣੇ ’ਚ ਵਕੀਲਾਂ ਦਾ ਅਕਸ ਖ਼ਰਾਬ ਕਰਨ ਦੇ ਮਾਮਲੇ ’ਚ ਮੂਸੇਵਾਲਾ ਖ਼ਿਲਾਫ਼ ਜ਼ਿਲ੍ਹਾ ਅਦਾਲਤ ’ਚ ਐਡਵੋਕੇਟ ਸੁਨੀਲ ਮੱਲਣ ਨੇ ਸ਼ਿਕਾਇਤ ਦਰਜ ਕੀਤੀ ਸੀ। ਇਸ ਨੂੰ ਲੈ ਕੇ ਅਦਾਲਤ ਵੱਲੋਂ ਮੂਸੇਵਾਲਾ ਨੂੰ ਵੀ …

Read More »

ਆਹ ਦੇਖੋ 32 ਕੁਇੰਟਲ ਝਾੜ ਵਾਲੀ ਕਿਸਮ-ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ

ਵੀਡੀਓ ਥੱਲੇ ਜਾ ਕੇ ਦੇਖੋ ਜੀ ਦੋਸਤੋਂ ਏਸ ਪੇਜ਼ ਤੇ ਤੁਹਾਡਾ ਹਾਰਦਿਕ ਸਵਾਗਤ ਹੈ | ਏਸ ਪੇਜ਼ ਤੇ ਅਸੀਂ ਰੋਜ਼ਾਨਾਂ ਜਿੰਦਗੀ ਵਿਚ ਕੰਮ ਆਉਣ ਵਾਲੀ ਲਾਹੇਵੰਦ ਜਾਣਕਾਰੀ ਤੁਹਾਡੇ ਲਈ ਲੈਕੇ ਆਉਂਦੇ ਹਾਂ ਤਾਂ ਕਿ ਪੰਜਾਬ ਦਾ ਕਿਸਾਨ ਜਰੂਰੀ ਜਾਣਕਾਰੀ ਅਤੇ ਤਕਨੀਕਾਂ ਦੇ ਗਿਆਨ ਨਾਲ ਖੁਸ਼ਹਾਲ ਹੋ ਸਕੇ | ਜੇ ਸਾਡਾ …

Read More »